20 ਬੱਚੇ ਹੋਏ ਅਚਾਨਕ ਬਿਮਾਰ ਲਖਨਊ ਦੇ ਪਾਰਾ ਇਲਾਕੇ ’ਚ ਇਕ ਸਰਕਾਰੀ ਪੁਨਰਵਾਸ ਕੇਂਦਰ ਵਿਚ ਕਥਿਤ ਤੌਰ ’ਤੇ ਜ਼ਹਿਰੀਲਾ ਭੋਜਨ ਖਾਣ ਕਾਰਨ ਚਾਰ ਬੱਚਿਆਂ ਦੀ…
View More ਸਰਕਾਰੀ ਪੁਨਰਵਾਸ ਕੇਂਦਰ ’ਚ ਖਾਣਾ ਖਾਣ ਨਾਲ ਚਾਰ ਬੱਚਿਆਂ ਦੀ ਮੌਤCategory: Uncategorized
ਦਿਨ-ਦਿਹਾੜੇ ਮਹਿਲਾ ਡਾਕਟਰ ਦੀ ਚਾਕੂ ਮਾਰ ਕੇ ਹੱਤਿਆ
ਫਰੀਦਾਬਾਦ ਦੇ ਕਲੀਨਿਕ ’ਚੋਂ ਮਿਲੀ ਲਾਸ਼ ਹਰਿਆਣਾ ਦੇ ਫ਼ਰੀਦਾਬਾਦ ਜ਼ਿਲ੍ਹੇ ਦੀ ਵਿਸ਼ਨੂੰ ਕਾਲੋਨੀ ਵਿਚ ਦਿਨ-ਦਿਹਾੜੇ ਇਕ 34 ਸਾਲਾ ਮਹਿਲਾ ਡਾਕਟਰ ਪ੍ਰਿਅੰਕਾ ਉਸਦੇ ਕਲੀਨਿਕ ਦੇ ਉਪਰਲੇ…
View More ਦਿਨ-ਦਿਹਾੜੇ ਮਹਿਲਾ ਡਾਕਟਰ ਦੀ ਚਾਕੂ ਮਾਰ ਕੇ ਹੱਤਿਆਪੰਜਾਬ ਵਿਧਾਨ ਸਭਾ ’ਚ ਪ੍ਰਤਾਪ ਬਾਜਵਾ ਖ਼ਿਲਾਫ਼ ਨਿੰਦਾ ਮਤਾ ਪਾਸ
ਸੰਤ ਬਲਬੀਰ ਸਿੰਘ ਸੀਚੇਵਾਲ ਬਾਰੇ ਕੀਤੀ ਸੀ ਟਿੱਪਣੀ ਅੱਜ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਨਿੰਦਾ ਮਤਾ ਪਾਸ ਕੀਤਾ…
View More ਪੰਜਾਬ ਵਿਧਾਨ ਸਭਾ ’ਚ ਪ੍ਰਤਾਪ ਬਾਜਵਾ ਖ਼ਿਲਾਫ਼ ਨਿੰਦਾ ਮਤਾ ਪਾਸਦੋ ਮੋਟਰਸਾਈਕਲ ਸਵਾਰਾਂ ਨੇ ਸਰਪੰਚ ’ਤੇ ਚਲੀਆਂ ਗੋਲੀਆਂ
ਹਲਕੇ ਪੱਟੀ ਦੇ ਪਿੰਡ ਨੌਸ਼ਹਿਰਾ ਪੰਨੂਆ ਦੇ ਮੌਜੂਦਾ ਸਰਪੰਚ ਗੁਰਪ੍ਰੀਤ ਸਿੰਘ ’ਤੇ ਅੱਜ ਦਿਨ ਦਿਹਾੜੇ 2 ਮੋਟਰਸਾਈਕਲ ਸਵਾਰ ਵਿਅਕਤੀਆਂ ਨੇ 6 ਤੋਂ 7 ਫਾਇਰ ਕੀਤੇ।…
View More ਦੋ ਮੋਟਰਸਾਈਕਲ ਸਵਾਰਾਂ ਨੇ ਸਰਪੰਚ ’ਤੇ ਚਲੀਆਂ ਗੋਲੀਆਂਖੜ੍ਹੇ ਟਰੱਕ ਨਾਲ ਟਕਰਾਈ ਤੇਜ਼ ਰਫ਼ਤਾਰ ਐਕਟਿਵਾ, 2 ਨੌਜਵਾਨਾਂ ਦੀ ਮੌਤ
ਚਾਰ ਦੋਸਤ ਐਕਟਿਵਾ ’ਤੇ ਸਵਾਰ ਹੋ ਕੇ ਜਾ ਰਹੇ ਸੀ ਨਕੋਦਰ ਜ਼ਿਲ੍ਹਾ ਜਲੰਧਰ ਦੇ ਅਧੀਨ ਪੈਂਦੇ ਲਾਂਬੜਾ ਰੋਡ ’ਤੇ ਇਕ ਐਕਟਿਵਾ ਦੀ ਖੜ੍ਹੇ ਟਰੱਕ ਨਾਲ…
View More ਖੜ੍ਹੇ ਟਰੱਕ ਨਾਲ ਟਕਰਾਈ ਤੇਜ਼ ਰਫ਼ਤਾਰ ਐਕਟਿਵਾ, 2 ਨੌਜਵਾਨਾਂ ਦੀ ਮੌਤਜਲੰਧਰ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ
ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ 5 ਮੈਂਬਰੀ ਕਮੇਟੀ ਦੀ ਅੱਜ ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ਸਥਿਤ…
View More ਜਲੰਧਰ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂਪੰਜਾਬ ਵਿਜੀਲੈਂਸ ਦੇ ਮੁੱਖ ਨਿਰਦੇਸ਼ਕ ਸਮੇਤ ਦੋ ADGP ਦਾ ਤਬਾਦਲਾ
ਨੋਟੀਫਿਕੇਸ਼ਨ ਜਾਰੀ ਪੰਜਾਬ ਸਰਕਾਰ ਨੇ ਦੋ ਏਡੀਜੀਪੀਜ਼ ਨੂੰ ਬਦਲ ਦਿੱਤਾ ਹੈ, ਜਿਨ੍ਹਾਂ ਵਿਚ ਵਿਜੀਲੈਂਸ ਦੇ ਮੁੱਖ ਨਿਰਦੇਸ਼ਕ ਵੀ ਸ਼ਾਮਲ ਹਨ। ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ…
View More ਪੰਜਾਬ ਵਿਜੀਲੈਂਸ ਦੇ ਮੁੱਖ ਨਿਰਦੇਸ਼ਕ ਸਮੇਤ ਦੋ ADGP ਦਾ ਤਬਾਦਲਾਦੱਖਣੀ ਕੋਰੀਆ ਦੇ ਜੰਗਲ ’ਚ ਲੱਗੀ ਭਿਆਨਕ ਅੱਗ, 18 ਮੌਤਾਂ, 19 ਜ਼ਖਮੀ
5500 ਤੋਂ ਵੱਧ ਲੋਕਾਂ ਨੇ ਛੱਡੇ ਅਪਣੇ ਘਰ ਦੱਖਣੀ ਕੋਰੀਆ ਵਿੱਚ ਖ਼ੁਸ਼ਕ ਮੌਸਮ ਅਤੇ ਤੇਜ਼ ਹਵਾਵਾਂ ਦੌਰਾਨ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਘੱਟੋ-ਘੱਟ 18 ਲੋਕਾਂ…
View More ਦੱਖਣੀ ਕੋਰੀਆ ਦੇ ਜੰਗਲ ’ਚ ਲੱਗੀ ਭਿਆਨਕ ਅੱਗ, 18 ਮੌਤਾਂ, 19 ਜ਼ਖਮੀਗੁਜਰਾਤ ਪੁਲਿਸ ਦੇ 3 ਮੁਲਾਜ਼ਮਾਂ ਦੀ ਸੜਕ ਹਾਦਸੇ ‘ਚ ਮੌਤ
ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਭਾਰਤਮਾਲਾ ਰੋਡ ‘ਤੇ ਬੁੱਧਵਾਰ ਨੂੰ ਇਕ ਵੱਡਾ ਹਾਦਸਾ ਵਾਪਰਿਆ। ਗੁਜਰਾਤ ਪੁਲਿਸ ਦੀ ਗੱਡੀ ਅਣਪਛਾਤੇ ਵਾਹਨ ਨਾਲ ਟਕਰਾ ਗਈ। ਇਸ ਹਾਦਸੇ…
View More ਗੁਜਰਾਤ ਪੁਲਿਸ ਦੇ 3 ਮੁਲਾਜ਼ਮਾਂ ਦੀ ਸੜਕ ਹਾਦਸੇ ‘ਚ ਮੌਤਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੀ ਰਿਹਾਇਸ਼ ‘ਤੇ CBI ਦੀ ਛਾਪੇਮਾਰੀ
ਸੀਬੀਆਈ ਨੇ ਪੰਜਾਬ ਕਾਂਗਰਸ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਭਿਲਾਈ ਅਤੇ ਰਾਏਪੁਰ ਸਥਿਤ ਬੰਗਲਿਆਂ ਤੱਕ ਪਹੁੰਚ ਗਈ ਹੈ। ਸਵੇਰੇ 5:30…
View More ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੀ ਰਿਹਾਇਸ਼ ‘ਤੇ CBI ਦੀ ਛਾਪੇਮਾਰੀ