ਤਿੰਨ ਦੀ ਮੌਤ, ਕਈ ਲੋਕਾਂ ਨੂੰ ਹਸਪਤਾਲ ’ਚ ਕਰਵਾਇਆ ਦਾਖ਼ਲ ਰਾਜਸਥਾਨ ਦੇ ਬੇਵਰ ਜ਼ਿਲ੍ਹੇ ’ਚ ਇਕ ਕੈਮੀਕਲ ਫ਼ੈਕਟਰੀ ’ਚ ਖੜ੍ਹੇ ਟੈਂਕਰ ’ਚੋਂ ਨਾਈਟ੍ਰੋਜਨ ਗੈਸ ਲੀਕ…
View More ਕੈਮੀਕਲ ਫ਼ੈਕਟਰੀ ’ਚ ਖੜ੍ਹੇ ਟੈਂਕਰ ’ਚੋਂ ਨਾਈਟ੍ਰੋਜਨ ਗੈਸ ਲੀਕCategory: Uncategorized
‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਪ੍ਰਸ਼ਾਸਨ ਦੀ ਕਾਰਵਾਈ
2 ਨਸ਼ਾ ਸਮੱਗਲਰਾਂ ਦੀਆਂ ਬਣਾਈਆਂ ਨਾਜਾਇਜ਼ ਜਾਇਦਾਦਾਂ ਢਾਹੀਆਂ ਕਪੂਰਥਲਾ -: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੂਰੇ ਸੂਬੇ ’ਚ ਨਸ਼ਾ ਸਮੱਗਲਰਾਂ…
View More ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਪ੍ਰਸ਼ਾਸਨ ਦੀ ਕਾਰਵਾਈ4 ਦਿਨਾਂ ਬਾਅਦ ਮਿਲੀ ਨਹਿਰ ’ਚ ਡਿੱਗੀ ਅਮਨਪ੍ਰੀਤ ਦੀ ਲਾਸ਼
ਸੱਸ ਨੇ ਕੀਤਾ ਸੀ ਲੁਟੇਰਿਆ ਵੱਲੋਂ ਧੱਕਾ ਦੇਣ ਦਾ ਦਾਅਵਾ ਪਰ ਮਾਂ ਨੇ ਲਾਏ ਸੱਸ ’ਤੇ ਦੋਸ਼ ਗੁਰਦਾਸਪੁਰ :-ਚਾਰ ਦਿਨ ਪਹਿਲਾਂ ਬੱਬੇਹਾਲੀ ਨੇੜੇ ਨਹਿਰ ਵਿਚ…
View More 4 ਦਿਨਾਂ ਬਾਅਦ ਮਿਲੀ ਨਹਿਰ ’ਚ ਡਿੱਗੀ ਅਮਨਪ੍ਰੀਤ ਦੀ ਲਾਸ਼ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸੈਕਟਰ ਅਫ਼ਸਰ ਤਾਇਨਾਤ
ਸੈਕਟਰ ਅਫਸਰ ਸਮੱਸਿਆ ਦੀ ਸਥਿਤੀ ਵਿਚ ਸਬੰਧਤ ਉਪ ਮੰਡਲ ਮੈਜਿਸਟਰੇਟ ਨਾਲ ਕਰਨਗੇ ਤਾਲਮੇਲ ਸੰਗਰੂਰ -: ਰੱਬੀ ਸੀਜ਼ਨ 2025-26 ਦੌਰਾਨ ਜ਼ਿਲ੍ਹਾ ਸੰਗਰੂਰ ਦੇ ਖਰੀਦ ਕੇਂਦਰਾਂ ’ਚ…
View More ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸੈਕਟਰ ਅਫ਼ਸਰ ਤਾਇਨਾਤਮਜੀਠੀਆ ਜਾਂ ਸਾਡੇ ਕਿਸੇ ਵੀ ਆਗੂ ਨੂੰ ਕੋਈ ਨੁਕਸਾਨ ਪਹੁੰਚਦਾ ਤਾਂ ਸਿੱਧੇ ਤੌਰ ’ਤੇ ਮਾਨ-ਕੇਜਰੀਵਾਲ ਹੋਣਗੇ ਜ਼ਿੰਮੇਵਾਰ : ਸੁਖਬੀਰ ਬਾਦਲ
ਕਿਹਾ- ਮਜੀਠੀਆ ਦੀ ਜ਼ੈੱਡ ਪਲੱਸ ਸੁਰੱਖਿਆ ਵਾਪਸ ਲੈਣ ’ਤੇ ‘ਆਪ’ ਸਰਕਾਰ ਦੇ ਘਾਤਕ ਮਨਸੂਬੇ ਹੋਏ ਜਨਤਕ ਲੁਧਿਆਣਾ :- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ…
