ਜਿਗਰ ਦੇ ਕੈਂਸਰ ਨਾਲ ਜੂਝ ਰਹੇ ਸਨ 60 ਸਾਲਾ ਖਾਨਚੰਦ ਸਿੰਘ; ਪਿਤਾ ਦੀ ਸਿਹਤ ਵਿਗੜਨ ਕਾਰਨ ਭਾਰਤੀ ਟੀਮ ਦਾ ਸਾਥ ਛੱਡ ਕੇ ਘਰ ਪਰਤੇ ਸਨ…
View More ਭਾਰਤੀ ਕ੍ਰਿਕਟਰ ਰਿੰਕੂ ਸਿੰਘ ਦੇ ਪਿਤਾ ਖਾਨਚੰਦ ਸਿੰਘ ਦਾ ਦਿਹਾਂਤCategory: ਖੇਡਾਂ
IND ਬਨਾਮ ZIM : ਭਾਰਤ ਦੀ ਜ਼ਿੰਬਾਬਵੇ ‘ਤੇ 72 ਦੌੜਾਂ ਨਾਲ ਸ਼ਾਨਦਾਰ ਜਿੱਤ
ਟੀ-20 ਵਿਸ਼ਵ ਕੱਪ 2026 : ਭਾਰਤ ਨੇ 256 ਦੌੜਾਂ ਬਣਾ ਕੇ ਰਚਿਆ ਵਿਸ਼ਵ ਕੱਪ ਦਾ ਨਵਾਂ ਇਤਿਹਾਸ ਚੇਨਈ, 26 ਫਰਵਰੀ : ਆਈ.ਸੀ.ਸੀ. ਮੇਨਜ਼ ਟੀ-20 ਵਰਲਡ…
View More IND ਬਨਾਮ ZIM : ਭਾਰਤ ਦੀ ਜ਼ਿੰਬਾਬਵੇ ‘ਤੇ 72 ਦੌੜਾਂ ਨਾਲ ਸ਼ਾਨਦਾਰ ਜਿੱਤWI ਬਨਾਮ SA : ਦੱਖਣੀ ਅਫਰੀਕਾ ਨੇ ਵੈਸਟਇੰਡੀਜ਼ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਮਾਤ
ਡੀ ਕਾਕ ਤੇ ਮਾਰਕਰਮ ਦੀ ਧਮਾਕੇਦਾਰ ਬੱਲੇਬਾਜ਼ੀ, ਸੈਮੀਫਾਈਨਲ ਦੀ ਦਾਅਵੇਦਾਰੀ ਕੀਤੀ ਮਜ਼ਬੂਤ ਅਹਿਮਦਾਬਾਦ, 26 ਫਰਵਰੀ : ਟੀ-20 ਵਿਸ਼ਵ ਕੱਪ 2026 ਦੇ ਸੁਪਰ-8 ਪੜਾਅ ਦੇ ਇਕ…
View More WI ਬਨਾਮ SA : ਦੱਖਣੀ ਅਫਰੀਕਾ ਨੇ ਵੈਸਟਇੰਡੀਜ਼ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਮਾਤਟੀ-20 ਵਿਸ਼ਵ ਕੱਪ 2026 : ਅੱਜ ਸੈਮੀਫਾਈਨਲ ਦੀਆਂ ਉਮੀਦਾਂ ਦਾ ਫੈਸਲਾ ਕਰਨਗੇ ਦੋ ਵੱਡੇ ਮੁਕਾਬਲੇ
ਚੇਨਈ ‘ਚ ਭਾਰਤ-ਜ਼ਿੰਬਾਬਵੇ ਦੀ ਟੱਕਰ, ਜਦਕਿ ਅਹਿਮਦਾਬਾਦ ‘ਚ ਦੱਖਣੀ ਅਫਰੀਕਾ ਤੇ ਵੈਸਟਇੰਡੀਜ਼ ਹੋਣਗੇ ਆਹਮੋ-ਸਾਹਮਣੇ ਚੇਨਈ, 26 ਫਰਵਰੀ : ਆਈਸੀਸੀ ਟੀ-20 ਵਿਸ਼ਵ ਕੱਪ 2026 ਦੇ ਸੁਪਰ-8…
View More ਟੀ-20 ਵਿਸ਼ਵ ਕੱਪ 2026 : ਅੱਜ ਸੈਮੀਫਾਈਨਲ ਦੀਆਂ ਉਮੀਦਾਂ ਦਾ ਫੈਸਲਾ ਕਰਨਗੇ ਦੋ ਵੱਡੇ ਮੁਕਾਬਲੇਅੱਜ ਭਾਰਤ ਤੇ ਜ਼ਿੰਬਾਬਵੇ ਵਿਚਾਲੇ ਹੋਵੇਗੀ ਆਰ-ਪਾਰ ਦੀ ਜੰਗ
ਸੈਮੀਫਾਈਨਲ ਦੀ ਦੌੜ ਵਿੱਚ ਬਣੇ ਰਹਿਣ ਲਈ ਦੋਵਾਂ ਟੀਮਾਂ ਲਈ ਜਿੱਤ ਲਾਜ਼ਮੀ ਚੇੱਨਈ, 26 ਫਰਵਰੀ : ਆਈਸੀਸੀ ਪੁਰਸ਼ T20 ਵਿਸ਼ਵ ਕੱਪ 2026 ਦੇ ਸੁਪਰ-8 ਪੜਾਅ…
View More ਅੱਜ ਭਾਰਤ ਤੇ ਜ਼ਿੰਬਾਬਵੇ ਵਿਚਾਲੇ ਹੋਵੇਗੀ ਆਰ-ਪਾਰ ਦੀ ਜੰਗNZ ਬਨਾਮ SL : ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ ਵਿਸ਼ਵ ਕੱਪ ਤੋਂ ਕੀਤਾ ਬਾਹਰ
