ਮਾਨਸਾ, 19 ਅਕਤੂਬਰ : ਬਠਿੰਡਾ ਰੋਡ ’ਤੇ ਪੁਲਸ ਚੌਕੀ ਠੂਠਿਆਂਵਾਲੀ ਨਜ਼ਦੀਕ ਬੱਸ ਦੀ ਫੇਟ ਵੱਜਣ ਨਾਲ ਅਧਿਆਪਕ ਦੀ ਮੌਤ ਹੋ ਗਈ ਹੈ। ਉਹ ਦੁਪਹਿਰ ਸਮੇਂ…
View More ਬੱਸ ਦੀ ਫੇਟ ਵੱਜਣ ਨਾਲ ਡਿਊਟੀ ਤੋਂ ਆਉਂਦੇ ਅਧਿਆਪਕ ਦੀ ਮੌਤCategory: punjab
ਦੋਸਤ ਦੀਆਂ ਕੁਹਾੜੀ ਨਾਲ ਲੱਤਾਂ ਵੱਢੀਆਂ ; ਮੌਤ
ਮਾਨਸਾ, 19 ਅਕਤੂਬਰ : ਮਾਨਸਾ ਜ਼ਿਲੇ ਦੇ ਪਿੰਡ ਮੂਸਾ ਵਿਚ ਪੁਰਾਣੀ ਰੰਜਿਸ਼ ਕਾਰਨ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨੂੰ…
View More ਦੋਸਤ ਦੀਆਂ ਕੁਹਾੜੀ ਨਾਲ ਲੱਤਾਂ ਵੱਢੀਆਂ ; ਮੌਤਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਨੂੰ 1. 54 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡੀ
ਪਠਾਨਕੋਟ, 19 ਅਕਤੂਬਰ : ਅੱਜ ਹੜ੍ਹ ਪੀੜਤ ਪਰਿਵਾਰਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਪਿੰਡ ਤਾਸ ਵਿਖੇ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਰੋਹ…
View More ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਨੂੰ 1. 54 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡੀਦੁਕਾਨਦਾਰ ’ਤੇ ਫਾਇਰਿੰਗ ਕਰਨ ਵਾਲੇ 2 ਬਦਮਾਸ਼ਾਂ ਦਾ ਪੁਲਸ ਨੇ ਕੀਤਾ ਐਨਕਾਊਂਟਰ
ਅਜਨਾਲਾ, 19 ਅਕਤੂਬਰ : ਥਾਣਾ ਰਮਦਾਸ ਅਧੀਨ ਆਉਂਦੇ ਪਿੰਡ ਰੂੜੇਵਾਲ ਦੇ ਧੁੱਸੀ ਬੰਨ੍ਹ ’ਤੇ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਡੀ. ਐੱਸ. ਪੀ. ਅਜਨਾਲਾ…
View More ਦੁਕਾਨਦਾਰ ’ਤੇ ਫਾਇਰਿੰਗ ਕਰਨ ਵਾਲੇ 2 ਬਦਮਾਸ਼ਾਂ ਦਾ ਪੁਲਸ ਨੇ ਕੀਤਾ ਐਨਕਾਊਂਟਰਮਾਨ ਸਰਕਾਰ ਨੇ ‘ਆਸ਼ੀਰਵਾਦ ਯੋਜਨਾ’ ਤਹਿਤ 29.33 ਕਰੋੜ ਰੁਪਏ ਕੀਤੇ ਜਾਰੀ
ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ; ਸਰਕਾਰ ਦਾ ਟੀਚਾ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਚੰਡੀਗੜ੍ਹ 19 ਅਕਤੂਬਰ : ਪੰਜਾਬ ਵਿਚ, ਜਦੋਂ ਧੀ ਦੇ ਵਿਆਹ ਦੀ…
