ਕੈਬਨਿਟ ਮੰਤਰੀ ਨੇ ਅਕਾਲਗੜ੍ਹ ਚੱਠੇ ਨਕਟੇ ਵਿਖੇ ਵੰਡੇ ਕਾਰਡ; ਕਿਹਾ— ਹੁਣ ਬੈਂਕਾਂ ਤੋਂ ਕਰਜ਼ਾ ਲੈਣ ’ਚ ਨਹੀਂ ਆਵੇਗੀ ਕੋਈ ਮੁਸ਼ਕਲ ਸੁਨਾਮ, 12 ਅਪ੍ਰੈਲ : ਪੰਜਾਬ…
View More “ਮੇਰਾ ਘਰ ਮੇਰੇ ਨਾਮ” ਸਕੀਮ ਤਹਿਤ 53 ਲਾਭਪਾਤਰੀਆਂ ਨੂੰ ਮਿਲੇ ਮਾਲਕਾਨਾ ਹੱਕ : ਅਮਨ ਅਰੋੜਾCategory: punjab
ਸਰਕਾਰ ਬਣਨ ’ਤੇ ਤਲਵੰਡੀ ਸਾਬੋ ਦਾ ਅੰਮ੍ਰਿਤਸਰ ਸਾਹਿਬ ਦੀ ਤਰਜ਼ ’ਤੇ ਕਰਾਂਗੇ ਵਿਕਾਸ : ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ’ ਰੈਲੀ ’ਚ ਰਵੀਪ੍ਰੀਤ ਸਿੰਘ ਸਿੱਧੂ ਬਣੇ ਉਮੀਦਵਾਰ; ‘ਆਪ’ ਸਰਕਾਰ ’ਤੇ ਵਰ੍ਹੇ ਅਕਾਲੀ ਆਗੂ ਤਲਵੰਡੀ ਸਾਬੋ, 11 ਅਪ੍ਰੈਲ : ਸ਼੍ਰੋਮਣੀ…
View More ਸਰਕਾਰ ਬਣਨ ’ਤੇ ਤਲਵੰਡੀ ਸਾਬੋ ਦਾ ਅੰਮ੍ਰਿਤਸਰ ਸਾਹਿਬ ਦੀ ਤਰਜ਼ ’ਤੇ ਕਰਾਂਗੇ ਵਿਕਾਸ : ਸੁਖਬੀਰ ਬਾਦਲਪੰਜਾਬ ’ਚ ਬੇਅਦਬੀ ਕਾਨੂੰਨ ’ਚ ਸੋਧ ਨੂੰ ਮਨਜ਼ੂਰੀ; ਹੁਣ ਉਮਰ ਕੈਦ ਤੱਕ ਹੋਵੇਗੀ ਸਜ਼ਾ
ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ’ਚ ਲਿਆ ਫ਼ੈਸਲਾ; ਪਿੰਡਾਂ ਲਈ ਸੋਲਰ ਲਾਈਟਾਂ ਦੇ ਪ੍ਰੋਜੈਕਟ ਨੂੰ ਵੀ ਹਰੀ ਝੰਡੀ ਚੰਡੀਗੜ੍ਹ, 11…
View More ਪੰਜਾਬ ’ਚ ਬੇਅਦਬੀ ਕਾਨੂੰਨ ’ਚ ਸੋਧ ਨੂੰ ਮਨਜ਼ੂਰੀ; ਹੁਣ ਉਮਰ ਕੈਦ ਤੱਕ ਹੋਵੇਗੀ ਸਜ਼ਾਕਾਂਗਰਸੀ ਆਗੂ ਦੇ ਭਤੀਜੇ ਨੇ ਨੌਜਵਾਨ ਨੂੰ ਮਾਰੀ ਗੋਲੀ; ਹਾਲਤ ਨਾਜ਼ੁਕ
ਪਿੰਡ ਲਚਕਾਣੀ ’ਚ ਹੋਈ ਵਾਰਦਾਤ; ਪਰਿਵਾਰ ਨੇ ਨੂੰਹ ਦੇ ਸਬੰਧਾਂ ਨੂੰ ਲੈ ਕੇ ਲਾਏ ਗੰਭੀਰ ਦੋਸ਼, ਮੁਲਜ਼ਮ ਫ਼ਰਾਰ ਪਟਿਆਲਾ, 11 ਅਪ੍ਰੈਲ : ਸ਼ਹਿਰ ਤੋਂ ਕੁਝ…
View More ਕਾਂਗਰਸੀ ਆਗੂ ਦੇ ਭਤੀਜੇ ਨੇ ਨੌਜਵਾਨ ਨੂੰ ਮਾਰੀ ਗੋਲੀ; ਹਾਲਤ ਨਾਜ਼ੁਕਬਟਾਲਾ ਪੁਲਸ ਵਲੋਂ ਸਾਢੇ 6 ਕਿਲੋ ਹੈਰੋਇਨ ਅਤੇ ਅਸਲੇ ਸਮੇਤ ਮੁਲਜ਼ਮ ਗ੍ਰਿਫਤਾਰ
ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰੇ ’ਤੇ ਗੋਲੀਆਂ ਚਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਫਾਰਚੂਨਰ ਕਾਰ ਵੀ ਬਰਾਮਦ : ਐੱਸ.ਐੱਸ.ਪੀ. ਡਾ. ਮਹਿਤਾਬ ਸਿੰਘ ਬਟਾਲਾ, 11 ਅਪ੍ਰੈਲ : ਬਟਾਲਾ…
View More ਬਟਾਲਾ ਪੁਲਸ ਵਲੋਂ ਸਾਢੇ 6 ਕਿਲੋ ਹੈਰੋਇਨ ਅਤੇ ਅਸਲੇ ਸਮੇਤ ਮੁਲਜ਼ਮ ਗ੍ਰਿਫਤਾਰਪੰਜਾਬ ‘ਚ ਮੁੜ ਚੜ੍ਹੇਗਾ ਪਾਰੇ ਦਾ ਗ੍ਰਾਫ਼
