ਨਵੀਂ ਦਿੱਲੀ, 1 ਫਰਵਰੀ : ਟੀ-20 ਵਿਸ਼ਵ ਕੱਪ 2026 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲਾ ਹਾਈ-ਵੋਲਟੇਜ ਮੁਕਾਬਲਾ ਹੁਣ ਨਹੀਂ ਹੋਵੇਗਾ। ਪਾਕਿਸਤਾਨ ਸਰਕਾਰ ਨੇ ਅਧਿਕਾਰਤ…
View More ਟੀ-20 ਵਿਸ਼ਵ ਕੱਪ 2026 : ਪਾਕਿਸਤਾਨ ਦਾ ਭਾਰਤ ਵਿਰੁੱਧ ਮੈਚ ਖੇਡਣ ਤੋਂ ਇਨਕਾਰ !Category: ਖੇਡਾਂ
ਇਤਿਹਾਸਕ ਪਹਿਲ : ਨੇਤਰਹੀਣ ਖਿਡਾਰੀਆਂ ਨੇ ਰਾਸ਼ਟਰੀ ਤੀਰਅੰਦਾਜ਼ੀ ਚੈਂਪੀਅਨਸ਼ਿਪ ’ਚ ਦਿਖਾਇਆ ਹੁਨਰ
ਪਟਿਆਲਾ ਦੇ NIS ਵਿਖੇ ਪਹਿਲੀ ਵਾਰ ਨੇਤਰਹੀਣ ਵਰਗ ਦੇ ਮੁਕਾਬਲੇ ਕਰਵਾ ਕੇ ਰਚਿਆ ਇਤਿਹਾਸ ਪਟਿਆਲਾ, 1 ਫਰਵਰੀ- ਪਟਿਆਲਾ ਦੇ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ…
View More ਇਤਿਹਾਸਕ ਪਹਿਲ : ਨੇਤਰਹੀਣ ਖਿਡਾਰੀਆਂ ਨੇ ਰਾਸ਼ਟਰੀ ਤੀਰਅੰਦਾਜ਼ੀ ਚੈਂਪੀਅਨਸ਼ਿਪ ’ਚ ਦਿਖਾਇਆ ਹੁਨਰਸਾਇਨਾ ਨੇਹਵਾਲ ਨੇ ਪ੍ਰੋਫੈਸ਼ਨਲ ਬੈਡਮਿੰਟਨ ਤੋਂ ਲਿਆ ਸੰਨਿਆਸ
ਕਿਹਾ-ਗੋਡੇ ਦੀ ਪੁਰਾਣੀ ਬੀਮਾਰੀ ਕਾਰਨ ਹੁਣ ਖੇਡਣਾ ਸੰਭਵ ਨਹੀਂ ਨਵੀਂ ਦਿੱਲੀ, 20 ਜਨਵਰੀ : ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਪ੍ਰੋਫੈਸ਼ਨਲ ਬੈਡਮਿੰਟਨ ਤੋਂ…
View More ਸਾਇਨਾ ਨੇਹਵਾਲ ਨੇ ਪ੍ਰੋਫੈਸ਼ਨਲ ਬੈਡਮਿੰਟਨ ਤੋਂ ਲਿਆ ਸੰਨਿਆਸਨਿਊਜ਼ੀਲੈਂਡ ਨੇ ਪਹਿਲੀ ਵਾਰ ਭਾਰਤ ’ਚ ਜਿੱਤੀ ਇਕਰੋਜ਼ਾ ਮੈਚਾਂ ਦੀ ਲੜੀ
ਇੰਦੌਰ, 18 ਜਨਵਰੀ : ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਖੇਡੇ ਗਏ ਤੀਜੇ ਵਨਡੇ ਵਿਚ ਨਿਊਜ਼ੀਲੈਂਡ ਨੇ ਭਾਰਤ ਨੂੰ 41 ਦੌੜਾਂ ਨਾਲ ਹਰਾ ਦਿੱਤਾ ਅਤੇ ਵਨਡੇ…
View More ਨਿਊਜ਼ੀਲੈਂਡ ਨੇ ਪਹਿਲੀ ਵਾਰ ਭਾਰਤ ’ਚ ਜਿੱਤੀ ਇਕਰੋਜ਼ਾ ਮੈਚਾਂ ਦੀ ਲੜੀਫੁੱਟਬਾਲ ਮੈਚ ਦੌਰਾਨ ਨਾਬਾਲਿਗ ਖਿਡਾਰੀ ਦੀ ਮੌਤ
ਅਬੋਹਰ, 18 ਜਨਵਰੀ : ਅਬੋਹਰ ਸਬ-ਡਵੀਜ਼ਨ ਦੇ ਧਰੰਗਵਾਲਾ ਪਿੰਡ ’ਚ ਫੁੱਟਬਾਲ ਮੈਚ ਖੇਡ ਰਹੇ 14 ਸਾਲਾ ਖਿਡਾਰੀ ਦੀ ਖੇਡ ਦੇ ਮੈਦਾਨ ’ਚ ਅਚਾਨਕ ਮੌਤ ਹੋ…
View More ਫੁੱਟਬਾਲ ਮੈਚ ਦੌਰਾਨ ਨਾਬਾਲਿਗ ਖਿਡਾਰੀ ਦੀ ਮੌਤਸ਼੍ਰੇਅਸ ਅਈਅਰ ਤੇ ਰਵੀ ਬਿਸ਼ਨੋਈ ਦੀ ਟੀ-20 ਭਾਰਤੀ ਟੀਮ ‘ਚ ਵਾਪਸੀ
