ਸੰਗਰੂਰ :-ਮਨਦੀਪ ਸਿੰਘ ਸਿੱਧੂ ਆਈ. ਪੀ. ਐੱਸ. ਡਿਪਟੀ ਇੰਸਪੈਕਟਰ ਜਨਰਲ ਪੁਲਸ, ਪਟਿਆਲਾ ਰੇਂਜ, ਪਟਿਆਲਾ ਨੇ ਦੱਸਿਆ ਕਿ ਸਰਤਾਜ ਸਿੰਘ ਚਾਹਲ ਆਈ.ਪੀ.ਐੱਸ, ਸੀਨੀਅਰ ਕਪਤਾਨ ਪੁਲਸ, ਸੰਗਰੂਰ…
View More ਜ਼ਿਲਾ ਪੁਲਸ ਸੰਗਰੂਰ ਵੱਲੋਂ ਸ਼ਾਨਦਾਰ ਪੁਲਸ ਸੇਵਾਵਾਂ ਨਿਭਾਉਣ ਵਾਲੇ ਮੁਲਾਜ਼ਮ ਸਨਮਾਨਿਤCategory: punjab
ਅਮਰੀਕਾ ਤੋਂ ਡਿਪੋਰਟ ਹੋਏ ਨਾਗਰਿਕਾਂ ਨੂੰ ਹੱਥਕੜੀਆਂ ਤੇ ਜੰਜੀਰਾਂ ਨਾਲ ਜਕੜਣਾ ਭਾਰਤੀਆਂ ਦਾ ਅਪਮਾਨ : ਵਿਜੇਇੰਦਰ ਸਿੰਗਲਾ
ਸੰਗਰੂਰ, :-ਅਮਰੀਕਾ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ 104 ਭਾਰਤੀ ਨਾਗਰਿਕਾਂ ਨੂੰ ਹੱਥਕੜੀਆਂ ਤੇ ਜ਼ੰਜੀਰਾਂ ਵਿਚ ਜਕੜ ਕੇ ਡਿਪੋਰਟ ਕਰਨ ਦੀ ਆਲ ਇੰਡੀਆ ਕਾਂਗਰਸ ਦੇ…
View More ਅਮਰੀਕਾ ਤੋਂ ਡਿਪੋਰਟ ਹੋਏ ਨਾਗਰਿਕਾਂ ਨੂੰ ਹੱਥਕੜੀਆਂ ਤੇ ਜੰਜੀਰਾਂ ਨਾਲ ਜਕੜਣਾ ਭਾਰਤੀਆਂ ਦਾ ਅਪਮਾਨ : ਵਿਜੇਇੰਦਰ ਸਿੰਗਲਾਮ੍ਰਿਤਕ ਹਰਨੇਕ ਸਿੰਘ ਦੇ ਪਰਿਵਾਰ ਅਤੇ ਕਿਸਾਨ ਜਥੇਬੰਦੀ ਨੇ ਐੱਸ. ਐੱਸ. ਪੀ ਦਫਤਰ ਅੱਗੇ ਦਿੱਤਾ ਧਰਨਾ
ਗਾਂਧੀ ਚੌਕ ਜਾਮ ਕਰ ਕੇ ਪੁਲਸ ਪ੍ਰਸ਼ਾਸਨ ਵਿਰੁੱਧ ਰੋਸ ਜ਼ਾਹਿਰ ਕੀਤਾ ਬਟਾਲਾ ;- ਬੀਤੇ ਦਿਨੀਂ ਜ਼ਿਲਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ’ਚ ਹੋਏ ਗੋਲੀ ਕਾਂਡ…
View More ਮ੍ਰਿਤਕ ਹਰਨੇਕ ਸਿੰਘ ਦੇ ਪਰਿਵਾਰ ਅਤੇ ਕਿਸਾਨ ਜਥੇਬੰਦੀ ਨੇ ਐੱਸ. ਐੱਸ. ਪੀ ਦਫਤਰ ਅੱਗੇ ਦਿੱਤਾ ਧਰਨਾਲੋਕ ਸੱਭਿਆਚਾਰਕ ਪਿੜ ਨੇ ਕਰਵਾਇਆ ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲਾ
