ਪ੍ਰਸ਼ਾਸਨਿਕ ਸੁਧਾਰਾਂ ਤਹਿਤ 16 ਕਾਨੂੰਗੋਆਂ ਨੂੰ ਮਿਲੀ ਤਰੱਕੀ; ਹੁਣ ਨਾਇਬ ਤਹਿਸੀਲਦਾਰ ਵਜੋਂ ਸੰਭਾਲਣਗੇ ਜ਼ਿੰਮੇਵਾਰੀ ਚੰਡੀਗੜ੍ਹ, 24 ਫਰਵਰੀ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪ੍ਰਸ਼ਾਸਨਿਕ ਢਾਂਚੇ…
View More ਪੰਜਾਬ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ : 3 IAS ਅਤੇ 1 PCS ਅਧਿਕਾਰੀਆਂ ਦੇ ਤਬਾਦਲੇCategory: punjab
ਸਾਢੇ 7 ਕਰੋੜ ਦੀ ਹੈਰੋਇਨ ਸਮੇਤ 3 ਨਸ਼ਾ ਤਸਕਰ ਗ੍ਰਿਫ਼ਤਾਰ
ਦੋ ਵੱਖ-ਵੱਖ ਮਾਮਲਿਆਂ ’ਚ ਹੋਈ ਕਾਰਵਾਈ, ਇਕ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਦਰਜ ਹੈ ਹਥਿਆਰ ਕਾਨੂੰਨ ਦਾ ਕੇਸ ਲੁਧਿਆਣਾ, 24 ਫਰਵਰੀ : ਐਂਟੀ ਨਾਰਕੋਟਿਕਸ ਟਾਸਕ ਫੋਰਸ…
View More ਸਾਢੇ 7 ਕਰੋੜ ਦੀ ਹੈਰੋਇਨ ਸਮੇਤ 3 ਨਸ਼ਾ ਤਸਕਰ ਗ੍ਰਿਫ਼ਤਾਰਪੰਜਾਬ ਸਰਕਾਰ ਵੱਲੋਂ ਜਲਦ ਕਰਵਾਈਆਂ ਜਾਣਗੀਆਂ ਜ਼ਿਲ੍ਹਾ ਵਾਰ ‘ਐਨ.ਆਰ.ਆਈ. ਮਿਲਣੀਆਂ’: ਡਾ. ਰਵਜੋਤ ਸਿੰਘ
ਚੰਡੀਗੜ੍ਹ, 23 ਫਰਵਰੀ : ਪੰਜਾਬ ਸਰਕਾਰ ਵੱਲੋਂ ਜਲਦ ਹੀ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ‘ਐਨ.ਆਰ.ਆਈ. ਮਿਲਣੀਆਂ’ ਦਾ ਆਯੋਜਨ ਕੀਤਾ ਜਾਵੇਗਾ। ਇਹ ਜਾਣਕਾਰੀ ਅੱਜ ਇੱਥੇ ਐਨ.ਆਰ.ਆਈ.…
View More ਪੰਜਾਬ ਸਰਕਾਰ ਵੱਲੋਂ ਜਲਦ ਕਰਵਾਈਆਂ ਜਾਣਗੀਆਂ ਜ਼ਿਲ੍ਹਾ ਵਾਰ ‘ਐਨ.ਆਰ.ਆਈ. ਮਿਲਣੀਆਂ’: ਡਾ. ਰਵਜੋਤ ਸਿੰਘਪ੍ਰੇਮੀ ਨੇ ਵਿਆਹੁਤਾ ਪ੍ਰੇਮਿਕਾ ’ਤੇ ਕੀਤਾ ਜਾਨਲੇਵਾ ਹਮਲਾ, ਫਿਰ ਉਸੇ ਹਥਿਆਰ ਨਾਲ ਕੀਤੀ ਖੁਦਕੁਸ਼ੀ
ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ, 2 ਬੱਚਿਆਂ ਦੀ ਮਾਂ ਗੰਭੀਰ ਜ਼ਖ਼ਮੀ ਮੋਗਾ, 23 ਫਰਵਰੀ : ਮੋਗਾ ਦੇ ਥਾਣਾ ਸਿਟੀ ਸਾਊਥ ਅਧੀਨ ਪੈਂਦੇ ਇਲਾਕੇ ਬੁੱਕਣ ਵਾਲਾ…
View More ਪ੍ਰੇਮੀ ਨੇ ਵਿਆਹੁਤਾ ਪ੍ਰੇਮਿਕਾ ’ਤੇ ਕੀਤਾ ਜਾਨਲੇਵਾ ਹਮਲਾ, ਫਿਰ ਉਸੇ ਹਥਿਆਰ ਨਾਲ ਕੀਤੀ ਖੁਦਕੁਸ਼ੀਪੁਲਸ ਕਰਮਚਾਰੀਆਂ ਦੀ ਹੱਤਿਆ ਮਾਮਲੇ ’ਚ ਹੁਣ ਲਾਰੈਂਸ ਬਿਸ਼ਨੋਈ ਗੈਂਗ ਦੀ ਐਂਟਰੀ
ਅੱਤਵਾਦੀਆਂ ਨੂੰ ਦਿੱਤੀ ਸਿੱਧੀ ਧਮਕੀ—ਕਿਹਾ, ਤੁਸੀਂ ਸਾਡੇ 2 ਮਾਰੇ, ਅਸੀਂ ਤੁਹਾਡੇ 10 ਮਾਰਾਂਗੇ ਗੁਰਦਾਸਪੁਰ, 23 ਫਰਵਰੀ : ਜ਼ਿਲਾ ਗੁਰਦਾਸਪੁਰ ’ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਆਦੀਆਂ…
View More ਪੁਲਸ ਕਰਮਚਾਰੀਆਂ ਦੀ ਹੱਤਿਆ ਮਾਮਲੇ ’ਚ ਹੁਣ ਲਾਰੈਂਸ ਬਿਸ਼ਨੋਈ ਗੈਂਗ ਦੀ ਐਂਟਰੀਕੈਨੇਡਾ ਦੇ ਸੰਸਦ ਮੈਂਬਰ ਟਿਮ ਸਿੰਘ ਉੱਪਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਸੁਨਿਹਰੀ ਮਾਡਲ ਅਤੇ ਧਾਰਮਿਕ ਪੁਸਤਕਾਂ ਨਾਲ ਕੀਤਾ ਗਿਆ ਵਿਸ਼ੇਸ਼ ਸਨਮਾਨ ਅੰਮ੍ਰਿਤਸਰ, 23 ਫਰਵਰੀ : ਕੈਨੇਡਾ ਦੇ ਸੰਸਦ ਮੈਂਬਰ…
View More ਕੈਨੇਡਾ ਦੇ ਸੰਸਦ ਮੈਂਬਰ ਟਿਮ ਸਿੰਘ ਉੱਪਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾਸੁਖਪਾਲ ਖਹਿਰਾ ਦੇ ਦਫ਼ਤਰ ਕੋਲ ਪ੍ਰਸ਼ਾਸਨ ਨੇ ਚਲਾਇਆ ਪੀਲਾ ਪੰਜਾ, ਢਾਹੀ ਪਾਰਕਿੰਗ ਦੀ ਕੰਧ
