ਫਰੀਦਕੋਟ, 3 ਅਗਸਤ : ਫਰੀਦਕੋਟ ਜੇਲ ਦੇ ਇਕ ਕੈਦੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ ਸੂਤਰਾਂ ਅਨੁਸਾਰ ਸਥਾਨਕ ਸ਼ਹਿਰ ਨਿਵਾਸੀ ਕੈਦੀ ਸਤਨਾਮ ਸਿੰਘ ਜੋ ਪਾਸਕੋ ਐਕਟ ਤਹਿਤ ਸਾਲ 2018 ਤੋਂ ਸਜਾ ਕੱਟ ਰਿਹਾ ਸੀ ਦੀ ਅਚਾਨਕ ਸਿਹਤ ਵਿਗੜ ਗਈ ਜਿਸ ’ਤੇ ਜੇਲ ਪ੍ਰਸਾਸ਼ਨ ਵੱਲੋਂ ਜਦ ਇਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਤਾਂ ਡਾਕਟਰਾਂ ਨੇ ਇਸ ਨੂੰ ਮਿਤਕ ਘੋਸ਼ਿਤ ਕਰ ਦਿੱਤਾ।
Read More : ‘ਆਪ’ ਪੰਜਾਬ ਵੱਲੋਂ ਪਾਰਟੀ ਦੇ ਵਪਾਰ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