ਸਪੋਰਟਸ, 17 ਜਨਵਰੀ : ਭਾਰਤੀ ਵਨਡੇ ਟੀਮ ਦੇ ਉਪ-ਕਪਤਾਨ ਸ਼੍ਰੇਅਸ ਅਈਅਰ 25 ਮਹੀਨਿਆਂ ਬਾਅਦ ਟੀ-20 ਟੀਮ ‘ਚ ਵਾਪਸੀ ਕਰ ਰਹੇ ਹਨ | ਸ਼੍ਰੇਅਸ ਅਈਅਰ ਨੂੰ…
View More ਸ਼੍ਰੇਅਸ ਅਈਅਰ ਤੇ ਰਵੀ ਬਿਸ਼ਨੋਈ ਦੀ ਟੀ-20 ਭਾਰਤੀ ਟੀਮ ‘ਚ ਵਾਪਸੀਪਹਿਲੇ ਇਕਰੋਜ਼ਾ ਮੈਚ ’ਚ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾਇਆ
ਵਡੋਦਰਾ, 11 ਜਨਵਰੀ : ਐਤਵਾਰ ਨੂੰ ਵਡੋਦਰਾ ਦੇ ਕੋਟੰਬੀ ਸਟੇਡੀਅਮ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ ਲੜੀ ਦੇ ਪਹਿਲੇ ਇਕਰੋਜ਼ਾ ਮੈਚ ’ਚ ਚਾਰ ਵਿਕਟਾਂ ਨਾਲ ਹਰਾ…
View More ਪਹਿਲੇ ਇਕਰੋਜ਼ਾ ਮੈਚ ’ਚ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾਇਆਨਿਊਜ਼ੀਲੈਂਡ ਨੇ ਟੀ-20 ਵਿਸ਼ਵ ਕੱਪ ਲਈ ਟੀਮ ਦਾ ਐਲਾਨੀ
ਸਪਿਨ ਆਲਰਾਉਂਡਰ ਮਿਸ਼ੇਲ ਸੈਂਟਨਰ ਬਣੇ ਕਪਤਾਨ ਸਪੋਰਟਸ, 7 ਜਨਵਰੀ : ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਆਉਣ ਵਾਲੇ ਟੀ-20 ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ…
View More ਨਿਊਜ਼ੀਲੈਂਡ ਨੇ ਟੀ-20 ਵਿਸ਼ਵ ਕੱਪ ਲਈ ਟੀਮ ਦਾ ਐਲਾਨੀਮਹਿਲਾ ਪ੍ਰੀਮੀਅਰ ਲੀਗ-2026 ਦੀ 9 ਜਨਵਰੀ ਤੋਂ ਸ਼ੁਰੂਆਤ
28 ਰੋਜ਼ਾ ਟੂਰਨਾਮੈਂਟ ‘ਚ 5 ਟੀਮਾਂ ਵਿਚਾਲੇ ਹੋਣਗੇ 22 ਮੈਚ ਨਵੀਂ ਦਿੱਲੀ, 7 ਜਨਵਰੀ : ਮਹਿਲਾ ਪ੍ਰੀਮੀਅਰ ਲੀਗ-2026 (WPL) ਦਾ ਚੌਥਾ ਸੀਜ਼ਨ 9 ਜਨਵਰੀ ਤੋਂ…
View More ਮਹਿਲਾ ਪ੍ਰੀਮੀਅਰ ਲੀਗ-2026 ਦੀ 9 ਜਨਵਰੀ ਤੋਂ ਸ਼ੁਰੂਆਤਬੰਗਲਾਦੇਸ਼ ਨੂੰ ਭਾਰਤ ਵਿਚ ਹੀ ਖੇਡਣੇ ਪੈਣਗੇ ਮੈਚ
ਆਈ.ਸੀ.ਸੀ. ਵੱਲੋਂ ਬੀ.ਸੀ.ਬੀ. ਦੀ ਟੀ-20 ਵਰਲਡ ਕੱਪ ਦੇ ਵੈਨਿਊ ਬਦਲਣ ਦੀ ਮੰਗ ਰੱਦ ਨਵੀਂ ਦਿੱਲੀ, 7 ਜਨਵਰੀ : ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈ.ਸੀ.ਸੀ.) ਨੇ ਬੰਗਲਾਦੇਸ਼ ਕ੍ਰਿਕਟ…
View More ਬੰਗਲਾਦੇਸ਼ ਨੂੰ ਭਾਰਤ ਵਿਚ ਹੀ ਖੇਡਣੇ ਪੈਣਗੇ ਮੈਚ