ਗਲੀ ’ਚ ਲੱਗਾ ਗੇਟ ਖ਼ੁਦ ਹਟਾਉਣ ’ਤੇ ਵੀ ਸੰਤੁਸ਼ਟ ਨਹੀਂ ਹੋਇਆ ਪ੍ਰਸ਼ਾਸਨ, ਭਾਰੀ ਪੁਲਸ ਫ਼ੋਰਸ ਦੀ ਮੌਜੂਦਗੀ ’ਚ ਹੋਈ ਕਾਰਵਾਈ ਭੁਲੱਥ, 23 ਫਰਵਰੀ : ਭੁਲੱਥ…
View More ਸੁਖਪਾਲ ਖਹਿਰਾ ਦੇ ਦਫ਼ਤਰ ਕੋਲ ਪ੍ਰਸ਼ਾਸਨ ਨੇ ਚਲਾਇਆ ਪੀਲਾ ਪੰਜਾ, ਢਾਹੀ ਪਾਰਕਿੰਗ ਦੀ ਕੰਧਪਾਕਿ ਤੋਂ ਡਰੋਨ ਰਾਹੀਂ ਆਈ 6 ਕਿਲੋ ਹੈਰੋਇਨ ਅਤੇ 6 ਕਿਲੋ ਆਈ.ਸੀ.ਈ. ਸਮੇਤ 3 ਗ੍ਰਿਫ਼ਤਾਰ
ਕਾਊਂਟਰ ਇੰਟੈਲੀਜੈਂਸ ਨੇ ਗੁਪਤ ਆਪ੍ਰੇਸ਼ਨ ਦੌਰਾਨ ਸਰਹੱਦੀ ਖੇਤਰ ’ਚੋਂ ਦਬੋਚੇ ਮੁਲਜ਼ਮ, ਨਸ਼ੇ ਦੀ ਵੱਡੀ ਖੇਪ ਬਰਾਮਦ ਅੰਮ੍ਰਿਤਸਰ, 23 ਫਰਵਰੀ : ਪੰਜਾਬ ਪੁਲਸ ਦੇ ਖ਼ੁਫ਼ੀਆ ਵਿਭਾਗ…
View More ਪਾਕਿ ਤੋਂ ਡਰੋਨ ਰਾਹੀਂ ਆਈ 6 ਕਿਲੋ ਹੈਰੋਇਨ ਅਤੇ 6 ਕਿਲੋ ਆਈ.ਸੀ.ਈ. ਸਮੇਤ 3 ਗ੍ਰਿਫ਼ਤਾਰਅਬੋਹਰ ’ਚ ਚੌਕ ਨਾਲ ਟਕਰਾਈ ਕਾਰ, 2 ਸਕੇ ਭਰਾਵਾਂ ਸਮੇਤ 3 ਦੀ ਮੌਤ
ਕਿੰਨੂਆਂ ਦੇ ਬਾਗ਼ ਦਾ ਸੌਦਾ ਕਰ ਕੇ ਪਰਤ ਰਹੇ ਸਨ ਨੌਜਵਾਨ, ਹਾਦਸੇ ’ਚ 2 ਹੋਰ ਸਾਥੀ ਗੰਭੀਰ ਜ਼ਖ਼ਮੀ ਅਬੋਹਰ, 23 ਫਰਵਰੀ : ਦੇਰ ਰਾਤ ਇਕ…
View More ਅਬੋਹਰ ’ਚ ਚੌਕ ਨਾਲ ਟਕਰਾਈ ਕਾਰ, 2 ਸਕੇ ਭਰਾਵਾਂ ਸਮੇਤ 3 ਦੀ ਮੌਤਨੌਜਵਾਨ ਨੂੰ ਅਗਵਾ ਕਰ ਕੇ ਜੰਗਲੀ ਖੇਤਰ ’ਚ ਲਿਜਾ ਕੇ ਕੀਤਾ ਅੰਨ੍ਹਾ ਤਸ਼ੱਦਦ
ਪੁੱਠਾ ਲਟਕਾ ਕੇ ਅਤੇ ਦਰੱਖ਼ਤ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਦੋਸ਼, ਹਸਪਤਾਲ ’ਚ ਇਲਾਜ ਅਧੀਨ ਮਾਛੀਵਾੜਾ ਸਾਹਿਬ, 23 ਫਰਵਰੀ : ਮਾਛੀਵਾੜਾ ਦੇ…
View More ਨੌਜਵਾਨ ਨੂੰ ਅਗਵਾ ਕਰ ਕੇ ਜੰਗਲੀ ਖੇਤਰ ’ਚ ਲਿਜਾ ਕੇ ਕੀਤਾ ਅੰਨ੍ਹਾ ਤਸ਼ੱਦਦ