ਰਚਿਨ ਰਵਿੰਦਰਾ ਦੀ ਘਾਤਕ ਗੇਂਦਬਾਜ਼ੀ ਅਤੇ ਸੈਂਟਨਰ ਦੀ ਕਪਤਾਨੀ ਪਾਰੀ ਨੇ ਕੀਵੀਆਂ ਨੂੰ ਦਿਵਾਈ ਸ਼ਾਨਦਾਰ ਜਿੱਤ ਕੋਲੰਬੋ, 26 ਫਰਵਰੀ : ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ…
View More NZ ਬਨਾਮ SL : ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ ਵਿਸ਼ਵ ਕੱਪ ਤੋਂ ਕੀਤਾ ਬਾਹਰਟੀਮ ਇੰਡੀਆ ਨੂੰ ਝਟਕਾ : ਸਟਾਰ ਬੱਲੇਬਾਜ਼ ਫੈਮਲੀ ਐਮਰਜੈਂਸੀ ਕਾਰਨ ਟੀਮ ਤੋਂ ਬਾਹਰ
ਚੇਨਈ, 25 ਫਰਵਰੀ : ICC T20 ਵਿਸ਼ਵ ਕੱਪ 2026 ਦੇ ਅਹਿਮ ਪੜਾਅ ‘ਤੇ ਭਾਰਤੀ ਕ੍ਰਿਕਟ ਟੀਮ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਸਟਾਰ ਬੱਲੇਬਾਜ਼…
View More ਟੀਮ ਇੰਡੀਆ ਨੂੰ ਝਟਕਾ : ਸਟਾਰ ਬੱਲੇਬਾਜ਼ ਫੈਮਲੀ ਐਮਰਜੈਂਸੀ ਕਾਰਨ ਟੀਮ ਤੋਂ ਬਾਹਰEng ਬਨਾਮ Pak : ਹੈਰੀ ਬਰੂਕ ਦਾ ਤੂਫ਼ਾਨੀ ਸੈਂਕੜਾ : ਇੰਗਲੈਂਡ ਸੈਮੀਫਾਈਨਲ ‘ਚ
ਰੋਮਾਂਚਕ ਮੁਕਾਬਲੇ ‘ਚ ਪਾਕਿਸਤਾਨ ਨੂੰ 2 ਵਿਕਟਾਂ ਨਾਲ ਦਿੱਤੀ ਮਾਤ ਕੈਂਡੀ, 24 ਫਰਵਰੀ : ਸ਼੍ਰੀਲੰਕਾ ਦੇ ਸ਼ਹਿਰ ਕੈਂਡੀ ਵਿਖੇ ਆਈਸੀਸੀ ਟੀ-20 ਵਿਸ਼ਵ ਕੱਪ ਦੇ 45ਵੇਂ…
View More Eng ਬਨਾਮ Pak : ਹੈਰੀ ਬਰੂਕ ਦਾ ਤੂਫ਼ਾਨੀ ਸੈਂਕੜਾ : ਇੰਗਲੈਂਡ ਸੈਮੀਫਾਈਨਲ ‘ਚWI ਬਨਾਮ ZIM : ਵੈਸਟਇੰਡੀਜ਼ ਨੇ ਜ਼ਿੰਬਾਬਵੇ ਨੂੰ 107 ਦੌੜਾਂ ਨਾਲ ਚਿੱਤ ਕੀਤਾ; ਮੈਚ ‘ਚ ਲੱਗੇ 31 ਛੱਕੇ
ਸ਼ਿਮਰੋਨ ਹੇਟਮਾਇਰ ਦਾ ਤੂਫ਼ਾਨੀ ਅਰਧ ਸੈਂਕੜਾ: ਵਾਨਖੇੜੇ ‘ਚ ਬਣਿਆ ਵਿਸ਼ਵ ਰਿਕਾਰਡ ਮੁੰਬਈ, 24 ਫਰਵਰੀ : ਟੀ-20 ਵਿਸ਼ਵ ਕੱਪ ਦੇ ਚੌਥੇ ‘ਸੁਪਰ-8’ ਮੁਕਾਬਲੇ ਵਿੱਚ ਵੈਸਟਇੰਡੀਜ਼ ਨੇ…
View More WI ਬਨਾਮ ZIM : ਵੈਸਟਇੰਡੀਜ਼ ਨੇ ਜ਼ਿੰਬਾਬਵੇ ਨੂੰ 107 ਦੌੜਾਂ ਨਾਲ ਚਿੱਤ ਕੀਤਾ; ਮੈਚ ‘ਚ ਲੱਗੇ 31 ਛੱਕੇਟੀ-20 ਵਿਸ਼ਵ ਕੱਪ: ਭਾਰਤ ਨੂੰ ਦੱਖਣੀ ਅਫਰੀਕਾ ਨੇ 76 ਦੌੜਾਂ ਨਾਲ ਹਰਾਇਆ
ਅਹਿਮਦਾਬਾਦ, 23 ਫਰਵਰੀ : ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਸੁਪਰ-8 ਦੇ ਅਹਿਮ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਦੀ ਜੇਤੂ ਮੁਹਿੰਮ…
View More ਟੀ-20 ਵਿਸ਼ਵ ਕੱਪ: ਭਾਰਤ ਨੂੰ ਦੱਖਣੀ ਅਫਰੀਕਾ ਨੇ 76 ਦੌੜਾਂ ਨਾਲ ਹਰਾਇਆ