ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਦੇਰ ਰਾਤ ਭਗਦੜ ਕਾਰਨ 18 ਲੋਕਾਂ ਦੀ ਮੌਤ ਹੋ ਗਈ। ਦਿੱਲੀ ਪੁਲਸ ਦੇ ਅਨੁਸਾਰ ਹੁਣ ਤੱਕ 9 ਔਰਤਾਂ, 5 ਬੱਚੇ…
View More ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਭਗਦੜ, 18 ਲੋਕਾਂ ਦੀ ਗਈ ਜਾਨCategory: Uncategorized
82 ਸਾਲਾ ਦੀ ਉਮਰ ਵਿਚ ਮਸ਼ਹੂਰ ਗਾਇਕ ਪ੍ਰਤੁਲ ਮੁਖੋਪਾਧਿਆਏ ਦਾ ਦਿਹਾਂਤ
ਮਸ਼ਹੂਰ ਗਾਇਕ ਪ੍ਰਤੁਲ ਮੁਖੋਪਾਧਿਆਏ ਦਾ 82 ਸਾਲਾ ਦੀ ਉਮਰ ਵਿਚ ਦਿਹਾਂਤ ਹੋ ਗਿਆ। ਪ੍ਰਤੁਲ ਮੁਖੋਪਾਧਿਆਏ ਦੀ ਸਿਹਤ ਵਿਗੜਨ ਤੋਂ ਬਾਅਦ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ…
View More 82 ਸਾਲਾ ਦੀ ਉਮਰ ਵਿਚ ਮਸ਼ਹੂਰ ਗਾਇਕ ਪ੍ਰਤੁਲ ਮੁਖੋਪਾਧਿਆਏ ਦਾ ਦਿਹਾਂਤਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਚੱਲੀਆਂ ਗੋਲੀਆਂ
ਕਰਾਸ ਫਾਇਰਿੰਗ ਵਿਚ ਇਕ ਮੁਲਜ਼ਮ ਜ਼ਖਮੀ, 2 ਗ੍ਰਿਫਤਾਰ ਤਰਨਤਾਰਨ ਵਿਚ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਸਾਥੀਆਂ ਅਤੇ ਪੁਲਿਸ ਵਿਚਕਾਰ ਹੋਏ ਮੁਕਾਬਲੇ ਵਿਚ ਇਕ ਮੁਲਜ਼ਮ ਜ਼ਖਮੀ…
View More ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਚੱਲੀਆਂ ਗੋਲੀਆਂਮੰਤਰੀ ਕੁਲਦੀਪ ਧਾਲੀਵਾਲ ਅਤੇ ਹਰਭਜਨ ਈਟੀਓ ਨੇ ਨੌਜਵਾਨਾਂ ਨਾਲ ਕੀਤੀ ਮੁਲਾਕਾਤ
116 ਭਾਰਤੀਆਂ ਨੂੰ ਲੈ ਅੰਮ੍ਰਿਤਸਰ ਪਹੁੰਚੀ ਦੂਜੀ ਫਲਾਈਟ ਅੱਜ ਤੀਜੀ ਫਲਾਈਟ ਵੀ ਹੋਏਗੀ ਲੈਂਡਅਮਰੀਕਾ ਨੇ ਗ਼ੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 116 ਹੋਰ ਭਾਰਤੀਆਂ ਨੂੰ ਦੇਸ਼…
View More ਮੰਤਰੀ ਕੁਲਦੀਪ ਧਾਲੀਵਾਲ ਅਤੇ ਹਰਭਜਨ ਈਟੀਓ ਨੇ ਨੌਜਵਾਨਾਂ ਨਾਲ ਕੀਤੀ ਮੁਲਾਕਾਤਅਮਰੀਕਾ ਤੋਂ ਡਿਪੋਰਟ ਹੋਏ 2 ਨੌਜਵਾਨ ਗ੍ਰਿਫਤਾਰ
ਕਤਲ ਕੇਸ ਵਿਚ ਸਨ ਭਗੌੜੇ ਅਮਰੀਕਾ ਨੇ ਗ਼ੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 116 ਹੋਰ ਭਾਰਤੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦੇ ਦਿੱਤਾ। ਇਸ ਵਾਰ ਔਰਤਾਂ ਅਤੇ…
