ਅੰਮ੍ਰਿਤਸਰ :– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਧਰਮ ਦੇ ਪ੍ਰਚਾਰ ਪ੍ਰਸਾਰ ਨੂੰ ਹੋਰ ਸੰਚਾਰੂ ਢੰਗ ਨਾਲ ਚਲਾਉਣ ਲਈ ਰਾਮ ਸਿੰਘ…
View More ਸ਼੍ਰੋਮਣੀ ਕਮੇਟੀ ਨੇ ਰਾਮ ਸਿੰਘ ਰਾਠੌਰ ਨੂੰ ਸਿੱਖ ਮਿਸ਼ਨ ਕਰਨਾਟਕਾ, ਗੋਆ ਅਤੇ ਗੁਜਰਾਤ ਵਿਖੇ ਲਗਾਇਆ ਆਨਰੇਰੀ ਇੰਚਾਰਜCategory: punjab
ਪੀ. ਡੀ. ਏ. ਨੇ ਅਣਅਧਿਕਾਰਤ ਕਾਲੋਨੀ ਖ਼ਿਲਾਫ਼ ਕੀਤੀ ਕਾਰਵਾਈ
ਜੇਸੀਬੀ ਰਾਹੀਂ ਕਾਲੋਨੀ ਨੂੰ ਕੀਤਾ ਮਲੀਆਮੇਟ ਪਟਿਆਲਾ ਡਿਵੈਲਪਮੈਂਟ ਅਥਾਰਿਟੀ (ਪੀ. ਡੀ. ਏ.) ਵੱਲੋਂ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਅਤੇ ਵਧੀਕ ਮੁੱਖ ਪ੍ਰਸ਼ਾਸਕ ਜਸ਼ਨਪ੍ਰੀਤ ਕੌਰ ਦੀ ਅਗਵਾਈ…
View More ਪੀ. ਡੀ. ਏ. ਨੇ ਅਣਅਧਿਕਾਰਤ ਕਾਲੋਨੀ ਖ਼ਿਲਾਫ਼ ਕੀਤੀ ਕਾਰਵਾਈਦਿੱਲੀ ਵਾਂਗ ਹੁਣ ਪੰਜਾਬ ਵਿਚ ਵੀ ‘ਆਪ’ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ : ਸੁਖਜਿੰਦਰ ਰੰਧਾਵਾ
ਗੁਰਦਾਸਪੁਰ : ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਉਸੇ ਤਰ੍ਹਾਂ ਆਮ ਆਦਮੀ…
View More ਦਿੱਲੀ ਵਾਂਗ ਹੁਣ ਪੰਜਾਬ ਵਿਚ ਵੀ ‘ਆਪ’ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ : ਸੁਖਜਿੰਦਰ ਰੰਧਾਵਾਨਸ਼ੇ ਦੇ ਦੈਂਤ ਨੇ ਨਿਗਲਿਆ ਮਾਪਿਆਂ ਦਾ ਇਕਲੌਤਾ ਪੁੱਤਰ ; ਸਮਸ਼ਾਨਘਾਟ ’ਚੋਂ ਮਿਲੀ ਲਾਸ਼
ਬਨੂੜ :-ਜ਼ਿਲਾ ਮੋਹਾਲੀ ਦੇ ਕਸਬਾ ਬਨੂਡ਼ ਦੇ ਵਾਰਡ ਨੰਬਰ 1 ਹਵੇਲੀ ਬਸੀ ਦੇ 27 ਸਾਲਾ ਨੌਜਵਾਨ ਸੰਦੀਪ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ…
View More ਨਸ਼ੇ ਦੇ ਦੈਂਤ ਨੇ ਨਿਗਲਿਆ ਮਾਪਿਆਂ ਦਾ ਇਕਲੌਤਾ ਪੁੱਤਰ ; ਸਮਸ਼ਾਨਘਾਟ ’ਚੋਂ ਮਿਲੀ ਲਾਸ਼ਗੰਢੂ ਕਲਾਂ ਦੇ ਕਿਸਾਨਾਂ ਨੂੰ 32 ਸਾਲਾਂ ਬਾਅਦ ਮਿਲਿਆ ਨਹਿਰੀ ਪਾਣੀ
