ਮੋਗਾ, 2 ਨਵੰਬਰ : ਕੈਨੇਡਾ ਵਿਚਇਕ ਹੋਰ ਪੰਜਾਬੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸਦੀ ਪਛਾਣ ਰਣਜੀਤ ਸਿੰਘ ਧੀਰਾ ਵਾਸੀ ਪਿੰਡ ਮੱਲੇਆਣਾ ਜ਼ਿਲਾ ਮੋਗਾ ਵਜੋਂ ਹੋਈ।
ਜਾਣਕਾਰੀ ਅਨੁਸਾਰ ਰਣਜੀਤ ਸਿੰਘ ਧੀਰਾ ਕਈ ਸਾਲਾਂ ਤੋਂ ਕੈਨੇਡਾ ‘ਚ ਰਹਿ ਰਿਹਾ ਸੀ। ਧੀਰਾ ਦੇ ਭਰਾ ਨੇ ਦੱਸਿਆ ਕਿ ਉਸ ਦੀ ਮੌਤ ਦਿਲ ਦੀ ਧੜਕਣ ਰੁਕਣ ਕਾਰਨ ਹੋਈ ਹੈ। ਰਣਜੀਤ ਸਿੰਘ ਦੀ ਹੋਈ ਅਚਾਨਕ ਮੌਤ ਕਾਰਨ ਪਿੰਡ ਵਿਚ ਸ਼ੋਗ ਦੀ ਲਹਿਰ ਪਸਰ ਗਈ।
Read More : ਕੇਂਦਰ ਤੇ ਆਰ.ਐੱਸ.ਐੱਸ. ਪੰਜਾਬ ਦੀਆਂ ਜੜ੍ਹਾਂ ’ਤੇ ਕਰ ਰਹੇ ਵਾਰ : ਪਰਗਟ ਸਿੰਘ
