11 ਮਈ 2026: ਆਈਪੀਐਲ 2026 ਦਾ 55ਵਾਂ ਮੈਚ ਸੋਮਵਾਰ ਨੂੰ ਪੰਜਾਬ ਕਿੰਗਜ਼ (ਪੀਬੀਕੇਐਸ) Punjab Kings) ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਧਰਮਸ਼ਾਲਾ ਦੇ ਐਚਪੀਸੀਏ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।
ਇਹ ਦਿੱਲੀ ਲਈ ਪੰਜਾਬ ਨਾਲ ਸਕੋਰ ਸੈਟਲ ਕਰਨ ਦਾ ਵੀ ਮੌਕਾ ਹੈ, ਜਿਸਨੇ ਆਪਣਾ ਪਿਛਲਾ ਮੈਚ 6 ਵਿਕਟਾਂ ਨਾਲ ਹਾਰਿਆ ਸੀ।