ਹਰਸ਼ਦੀਪ ਕੌਰ ਗੜ੍ਹਸ਼ੰਕਰ ਸਿਰ ’ਤੇ ਸੱਜੀ ਸੱਗੀ ਗੁਰਦਾਸਪੁਰ, : ਅੱਜ ਰਾਮ ਸਿੰਘ ਦੱਤ ਹਾਲ ਗੁਰਦਾਸਪੁਰ ਵਿਚ ਲੋਕ ਸੱਭਿਆਚਾਰਕ ਪਿੜ ਗੁਰਦਾਸਪੁਰ ਦੇ ਪ੍ਰਧਾਨ ਤੇ ਭੰਗੜਾ ਕੋਚ…
View More ਲੋਕ ਸੱਭਿਆਚਾਰਕ ਪਿੜ ਨੇ ਕਰਵਾਇਆ ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲਾਪੈਨਸ਼ਨਰਾਂ ਨੇ ਡੀ. ਸੀ. ਦਫਤਰ ਅੱਗੇ ਕੀਤਾ ਰੋਸ ਮੁਜ਼ਾਹਰਾ, ਰੱਖੀ ਭੁੱਖ ਹੜਤਾਲ
‘ਗੁਰਦਾਸਪੁਰ,-ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਸੱਦੇ ’ਤੇ ਜ਼ਿਲਾ ਗੁਰਦਾਸਪੁਰ ਦੇ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਸਾਹਮਣੇ 11 ਮੈਂਬਰਾਂ ਵੱਲੋਂ…
View More ਪੈਨਸ਼ਨਰਾਂ ਨੇ ਡੀ. ਸੀ. ਦਫਤਰ ਅੱਗੇ ਕੀਤਾ ਰੋਸ ਮੁਜ਼ਾਹਰਾ, ਰੱਖੀ ਭੁੱਖ ਹੜਤਾਲਔਰਤਾਂ ’ਤੇ ਦਾਤਰ ਨਾਲ ਹਮਲਾ ਕਰ ਕੇ ਪਰਸ ਅਤੇ ਮੋਬਾਈਲ ਖੋਹਣ ਵਾਲੇ 2 ਨੌਜਵਾਨ ਗ੍ਰਿਫਤਾਰ
ਪੁਲਸ ਨੇ ਨੌਜਵਾਨਾਂ ਤੋਂ 5600 ਰੁਪਏ ਨਕਦ, ਮੋਬਾਇਲ ਫੋਨ ਅਤੇ 3 ਮੋਟਰਸਾਈਕਲ ਬਰਾਮਦ ਕੀਤੇ ਬਟਾਲਾ : ਕੁਝ ਦਿਨ ਪਹਿਲਾਂ 2 ਔਰਤਾਂ ’ਤੇ ਦਾਤਰ ਨਾਲ ਹਮਲਾ…
View More ਔਰਤਾਂ ’ਤੇ ਦਾਤਰ ਨਾਲ ਹਮਲਾ ਕਰ ਕੇ ਪਰਸ ਅਤੇ ਮੋਬਾਈਲ ਖੋਹਣ ਵਾਲੇ 2 ਨੌਜਵਾਨ ਗ੍ਰਿਫਤਾਰਕਿਸਾਨਾਂ ਨੇ ਹਰਸਿਮਰਤ ਬਾਦਲ ਦੇ ਦਫ਼ਤਰ ਬਾਹਰ ਦਿੱਤਾ ਧਰਨਾ
ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ ਬਠਿੰਡਾ : – ਸੰਯੁਕਤ ਕਿਸਾਨ ਮੋਰਚ ਭਾਰਤ ਦੇ ਸੱਦੇ ਤੇ ਕਿਸਾਨ ਮੋਰਚਾ ਜ਼ਿਲਾ ਬਠਿੰਡਾ ਵਿਚ ਸ਼ਾਮਲ ਕਿਸਾਨ ਜਥੇਬੰਦੀਆਂ ਵੱਲੋਂ ਮੈਂਬਰ ਪਾਰਲੀਮੈਂਟ…
