ਪੰਜਾਬ ਦੇ ਕਈ ਇਲਾਕਿਆਂ ਵਿਚ ਫਰਵਰੀ ਮਹੀਨਾ ਅਪ੍ਰੈਲ-ਮਈ ਦੇ ਮਹੀਨੇ ਵਾਂਗ ਲੱਗਣ ਲੱਗ ਪਿਆ ਸੀ ਪਰ ਹੁਣ ਅਸਮਾਨ ਵਿਚ ਬੱਦਲਵਾਈ ਹੋਣ ਕਾਰਨ ਥੋੜ੍ਹੀ ਰਾਹਤ ਮਿਲੀ…
View More ਬੱਦਲਵਾਈ ਨੇ ਘਟਾਇਆ ਤਾਪਮਾਨ, 19-20 ਨੂੰ ਕਈ ਜ਼ਿਲ੍ਹਿਆਂ ਵਿਚ ਮੀਂਹ ਦੀ ਸੰਭਾਵਨਾCategory: Uncategorized
ਸਵੇਰੇ ਉੱਠਣ ਵੇਲੇ ਲੱਗੇ ਭੂਚਾਲ ਦੇ ਤੇਜ਼ ਝਟਕੇ
ਰਿਕਟਰ ਪੈਮਾਨੇ ‘ਤੇ ਤੀਬਰਤਾ 4.0 ਦਿੱਲੀ – ਸਵੇਰੇ ਉਠਣ ਵਾਲੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸਦੀ ਤੀਬਰਤਾ 4.0 ਮਾਪੀ ਗਈ।…
View More ਸਵੇਰੇ ਉੱਠਣ ਵੇਲੇ ਲੱਗੇ ਭੂਚਾਲ ਦੇ ਤੇਜ਼ ਝਟਕੇਬਠਿੰਡਾ ਕੇਂਦਰੀ ਜੇਲ ’ਚ ਭੁੱਖ ਹੜਤਾਲ ’ਤੇ ਬੈਠੇ 2 ਦਰਜਨ ਕੈਦੀ
ਬਠਿੰਡਾ ਦੀ ਕੇਂਦਰੀ ਜੇਲ ਕੈਦੀਆਂ ਦੀ ਭੁੱਖ ਹੜਤਾਲ ਕਾਰਨ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਕੁਝ ਦਿਨ ਪਹਿਲਾਂ ਦੋ ਗੈਂਗਸਟਰਾਂ ਵੱਲੋਂ ਭੁੱਖ ਹੜਤਾਲ ਕੀਤੀ ਗਈ…
View More ਬਠਿੰਡਾ ਕੇਂਦਰੀ ਜੇਲ ’ਚ ਭੁੱਖ ਹੜਤਾਲ ’ਤੇ ਬੈਠੇ 2 ਦਰਜਨ ਕੈਦੀਪਟਿਆਲਾ ਮਿਲਟਰੀ ਲਿਟਰੇਚਰ ਫੈਸਟੀਵਲ
ਬ੍ਰੇਵ ਹਾਰਟ ਮੋਟਰਸਾਈਕਲ ਰੈਲੀ ਨੇ ਨੌਜਵਾਨਾਂ ’ਚ ਭਰਿਆ ਉਤਸ਼ਾਹ ਪਟਿਆਲਾ ਦੇ ਤੀਸਰੇ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਇਥੇ ਵਾਈ. ਪੀ. ਐੱਸ. ਚੌਕ ਵਿਖੇ ਸੇਨੋਟਾਫ (ਰਾਜ ਬਲ…
View More ਪਟਿਆਲਾ ਮਿਲਟਰੀ ਲਿਟਰੇਚਰ ਫੈਸਟੀਵਲਸ਼ੀਸ਼ ਮਹਿਲ ਦੇ ਵਿਹੜੇ ਲੋਕ ਗੀਤ ਅਤੇ ਲੋਕ ਕਲਾਵਾਂ ਦੀ ਲੱਗੀ ਛਹਿਬਰ
ਫੁਲਕਾਰੀ, ਪੀੜੀ, ਪੱਖੀ ਬਨਣ ਤੇ ਪਰਾਂਦੇ ਬੁਨਣ ਦੇ ਮੁਕਾਬਲੇ ਰਹੇ ਖਿੱਚ ਦਾ ਕੇਂਦਰਪਟਿਆਲਾ : ਸ਼ੀਸ਼ ਮਹਿਲ ਪਟਿਆਲਾ ਵਿਖੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ -ਕਮ- ਮੇਲਾ…
View More ਸ਼ੀਸ਼ ਮਹਿਲ ਦੇ ਵਿਹੜੇ ਲੋਕ ਗੀਤ ਅਤੇ ਲੋਕ ਕਲਾਵਾਂ ਦੀ ਲੱਗੀ ਛਹਿਬਰਲੁਟੇਰਿਆਂ ਨੇ ‘ਆਪ’ ਨੇਤਾ ’ਤੇ ਕੀਤਾ ਹਮਲਾ, ਪਤਨੀ ਦਾ ਕਤਲ