View More ਮਾਨ ਸਰਕਾਰ ਨੇ ‘ਆਸ਼ੀਰਵਾਦ ਯੋਜਨਾ’ ਤਹਿਤ 29.33 ਕਰੋੜ ਰੁਪਏ ਕੀਤੇ ਜਾਰੀਸਰਹੱਦ ਨੇੜਿਓਂ ਡਰੋਨ ਬਰਾਮਦ
ਤਰਨਤਾਰਨ, 18 ਅਕਤੂਬਰ : ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਇਕ ਡਰੋਨ ਬਰਾਮਦ ਕਰਨ ਵਿੱਚ ਪੁਲਸ ਤੇ ਬੀ.ਐੱਸ.ਐੱਫ. ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਇਸ ਦੇ ਸਬੰਧ…
View More ਸਰਹੱਦ ਨੇੜਿਓਂ ਡਰੋਨ ਬਰਾਮਦਬਦਮਾਸ਼ਾਂ ਨੇ ਫਿਰੌਤੀ ਲਈ ਕਾਰੋਬਾਰੀ ਦੇ ਘਰ ’ਤੇ ਚਲਾਈਆਂ ਗੋਲੀਆਂ
ਲਗਭਗ 15 ਤੋਂ 20 ਰਾਊਂਡ ਕੀਤੇ ਫਾਇਰ, ਪੁਲਸ ਨੇ ਜਾਂਚ ਕੀਤੀ ਸ਼ੁਰੂ ਲੁਧਿਆਣਾ, 19 ਅਕਤੂਬਰ : ਜ਼ਿਲਾ ਲੁਧਿਆਣਾ ਵਿਚ ਦੇਰ ਰਾਤ ਪਿੰਡ ਲੁਹਾਰਾ ਪੁਲ ਨੇੜੇ…
View More ਬਦਮਾਸ਼ਾਂ ਨੇ ਫਿਰੌਤੀ ਲਈ ਕਾਰੋਬਾਰੀ ਦੇ ਘਰ ’ਤੇ ਚਲਾਈਆਂ ਗੋਲੀਆਂਸਿੱਖਾਂ ਨੂੰ ਆਗੂ ਵਿਹੂਣੇ ਕਰਨ ਦੀ ਸਾਜ਼ਿਸ਼ ਤੋਂ ਰਹੋ ਸੁਚੇਤ : ਬਾਦਲ
ਚੰਡੀਗੜ੍ਹ,19 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਸਿੱਖ ਧਾਰਮਿਕ ਸੰਸਥਾਵਾਂ ’ਤੇ ਕਬਜ਼ਾ ਕਰਨ ਤੇ ਖ਼ਾਲਸਾ…
View More ਸਿੱਖਾਂ ਨੂੰ ਆਗੂ ਵਿਹੂਣੇ ਕਰਨ ਦੀ ਸਾਜ਼ਿਸ਼ ਤੋਂ ਰਹੋ ਸੁਚੇਤ : ਬਾਦਲਪਹਿਲਾ ਮੋਟਰਸਾਈਕਲ ਮਾਰਿਆ, ਫਿਰ ਲੱਤ ਵਿਚ ਮਾਰੀ ਗੋਲੀ
ਜ਼ਖਮੀ ਨੂੰ ਪੱਟੀ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਪੱਟੀ, 19 ਅਕਤੂਬਰ : ਪੱਟੀ ਦੇ ਬਾਜ਼ਾਰ ’ਚ ਜਾ ਰਹੇ ਵਿਅਕਤੀ ਨਾਲ ਦੁੱਧ ਵਾਲਾ ਮੋਟਰਸਾਈਕਲ ਟਕਰਾ…
View More ਪਹਿਲਾ ਮੋਟਰਸਾਈਕਲ ਮਾਰਿਆ, ਫਿਰ ਲੱਤ ਵਿਚ ਮਾਰੀ ਗੋਲੀ10 ਦਿਨਾਂ ਤੋਂ ਅਮਰੀਕਾ ਵਿਚ ਪੰਜਾਬੀ ਨੌਜਵਾਨ ਲਾਪਤਾ
ਢਾਈ ਪਹਿਲਾਂ ਆਇਆ ਸੀ ਵਿਦੇਸ਼ ਖਨੌਰੀ, 19 ਅਕਤੂਬਰ : ਅਮਰੀਕਾ ਵਿਚ 10 ਦਿਨਾਂ ਤੋਂ ਜ਼ਿਲਾ ਸੰਗਰੂਰ ਦੇ ਕਸਬਾ ਖਨੌਰੀ ਦੇ ਪਿੰਡ ਮੰਡਵੀ ਦਾ ਕਰਨਦੀਪ ਸਿੰਘ…
View More 10 ਦਿਨਾਂ ਤੋਂ ਅਮਰੀਕਾ ਵਿਚ ਪੰਜਾਬੀ ਨੌਜਵਾਨ ਲਾਪਤਾ