View More ਕਿਸਾਨਾਂ ਨੇ ਹਰਸਿਮਰਤ ਬਾਦਲ ਦੇ ਦਫ਼ਤਰ ਬਾਹਰ ਦਿੱਤਾ ਧਰਨਾਕੈਬਨਿਟ ਮੰਤਰੀ ਗੋਇਲ ਨੇ ਡਿੱਚ ਡਰੇਨ ਨੂੰ ਅੰਡਰਗਰਾਊਂਡ ਪਾਈਪ ਰਾਹੀਂ ਕਵਰਡ ਕਰਨ ਦਾ ਰੱਖਿਆ ਨੀਂਹ-ਪੱਥਰ
ਲਹਿਰਾਗਾਗਾ-ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਵੱਲੋਂ ਲਹਿਰਾਗਾਗਾ ਨੂੰ ਵੱਡਾ ਤੋਹਫਾ ਦਿੰਦਿਆਂ ਸ਼ਹਿਰ ਦੀ ਗੰਦੇ ਅਤੇ ਬਰਸਾਤੀ ਪਾਣੀ ਦੀ ਮੁੱਖ ਸਮੱਸਿਆ ਡਿੱਚ ਡਰੇਨ ਨੂੰ 15.15 ਕਰੋੜ…
View More ਕੈਬਨਿਟ ਮੰਤਰੀ ਗੋਇਲ ਨੇ ਡਿੱਚ ਡਰੇਨ ਨੂੰ ਅੰਡਰਗਰਾਊਂਡ ਪਾਈਪ ਰਾਹੀਂ ਕਵਰਡ ਕਰਨ ਦਾ ਰੱਖਿਆ ਨੀਂਹ-ਪੱਥਰਬਠਿੰਡਾ ਕੇਂਦਰੀ ਜੇਲ ਵਿਚ ਦੋ ਗੈਂਗਸਟਰਾਂ ਦੀ ਭੁੱਖ ਹੜਤਾਲ
ਪ੍ਰਸ਼ਾਸਨ ਹੋਇਆ ਚੌਕਸ ਬਠਿੰਡਾ :– ਪੰਜਾਬ ਦੀ ਕੇਂਦਰੀ ਜੇਲ ਬਠਿੰਡਾ ਇਕ ਵਾਰ ਫਿਰ ਸੁਰਖੀਆਂ ’ਚ ਹੈ , ਇਸ ਵਾਰ ਕਿਸੇ ਅਪਰਾਧਿਕ ਘਟਨਾ ਕਾਰਨ ਨਹੀਂ, ਬਲਕਿ…
View More ਬਠਿੰਡਾ ਕੇਂਦਰੀ ਜੇਲ ਵਿਚ ਦੋ ਗੈਂਗਸਟਰਾਂ ਦੀ ਭੁੱਖ ਹੜਤਾਲਡੱਲੇਵਾਲ ਦੀ ਸੇਵਾ ਵਿਚ ਲੱਗੇ ਕਿਸਾਨ ਦਾ ਐਕਸੀਡੈਂਟ : ਹਾਲਤ ਗੰਭੀਰ , ਨਹੀਂ ਮਿਲਿਆ ਪੀ. ਜੀ. ਆਈ. ਵਿਚ ਵੈਂਟੀਲੇਟਰ
ਡੱਲੇਵਾਲ ਦੀ ਹਾਲਤ ਨਾਜ਼ੁਕ : 5 ਦਿਨਾਂ ਤੋਂ ਡ੍ਰਿਪ ਲਗਾਉਣ ਲਈ ਨਹੀਂ ਮਿਲ ਰਹੀ ਕੋਈ ਨਾੜੀ ਖਨੌਰੀ ਬਾਰਡਰ ‘ਤੇ 26 ਨਵੰਬਰ 2024 ਤੋਂ ਕਿਸਾਨਾਂ ਅਤੇ…
View More ਡੱਲੇਵਾਲ ਦੀ ਸੇਵਾ ਵਿਚ ਲੱਗੇ ਕਿਸਾਨ ਦਾ ਐਕਸੀਡੈਂਟ : ਹਾਲਤ ਗੰਭੀਰ , ਨਹੀਂ ਮਿਲਿਆ ਪੀ. ਜੀ. ਆਈ. ਵਿਚ ਵੈਂਟੀਲੇਟਰ