View More ਮਜੀਠੀਆ ਜਾਂ ਸਾਡੇ ਕਿਸੇ ਵੀ ਆਗੂ ਨੂੰ ਕੋਈ ਨੁਕਸਾਨ ਪਹੁੰਚਦਾ ਤਾਂ ਸਿੱਧੇ ਤੌਰ ’ਤੇ ਮਾਨ-ਕੇਜਰੀਵਾਲ ਹੋਣਗੇ ਜ਼ਿੰਮੇਵਾਰ : ਸੁਖਬੀਰ ਬਾਦਲ9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਫੈਸਲਾ
ਸਕੂਲਾਂ ’ਚ ਮਾਰਗਦਰਸ਼ਨ ਅਤੇ ਕਰੀਅਰ ਕਾਊਂਸਲਿੰਗ ਲਈ ਇਕ ਵਿਸ਼ੇਸ਼ ਸਮਾਂ ਹੋਵੇਗਾ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ’ਚ ਰੱਖਦਿਆਂ ਇਕ…
View More 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਫੈਸਲਾਬਾਦਸ਼ਾਹਪੁਰ ਪੁਲਿਸ ਚੌਕੀ ਦੇ ਬਾਹਰ ਧਮਾਕਾ, ਖਿਡ਼ਕੀਆਂ ਟੁੱਟੀਆਂ
ਧਮਾਕੇ ’ਚ ਗਰੇਨੇਡ ਜਾਂ ਕਿਸੇ ਹੋਰ ਹਥਿਆਰ ਦੀ ਵਰਤੋਂ ਦਾ ਕੋਈ ਸੁਰਾਗ ਨਹੀਂ ਮਿਲਿਆ : ਐੱਸ. ਐੱਸ. ਪੀ. ਡਾ. ਨਾਨਕ ਸਿੰਘ ਪਾਤਡ਼ਾਂ – ਜ਼ਿਲਾ ਪਟਿਆਲਾ…
View More ਬਾਦਸ਼ਾਹਪੁਰ ਪੁਲਿਸ ਚੌਕੀ ਦੇ ਬਾਹਰ ਧਮਾਕਾ, ਖਿਡ਼ਕੀਆਂ ਟੁੱਟੀਆਂਪਿੰਡ ਮਿੱਡਾ ਵਿਖੇ ਨਸ਼ਾ ਸਮੱਲਗਰ ਦੀ 18 ਲੱਖ ਦੀ ਜਾਇਦਾਦ ਸੀਲ
ਮਲੋਟ :- ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਦੇ ਮਾਮਲੇ ਵਿਚ ਵਾਰ-ਵਾਰ ਨਾਮਜ਼ਦ ਅਤੇ ਸਜ਼ਾ ਯਾਫ਼ਤਾ ਦੋਸ਼ੀਆਂ ਦੀ ਨਸ਼ਾ…
View More ਪਿੰਡ ਮਿੱਡਾ ਵਿਖੇ ਨਸ਼ਾ ਸਮੱਲਗਰ ਦੀ 18 ਲੱਖ ਦੀ ਜਾਇਦਾਦ ਸੀਲਅਟਾਰੀ ਰੀ-ਟਰੀਟ ਸੈਰੇਮਨੀ ਦਾ ਸਮਾਂ ਬਦਲਿਆ
ਹੁਣ ਸ਼ਾਮ 6 ਵਜੇ ਹੋਵੇਗੀ ਪਰੇਡ ਅੰਮ੍ਰਿਤਸਰ :- ਮੌਸਮ ਵਿਚ ਆਏ ਬਦਲਾਅ ਦੇ ਮੱਦੇਨਜ਼ਰ ਬੀ. ਐੱਸ. ਐੱਫ. ਨੇ ਜੇ. ਸੀ. ਪੀ. ਅਟਾਰੀ ਬਾਰਡਰ ’ਤੇ ਹੋਣ…
View More ਅਟਾਰੀ ਰੀ-ਟਰੀਟ ਸੈਰੇਮਨੀ ਦਾ ਸਮਾਂ ਬਦਲਿਆਬੀ. ਐੱਸ. ਐੱਫ. ਅਤੇ ਪੁਲਸ ਪੁਲਸ ਦੀ ਸਾਂਝੀ ਕਾਰਵਾਈ
2.50 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਅੰਮ੍ਰਿਤਸਰ :- ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਦੀ ਟੀਮ ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਸਰਹੱਦੀ ਪਿੰਡ ਧਾਰੀਵਾਲ ਦੇ…
View More ਬੀ. ਐੱਸ. ਐੱਫ. ਅਤੇ ਪੁਲਸ ਪੁਲਸ ਦੀ ਸਾਂਝੀ ਕਾਰਵਾਈ