16 ਅਪ੍ਰੈਲ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ; ਅਗਲੇ 7 ਦਿਨਾਂ ‘ਚ 8 ਡਿਗਰੀ ਤੱਕ ਵਧੇਗਾ ਤਾਪਮਾਨ ਚੰਡੀਗੜ੍ਹ, 11 ਅਪ੍ਰੈਲ : ਪੰਜਾਬ ਅਤੇ ਚੰਡੀਗੜ੍ਹ ਵਿਚ…
View More ਪੰਜਾਬ ‘ਚ ਮੁੜ ਚੜ੍ਹੇਗਾ ਪਾਰੇ ਦਾ ਗ੍ਰਾਫ਼ਸੰਸਦ ਮੈਂਬਰ ਸਤਨਾਮ ਸੰਧੂ ਪੰਜਾਬ ਦੇ ਸਭ ਤੋਂ ਸਰਗਰਮ ਅਤੇ ਪ੍ਰਭਾਵਸ਼ਾਲੀ ਨੁਮਾਇੰਦੇ ਵਜੋਂ ਉੱਭਰੇ
96.7% ਹਾਜ਼ਰੀ, 51 ਸਵਾਲ ਅਤੇ 22 ਪੰਜਾਬ ਕੇਂਦਰੀ ਮੁੱਦਿਆਂ ਦੇ ਨਾਲ ਸੰਸਦ ਵਿਚ ਬਣੇ ਸੂਬੇ ਦੀ ਬੁਲੰਦ ਆਵਾਜ਼ ਨਵੀਂ ਦਿੱਲੀ/ਚੰਡੀਗੜ੍ਹ, 11 ਅਪ੍ਰੈਲ :ਪੰਜਾਬ ਦੇ ਲੋਕ…
View More ਸੰਸਦ ਮੈਂਬਰ ਸਤਨਾਮ ਸੰਧੂ ਪੰਜਾਬ ਦੇ ਸਭ ਤੋਂ ਸਰਗਰਮ ਅਤੇ ਪ੍ਰਭਾਵਸ਼ਾਲੀ ਨੁਮਾਇੰਦੇ ਵਜੋਂ ਉੱਭਰੇਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ; 91 ਮਾਹਿਰਾਂ ਦੀ ਹੋਵੇਗੀ ਨਿਯੁਕਤੀ
ਵਿਸ਼ੇਸ਼ ਸਿੱਖਿਅਕ ਅਤੇ ਅਨੁਵਾਦਕ ਬੱਚਿਆਂ ਦੇ ਪੁਨਰਵਾਸ ਅਤੇ ਉਨ੍ਹਾਂ ਨੂੰ ਪਰਿਵਾਰਾਂ ਨਾਲ ਮਿਲਾਉਣ ਵਿੱਚ ਕਰਨਗੇ ਮਦਦ : ਡਾ. ਬਲਜੀਤ ਕੌਰ ਚੰਡੀਗੜ੍ਹ, 11 ਅਪ੍ਰੈਲ : ਮੁੱਖ…
View More ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ; 91 ਮਾਹਿਰਾਂ ਦੀ ਹੋਵੇਗੀ ਨਿਯੁਕਤੀਮੁੱਖ ਮੰਤਰੀ ਸਿਹਤ ਯੋਜਨਾ ਤਹਿਤ ₹10 ਲੱਖ ਤੱਕ ਦਾ ਨਕਦੀ ਰਹਿਤ ਕਵਰ, ਰਜਿਸਟ੍ਰੇਸ਼ਨ ਲਈ ਸਧਾਰਨ ਛੇ-ਪੜਾਵੀ ਗਾਈਡ
ਚੰਡੀਗੜ੍ਹ, 11 ਅਪ੍ਰੈਲ 2026: ਮੈਡੀਕਲ ਐਮਰਜੈਂਸੀ ਦੇ ਸਮੇਂ ਪਰਿਵਾਰਾਂ ‘ਤੇ ਪੈਣ ਵਾਲੇ ਆਰਥਿਕ ਬੋਝ ਨੂੰ ਘਟਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਮੁੱਖ ਮੰਤਰੀ…
View More ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ₹10 ਲੱਖ ਤੱਕ ਦਾ ਨਕਦੀ ਰਹਿਤ ਕਵਰ, ਰਜਿਸਟ੍ਰੇਸ਼ਨ ਲਈ ਸਧਾਰਨ ਛੇ-ਪੜਾਵੀ ਗਾਈਡਪਟਿਆਲਾ ਵਿਖੇ MSME ਬੈਠਕ: ਮੰਤਰੀ ਸੰਜੀਵ ਅਰੋੜਾ ਵੱਲੋਂ ਉਦਯੋਗਪਤੀਆਂ ਲਈ ਵੱਡੇ ਐਲਾਨ
ਪਟਿਆਲਾ, 10 ਅਪ੍ਰੈਲ : ਪੰਜਾਬ ਦੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ, ਸਥਾਨਕ ਸਰਕਾਰਾਂ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਪਟਿਆਲਾ ਵਿਖੇ ਹੋਈ ਐਮਐਸਐਮਈ (MSME) ਦੀ…
View More ਪਟਿਆਲਾ ਵਿਖੇ MSME ਬੈਠਕ: ਮੰਤਰੀ ਸੰਜੀਵ ਅਰੋੜਾ ਵੱਲੋਂ ਉਦਯੋਗਪਤੀਆਂ ਲਈ ਵੱਡੇ ਐਲਾਨ