2 ਜੁਲਾਈ 2026: ਪੰਜਾਬੀ ਸਟਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਆਪਣੀ ਸਪੱਸ਼ਟਤਾ ਅਤੇ ਆਉਣ ਵਾਲੀ ਫਿਲਮ “ਪੰਜਾਬ ’95” ਲਈ ਖ਼ਬਰਾਂ ਵਿੱਚ ਹੈ। ਉਸਨੇ ਹਾਲ ਹੀ ਵਿੱਚ ਆਲੋਚਕਾਂ ਨੂੰ ਵਿਵਾਦਾਂ ਅਤੇ ਵਿਰੋਧ ਪ੍ਰਦਰਸ਼ਨਾਂ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਇੱਕ ਕਲਾਕਾਰ ਹੈ, ਸਿਆਸਤਦਾਨ ਨਹੀਂ।