View More ਅਮਰੀਕਾ ਤੋਂ ਡਿਪੋਰਟ ਹੋਏ 2 ਨੌਜਵਾਨ ਗ੍ਰਿਫਤਾਰਪਿਉ ਨੇ 4 ਬੱਚਿਆਂ ਦੀ ਹੱਤਿਆ ਕਰਨ ਤੋਂ ਬਾਅਦ ਖੁਦ ਨੂੰ ਵੀ ਮਾਰੀ ਗੋਲੀ
ਫੈਸਲਾਬਾਦ : ਪਾਕਿਸਤਾਨ ਦੇ ਯਾਰ ਹੁਸੈਨ ਇਲਾਕੇ ਵਿਚ ਇਕ ਪਿਤਾ ਨੇ ਆਪਣੇ 4 ਨਾਬਾਲਿਗ ਬੱਚਿਆਂ ਦੀ ਹੱਤਿਆ ਕਰ ਦਿੱਤੀ ਅਤੇ ਫਿਰ ਆਪਣੇ ਆਪ ਨੂੰ ਗੋਲੀ…
View More ਪਿਉ ਨੇ 4 ਬੱਚਿਆਂ ਦੀ ਹੱਤਿਆ ਕਰਨ ਤੋਂ ਬਾਅਦ ਖੁਦ ਨੂੰ ਵੀ ਮਾਰੀ ਗੋਲੀਪ੍ਰਯਾਗਰਾਜ ਮਹਾਂਕੁੰਭ ; ਇਕ ਮਹੀਨੇ ਵਿਚ ਚੌਥੀ ਵਾਰ ਲੱਗੀ ਅੱਗ
ਪ੍ਰਯਾਗਰਾਜ ਵਿਚ ਚੱਲ ਰਹੇ ਮਹਾਂਕੁੰਭ ਵਿੱਚ ਇਕ ਵਾਰ ਫਿਰ ਅੱਗ ਲੱਗ ਗਈ ਹੈ। ਇਹ ਅੱਗ ਮਹਾਂਕੁੰਭ ਦੇ ਸੈਕਟਰ 19 ਵਿਚ ਕਲਪਵਾਸੀਆਂ ਦੁਆਰਾ ਖਾਲੀ ਕੀਤੇ ਗਏ…
View More ਪ੍ਰਯਾਗਰਾਜ ਮਹਾਂਕੁੰਭ ; ਇਕ ਮਹੀਨੇ ਵਿਚ ਚੌਥੀ ਵਾਰ ਲੱਗੀ ਅੱਗਵਿਦੇਸ਼ ਜਾਣ ਦੀ ਲਾਲਸਾ ਵਿਚ ਲੜਕੀ ਨੇ ਆਪਣੇ ਹੀ ਘਰ ਕੀਤੀ ਚੋਰੀ
11 ਲੱਖ ਰੁਪਏ ਅਤੇ ਸੋਨੇ-ਚਾਂਦੀ ਦੇ ਗਹਿਣੇ ਲੈ ਕੇ ਸਾਥੀਆਂ ਸਮੇਤ ਫਰਾਰ ਮਾਲੇਰਕੋਟਲਾ : ਵਿਦੇਸ਼ ਜਾਣ ਦੀ ਲਾਲਸਾ ’ਚ ਕਥਿਤ ਅੰਨ੍ਹੀ ਹੋਈ ਇਕ ਲੜਕੀ ਨੇ…
View More ਵਿਦੇਸ਼ ਜਾਣ ਦੀ ਲਾਲਸਾ ਵਿਚ ਲੜਕੀ ਨੇ ਆਪਣੇ ਹੀ ਘਰ ਕੀਤੀ ਚੋਰੀਅਜੇ ਤਾਂ ਸ਼ੁਰੂਆਤ ਹੈ, ਪਤਾ ਨਹੀਂ ਕਿੰਨੇ ਹੋਰ ਅਮਰੀਕੀ ਜਹਾਜ਼ ਉਤਰਨਗੇ : ਰਵਨੀਤ ਬਿੱਟੂ
ਅੰਮ੍ਰਿਤਸਰ: ਹਵਾਈ ਅੱਡੇ ਅੰਮ੍ਰਿਤਸਰ ਵਿਖੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਮਰੀਕਾ ਤੋਂ ਦੇਸ਼ ਨਿਕਾਲਾ ਪ੍ਰਾਪਤ ਲੋਕਾਂ ਦੇ ਆਉਣਾ ਤਾਂ ਅਜੇ…
View More ਅਜੇ ਤਾਂ ਸ਼ੁਰੂਆਤ ਹੈ, ਪਤਾ ਨਹੀਂ ਕਿੰਨੇ ਹੋਰ ਅਮਰੀਕੀ ਜਹਾਜ਼ ਉਤਰਨਗੇ : ਰਵਨੀਤ ਬਿੱਟੂਗੈਂਗਸਟਰ ਗੋਪੀ ਸਾਥੀਆਂ ਸਮੇਤ ਗ੍ਰਿਫਤਾਰ
ਪਿਸਤੌਲ ਅਤੇ ਕਾਰਤੂਸ ਬਰਾਮਦ ਧਨੌਲਾ – ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਅੰਦਰ ਕਤਲ, ਫਿਰੌਤੀ ਅਤੇ ਲੁੱਟ-ਖੋਹ ਦੀਆ ਵਾਰਦਾਤਾਂ ਵਿਚ ਲੋੜੀਂਦੇ ਗੈਂਗਸਟਰ ਗੁਰਪ੍ਰੀਤ ਸਿੰਘ ਗੋਪੀ ਅਤੇ ਉਸ…
View More ਗੈਂਗਸਟਰ ਗੋਪੀ ਸਾਥੀਆਂ ਸਮੇਤ ਗ੍ਰਿਫਤਾਰ