ਚੰਡੀਗੜ੍ਹ, 23 ਨਵੰਬਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ‘ਨੈਸ਼ਨਲ ਟੈਲੇਂਟ ਹੰਟ’ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਸ ਦੀ ਆਰਗਨਾਈਜ਼ਿੰਗ ਕਮੇਟੀ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਕਮੇਟੀ ’ਚ ਕੋਆਰਡੀਨੇਟਰ ਹਰਦੀਪ ਸਿੰਘ ਕਿੰਗਰਾ, ਕਨਵੀਨਰ ਐਡਵੋਕੇਟ ਜਸਪ੍ਰੀਤ ਸਿੰਘ ਕਾਲਾਮਾਜਰਾ, ਕੋ-ਕਨਵੀਨਰ ਨਰਿੰਦਰ ਪਾਲ ਸਿੰਘ ਸੰਧੂ, ਸੋਸ਼ਲ ਮੀਡੀਆ ਕੋਆਰਡੀਨੇਟਰ ਦੁਰਲੱਭ ਸਿੰਘ ਸਿੱਧੂ, ਟੈਕਨੀਕਲ ਸਹਾਇਤਾ ਕੋਆਰਡੀਨੇਟਰ ਜਸਕਰਨ ਸਿੰਘ ਕਾਹਲੋਂ ਸ਼ਾਮਲ ਹਨ।
ਇਸ ਤੋਂ ਇਲਾਵਾ ਡੈਲੀਗੇਟਾਂ ’ਚ ਕੁਲਦੀਪ ਵੈਦ, ਗੁਰਸ਼ਰਨ ਕੌਰ ਰੰਧਾਵਾ, ਮੋਹਿਤ ਮੋਹਿੰਦਰਾ, ਰਾਜ ਬਖ਼ਸ਼ ਕੰਬੋਜ, ਹਾਮਿਦ ਮਸੀਹ, ਕੁਲਜੀਤ ਸਿੰਘ ਬੇਦੀ, ਗੁਰਜੋਤ ਸਿੰਘ ਢੀਂਡਸਾ, ਟੀਨਾ ਚੌਧਰੀ, ਰੁਬਿੰਦਰ ਸਿੰਘ ਰੂਬੀ ਸ਼ੁਮਾਰ ਕੀਤੇ ਗਏ ਹਨ।
Read More : 7 ਦਿਨਾਂ ’ਚ ਪੰਜਵਾਂ ਐਨਕਾਊਂਟਰ, ਧੂਲਕਾ ਕਤਲ ਕੇਸ ’ਚ ਲੋੜੀਂਦਾ ਮੁਲਜ਼ਮ ਜ਼ਖਮੀ