ਮੁਲਜ਼ਮ ਗਹਿਣੇ, ਨਕਦੀ ਤੇ ਕਾਰ ਲੁੱਟ ਕੇ ਫਰਾਰਲੁਧਿਆਣਾ – : ਸ਼ਹਿਰ ’ਚ ਲੁਟੇਰਿਆਂ ਨੇ ਦੇਰ ਰਾਤ ਰੈਸਟੋਰੈਂਟ ’ਚੋਂ ਪਤਨੀ ਨਾਲ ਡਿਨਰ ਕਰ ਘਰ ਵਾਪਸ ਆ…
View More ਲੁਟੇਰਿਆਂ ਨੇ ‘ਆਪ’ ਨੇਤਾ ’ਤੇ ਕੀਤਾ ਹਮਲਾ, ਪਤਨੀ ਦਾ ਕਤਲਮੰਤਰੀ ਗੋਇਲ ਨੇ 11.04 ਕਰੋੜ ਦੀ ਲਾਗਤ ਨਾਲ ਬਣਨ ਵਾਲੇ 5 ਨਵੇਂ ਪੁਲਾਂ ਦੇ ਰੱਖੇ ਨੀਂਹ ਪੱਥਰ
ਲ਼ਹਿਰਾਗਾਗਾ : -ਪੰਜਾਬ ਦੇ ਜਲ ਸਰੋਤ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਅੱਜ ਵਿਧਾਨ ਸਭਾ ਹਲਕਾ ਲਹਿਰਾ ਵਿਚ 11.04 ਕਰੋੜ ਰੁਪਏ ਦੀ ਲਾਗਤ ਨਾਲ ਬਣਨ…
View More ਮੰਤਰੀ ਗੋਇਲ ਨੇ 11.04 ਕਰੋੜ ਦੀ ਲਾਗਤ ਨਾਲ ਬਣਨ ਵਾਲੇ 5 ਨਵੇਂ ਪੁਲਾਂ ਦੇ ਰੱਖੇ ਨੀਂਹ ਪੱਥਰਬੀ. ਐੱਸ. ਐੱਫ. ਅਤੇ ਏ. ਐੱਨ. ਟੀ. ਐੱਫ. ਦਾ ਸਾਂਝਾ ਆਪ੍ਰੇਸ਼ਨ
10 ਕਰੋੜ ਦੀ ਹੈਰੋਇਨ ਸਮੇਤ ਸਮੱਗਲਰ ਗ੍ਰਿਫਤਾਰ ਅੰਮ੍ਰਿਤਸਰ :- ਬੀ. ਐੱਸ. ਐੱਫ. ਅਤੇ ਏ. ਐੱਨ. ਟੀ. ਐੱਫ. (ਐਂਟੀ ਨਾਰਕੋਟਿਕਸ ਟਾਸਕ ਫੋਰਸ) ਦੀ ਟੀਮ ਨੇ ਸਰਹੱਦੀ…
View More ਬੀ. ਐੱਸ. ਐੱਫ. ਅਤੇ ਏ. ਐੱਨ. ਟੀ. ਐੱਫ. ਦਾ ਸਾਂਝਾ ਆਪ੍ਰੇਸ਼ਨਅਮਨ ਅਰੋੜਾ ਨੇ ਲੌਂਗੋਵਾਲ ਦੇ ਨਵੇਂ ਆਧੁਨਿਕ ਬੱਸ ਅੱਡੇ ਦਾ ਕੀਤਾ ਉਦਘਾਟਨ
1.31 ਕਰੋੜ ਦੀ ਲਾਗਤ ਨਾਲ ਕੀਤਾ ਤਿਆਰਲੌਂਗੋਵਾਲ – ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਲੌਂਗੋਵਾਲ ਵਿਖੇ 1.31 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ…
View More ਅਮਨ ਅਰੋੜਾ ਨੇ ਲੌਂਗੋਵਾਲ ਦੇ ਨਵੇਂ ਆਧੁਨਿਕ ਬੱਸ ਅੱਡੇ ਦਾ ਕੀਤਾ ਉਦਘਾਟਨਕੇਵਲ ਹਮਦਰਦੀ ਕਾਫੀ ਨਹੀਂ, ਡਿਪੋਰਟ ਨੌਜਵਾਨਾਂ ਦੇ ਮੁੜ ਵਸੇਬੇ ਲਈ ਯਤਨ ਆਰੰਭਣ ਸਰਕਾਰਾਂ : ਗਿਆਨੀ ਹਰਪ੍ਰੀਤ ਸਿੰਘ
ਤਲਵੰਡੀ ਸਾਬੋ :- ਅਮਰੀਕਾ ’ਚੋਂ ਲਗਾਤਾਰ ਡਿਪੋਰਟ ਕਰਕੇ ਭੇਜੇ ਜਾ ਰਹੇ ਨੌਜਵਾਨਾਂ ਦੇ ਹੱਕ ’ਚ ਆਉਂਦਿਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਹੁਦੇ ਤੋਂ ਹਟਾਏ…
View More ਕੇਵਲ ਹਮਦਰਦੀ ਕਾਫੀ ਨਹੀਂ, ਡਿਪੋਰਟ ਨੌਜਵਾਨਾਂ ਦੇ ਮੁੜ ਵਸੇਬੇ ਲਈ ਯਤਨ ਆਰੰਭਣ ਸਰਕਾਰਾਂ : ਗਿਆਨੀ ਹਰਪ੍ਰੀਤ ਸਿੰਘ