ਭਾਰਤ-ਪਾਕਿਸਤਾਨ ਰਿਟਰੀਟ ਸਮਾਰੋਹ ਦਾ ਬਦਲਿਆ ਸਮਾਂ

18 ਅਗਸਤ 2026: ਫਾਜ਼ਿਲਕਾ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਅੰਤਰਰਾਸ਼ਟਰੀ ਸਦੀਕੀ ਸਰਹੱਦ ‘ਤੇ ਹੋਣ ਵਾਲਾ ਰੋਜ਼ਾਨਾ ਭਾਰਤ-ਪਾਕਿਸਤਾਨ ਰਿਟਰੀਟ ਸਮਾਰੋਹ ਹੁਣ ਸ਼ਾਮ 6 ਵਜੇ ਸ਼ੁਰੂ ਹੋਵੇਗਾ। ਜਾਣਕਾਰੀ ਦਿੰਦੇ ਹੋਏ ਬਾਰਡਰ ਏਰੀਆ ਵਿਕਾਸ ਫਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਕਿਹਾ ਕਿ ਮੌਸਮ ਵਿੱਚ ਬਦਲਾਅ ਕਾਰਨ ਸਮਾਂ ਬਦਲਿਆ ਗਿਆ ਹੈ। ਉਨ੍ਹਾਂ ਨੇ ਰਿਟਰੀਟ ਦਰਸ਼ਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਧਾਰ ਕਾਰਡ ਨਾਲ ਸ਼ਾਮ 5.30 ਵਜੇ ਸਰਹੱਦੀ ਗੇਟ ‘ਤੇ ਪਹੁੰਚਣ।

ਜਾਣਕਾਰੀ ਅਨੁਸਾਰ, ਫਾਜ਼ਿਲਕਾ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਅੰਤਰਰਾਸ਼ਟਰੀ ਸਦੀਕੀ ਸਰਹੱਦ ‘ਤੇ ਹੋਣ ਵਾਲਾ ਰੋਜ਼ਾਨਾ ਭਾਰਤ-ਪਾਕਿਸਤਾਨ ਰਿਟਰੀਟ ਸਮਾਰੋਹ ਹੁਣ ਸ਼ਾਮ 6 ਵਜੇ ਸ਼ੁਰੂ ਹੋਵੇਗਾ, ਜਿਸ ਕਾਰਨ ਰਿਟਰੀਟ ਦਰਸ਼ਕਾਂ ਨੂੰ ਆਪਣੇ ਆਧਾਰ ਕਾਰਡ ਨਾਲ ਸ਼ਾਮ 5.30 ਵਜੇ ਸਰਹੱਦੀ ਗੇਟ ‘ਤੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।

Read More: ਭਾਰਤੀ ਜਨਤਾ ਪਾਰਟੀ ਨੇ ਇਨ੍ਹਾਂ ਰਾਜਾਂ ਦੀ ਜ਼ਿੰਮੇਵਾਰੀ ਸੀਨੀਅਰ ਆਗੂਆਂ ਨੂੰ ਸੌਪੀ

Leave a Reply

Your email address will not be published. Required fields are marked *