ਹਸਪਤਾਲ ’ਚ ਇਲਾਜ ਦੌਰਾਨ ਪੁਲਸ ਨੂੰ ਚਕਮਾ ਦੇ ਕੇ ਹੋਇਆ ਸੀ ਫਰਾਰ ਅੰਮ੍ਰਿਤਸਰ , 20 ਜਨਵਰੀ : ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਅਟਾਰੀ ਸੈਕਟਰ…
View More ਪੁਲਸ ਮੁਕਾਬਲੇ ’ਚ ਖਤਰਨਾਕ ਗੈਂਗਸਟਰ ਪ੍ਰਿੰਸ ਢੇਰCategory: punjab
ਕਾਂਗਰਸ ’ਚ ਨੇਤਾ ਤੇ ਵਰਕਰ ਬੰਧੂਆ ਮਜ਼ਦੂਰਾਂ ਵਾਂਗ ਕੰਮ ਕਰਨ ਲਈ ਮਜਬੂਰ : ਬਿੱਟੂ
ਚੰਡੀਗੜ੍ਹ, 20 ਜਨਵਰੀ : ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅੱਜ ਦੀ ਤਾਰੀਖ਼ ’ਚ ਕਾਂਗਰਸ ਅੰਦਰ…
View More ਕਾਂਗਰਸ ’ਚ ਨੇਤਾ ਤੇ ਵਰਕਰ ਬੰਧੂਆ ਮਜ਼ਦੂਰਾਂ ਵਾਂਗ ਕੰਮ ਕਰਨ ਲਈ ਮਜਬੂਰ : ਬਿੱਟੂਸਰੋਵਰ ’ਚ ਵਜ਼ੂ ਕਰਨ ਵਾਲੇ ਨੌਜਵਾਨ ਨੇ ਦੂਸਰੀ ਵਾਰ ਮੰਗੀ ਮੁਆਫ਼ੀ
ਹੱਥ ਜੋੜ ਕੇ ਕਿਹਾ- ਮਰਿਆਦਾ ਦੀ ਜਾਣਕਾਰੀ ਨਾ ਹੋਣ ਕਾਰਨ ਹੋਈ ਭੁੱਲ ਅੰਮ੍ਰਿਤਸਰ, 20 ਜਨਵਰੀ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ’ਚ ਪਿਛਲੇ…
View More ਸਰੋਵਰ ’ਚ ਵਜ਼ੂ ਕਰਨ ਵਾਲੇ ਨੌਜਵਾਨ ਨੇ ਦੂਸਰੀ ਵਾਰ ਮੰਗੀ ਮੁਆਫ਼ੀਗੁਰਪ੍ਰੀਤ ਹਰੀਨੌ ਹੱਤਿਆਕਾਂਡ : 12 ਦੋਸ਼ੀਆਂ ਖਿਲਾਫ ਚਾਰਜ ਤੈਅ
ਫਰੀਦਕੋਟ, 20 ਜਨਵਰੀ : ਪੰਥਕ ਨੇਤਾ ਅਤੇ ‘ਵਾਰਿਸ ਪੰਜਾਬ ਦੇ’ ਸੰਸਥਾ ਦੇ ਖਜ਼ਾਨਚੀ ਰਹੇ ਗੁਰਪ੍ਰੀਤ ਸਿੰਘ ਹਰੀਨੌ ਦੀ ਹੱਤਿਆ ਦੇ ਮਾਮਲੇ ’ਚ ਮਾਣਯੋਗ ਅਦਾਲਤ ਨੇ…
View More ਗੁਰਪ੍ਰੀਤ ਹਰੀਨੌ ਹੱਤਿਆਕਾਂਡ : 12 ਦੋਸ਼ੀਆਂ ਖਿਲਾਫ ਚਾਰਜ ਤੈਅਚੇਅਰਮੈਨ ਘੱਟ-ਗਿਣਤੀ ਕਮਿਸ਼ਨ ਵੱਖ-ਵੱਖ ਮੁੱਦਿਆਂ ’ਤੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਗੁਰਦਾਸਪੁਰ, 20 ਜਨਵਰੀ : ਜਤਿੰਦਰ ਗੌਰਵ ਮਸੀਹ, ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ ਵੱਲੋਂ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਦੀ ਮੌਜੂਦਗੀ ’ਚ ਜ਼ਿਲਾ ਗੁਰਦਾਸਪੁਰ ਦੇ ਘੱਟ ਗਿਣਤੀ…
View More ਚੇਅਰਮੈਨ ਘੱਟ-ਗਿਣਤੀ ਕਮਿਸ਼ਨ ਵੱਖ-ਵੱਖ ਮੁੱਦਿਆਂ ’ਤੇ ਅਧਿਕਾਰੀਆਂ ਨਾਲ ਕੀਤੀ ਮੀਟਿੰਗਪੁਲਸ ਮੁਕਾਬਲੇ ਵਿਚ ਲੁਟੇਰੇ ਦੀ ਲੱਤ ਵਿਚ ਲੱਗੀ ਗੋਲੀ, ਗ੍ਰਿਫਤਾਰ
ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਹਥਿਆਰ ਬਰਾਮਦ ਕਰਨ ਲਈ ਲੈ ਕੇ ਗਈ ਸੀ ਪੁਲਸ ਐੱਸ. ਐੱਸ. ਪੀ. ਸ਼ੁਭਮ ਅਗਰਵਾਲ ਮੰਡੀ ਗੋਬਿੰਦਗੜ੍ਹ, 20 ਜਨਵਰੀ : ਜ਼ਿਲਾ ਫਤਿਹਗੜ੍ਹ…
View More ਪੁਲਸ ਮੁਕਾਬਲੇ ਵਿਚ ਲੁਟੇਰੇ ਦੀ ਲੱਤ ਵਿਚ ਲੱਗੀ ਗੋਲੀ, ਗ੍ਰਿਫਤਾਰਮਾਨ ਸਰਕਾਰ ਹਰ ਘਰ ਨੂੰ ਦੇਵੇਗੀ ਮੁਫ਼ਤ ਮੁੱਖ ਮੰਤਰੀ ਸਿਹਤ ਕਾਰਡ : ਡਾ. ਬਲਬੀਰ ਸਿੰਘ
ਮੁਕਤਸਰ ਅਤੇ ਮਾਨਸਾ ਵਿਚ ਗੈਰ-ਕਾਨੂੰਨੀ ਵਸੂਲੀ ਦੇ ਮਾਮਲੇ ਸਾਹਮਣੇ ਆਏ ਦੋਸ਼ੀ ਮੁਅੱਤਲ, ਐਫਆਈਆਰ ਦਰਜ ਚੰਡੀਗੜ੍ਹ, 20 ਜਨਵਰੀ : ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਐਲਾਨ…
View More ਮਾਨ ਸਰਕਾਰ ਹਰ ਘਰ ਨੂੰ ਦੇਵੇਗੀ ਮੁਫ਼ਤ ਮੁੱਖ ਮੰਤਰੀ ਸਿਹਤ ਕਾਰਡ : ਡਾ. ਬਲਬੀਰ ਸਿੰਘਅਨਿੰਦਿਤਾ ਮਿੱਤਰਾ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਾ ਅਹੁਦਾ ਸੰਭਾਲਿਆ
ਚੰਡੀਗੜ੍ਹ, 19 ਜਨਵਰੀ : ਪੰਜਾਬ ਸਰਕਾਰ ਨੇ ਤਿੰਨ ਆਈਏਐਸ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ। ਇਨ੍ਹਾਂ ‘ਚ ਅੱਜ ਅਨਿੰਦਿਤਾ ਮਿੱਤਰਾ ਨੇ ਪੰਜਾਬ ਦੇ ਮੁੱਖ ਚੋਣ…
View More ਅਨਿੰਦਿਤਾ ਮਿੱਤਰਾ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਾ ਅਹੁਦਾ ਸੰਭਾਲਿਆਮੁਅੱਤਲ ਡੀ.ਆਈ.ਜੀ. ਭੁੱਲਰ ਵੱਲੋਂ ਪਿਤਾ ਤੇ ਧੀ ਦੇ 10 ਬੈਂਕ ਖਾਤਿਆਂ ਨੂੰ ਡੀ-ਫ੍ਰੀਜ਼ ਕਰਨ ਲਈ ਅਰਜ਼ੀ ਦਾਇਰ
6 ਫਰਵਰੀ ਤੱਕ ਜਵਾਬ ਦੇਣ ਲਈ ਸੀ.ਬੀ.ਆਈ. ਨੂੰ ਨੋਟਿਸ ਚੰਡੀਗੜ੍ਹ, 19 ਜਨਵਰੀ : ਰਿਸ਼ਵਤ ਮਾਮਲੇ ਵਿਚ ਫੜੇ ਗਏ ਪੰਜਾਬ ਪੁਲਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ…
View More ਮੁਅੱਤਲ ਡੀ.ਆਈ.ਜੀ. ਭੁੱਲਰ ਵੱਲੋਂ ਪਿਤਾ ਤੇ ਧੀ ਦੇ 10 ਬੈਂਕ ਖਾਤਿਆਂ ਨੂੰ ਡੀ-ਫ੍ਰੀਜ਼ ਕਰਨ ਲਈ ਅਰਜ਼ੀ ਦਾਇਰਅਕਾਲੀ ਦਲ, ਭਾਜਪਾ ਜਾਂ ਕਾਂਗਰਸ ਵਾਲੇ ਸੱਤਾ ਵਿਚ ਆ ਗਏ ਤਾਂ ਭ੍ਰਿਸ਼ਟਾਚਾਰ ਦਾ ਫਿਰ ਤੋਂ ਬੋਲਬਾਲਾ ਹੋ ਜਾਵੇਗਾ : ਭਗਵੰਤ ਮਾਨ
ਅਜਨਾਲਾ, 19 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਸਾਰੇ ਆਪਣੀ-ਆਪਣੀ ਵਾਰੀ ਦੀ ਉਡੀਕ ਕਰ…
View More ਅਕਾਲੀ ਦਲ, ਭਾਜਪਾ ਜਾਂ ਕਾਂਗਰਸ ਵਾਲੇ ਸੱਤਾ ਵਿਚ ਆ ਗਏ ਤਾਂ ਭ੍ਰਿਸ਼ਟਾਚਾਰ ਦਾ ਫਿਰ ਤੋਂ ਬੋਲਬਾਲਾ ਹੋ ਜਾਵੇਗਾ : ਭਗਵੰਤ ਮਾਨ