ਬੁਢਲਾਡਾ- ਨੇੜਲੇ ਪਿੰਡ ਗੰਢੂ ਕਲਾਂ ਵਿਖੇ ਪਿਛਲੇ 32 ਸਾਲਾਂ ਤੋਂ ਨਹਿਰੀ ਪਾਣੀ ਤੋਂ ਵਾਂਝੇ ਕਿਸਾਨਾਂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਨਹਿਰੀ ਵਿਭਾਗ ਦੇ…
View More ਗੰਢੂ ਕਲਾਂ ਦੇ ਕਿਸਾਨਾਂ ਨੂੰ 32 ਸਾਲਾਂ ਬਾਅਦ ਮਿਲਿਆ ਨਹਿਰੀ ਪਾਣੀਮਹਾਪੰਚਾਇਤ : ਰਤਨਪੁਰਾ ਮੋਰਚੇ ਦੇ ਹਜਾਰਾਂ ਕਿਸਾਨਾਂ ਨੇ ਕੇਂਦਰ ਸਰਕਾਰ ਦਾ ਕੀਤਾ ਪਿੱਟ-ਸਿਆਪਾ
– ਡੱਲੇਵਾਲ ਦਾ ਮਰਨ ਵਰਤ 78ਵੇ ਦਿਨ ਵਿਚ ਸ਼ਾਮਲ ਰਤਨਪੁਰਾ : ਕਿਸਾਨਾ ਦੀਆਂ ਮੰਗਾਂ ਮਨਵਾਉਣ ਲਈ ਖਨੌਰੀ, ਸ਼ੰਭੂ ਅਤੇ ਰਤਨਪੁਰਾ ਬਾਰਡਰ ‘ਤੇ ਚਲ ਰਹੇ ਕਿਸਾਨ…
View More ਮਹਾਪੰਚਾਇਤ : ਰਤਨਪੁਰਾ ਮੋਰਚੇ ਦੇ ਹਜਾਰਾਂ ਕਿਸਾਨਾਂ ਨੇ ਕੇਂਦਰ ਸਰਕਾਰ ਦਾ ਕੀਤਾ ਪਿੱਟ-ਸਿਆਪਾਪੰਧੇਰ ਨੇ ਲਿਆ 13 ਨੂੰ ਸ਼ੰਭੂ ਵਿਖੇ ਹੋਣ ਵਾਲੀ ਮਹਾਪੰਚਾਇਤ ਦੀਆਂ ਤਿਆਰੀਆਂ ਦਾ ਜਾਇਜਾ
ਕਿਹਾ- ਜੇਕਰ ਸਰਕਾਰ ਨੇ 14 ਨੂੰ ਮਸਲਾ ਹੱਲ ਨਾ ਕੀਤਾ ਤਾਂ 25 ਨੂੰ ਹਰ ਹਾਲਤ ਵਿਚ ਦਿੱਲੀ ਕੂਚ ਕਰਾਂਗੇ ਪਟਿਆਲਾ – ਸ਼ੰਭੂ ਬਾਰਡਰ ਵਿਖੇ ਅੱਜ…
View More ਪੰਧੇਰ ਨੇ ਲਿਆ 13 ਨੂੰ ਸ਼ੰਭੂ ਵਿਖੇ ਹੋਣ ਵਾਲੀ ਮਹਾਪੰਚਾਇਤ ਦੀਆਂ ਤਿਆਰੀਆਂ ਦਾ ਜਾਇਜਾਲਾਰੈਂਸ ਬਿਸ਼ਨੋਈ ਦੇ ਨੇੜਲੇ ਸਾਥੀ ਸਮੇਤ 3 ਗ੍ਰਿਫਤਾਰ
4 ਪਿਸਟਲ 32 ਬੋਰ ਅਤੇ 1 ਪਿਸਤੌਲ, 315 ਬੋਰ ਦਾ ਕੱਟਾ, 21 ਰੌਂਦ ਬਰਾਮਦ : ਐੱਸ. ਐੱਸ. ਪੀ. ਡਾ. ਨਾਨਕ ਸਿੰਘ ਪਟਿਆਲਾ – ਸੀ. ਆਈ.…
View More ਲਾਰੈਂਸ ਬਿਸ਼ਨੋਈ ਦੇ ਨੇੜਲੇ ਸਾਥੀ ਸਮੇਤ 3 ਗ੍ਰਿਫਤਾਰਅਮਰੀਕਾ ਤੋਂ ਡਿਪੋਰਟ ਕੀਤੇ ਵਿਅਕਤੀਆਂ ਨਾਲ ਆਈ. ਜੀ. ਪ੍ਰੋਵੀਜਨਲ ਨੇ ਕੀਤੀ ਮੀਟਿੰਗ
ਮੀਟਿੰਗ ਕਰ ਕੇ ਜਾਂਚ ਕੀਤੀ ਸ਼ੁਰੂ ਡਿਪੋਰਟ ਕੀਤੇ ਵਿਅਕਤੀਆਂ ਵਿਚ 4 ਪਟਿਆਲੇ ਅਤੇ ਇਕ ਸੰਗਰੂਰ ਦਾ ਨਾਗਰਿਕ ਪਟਿਆਲਾ : ਅਮਰੀਕਾ ਸਰਕਾਰ ਵੱਲੋਂ ਹਾਲ ਵਿਚ ਡਿਪੋਰਟ…
View More ਅਮਰੀਕਾ ਤੋਂ ਡਿਪੋਰਟ ਕੀਤੇ ਵਿਅਕਤੀਆਂ ਨਾਲ ਆਈ. ਜੀ. ਪ੍ਰੋਵੀਜਨਲ ਨੇ ਕੀਤੀ ਮੀਟਿੰਗਹਰਜੋਤ ਸਿੰਘ ਨੇ ਵਧਾਇਆ ਪੰਜਾਬ ਮਾਣ
ਫਾਈਟਰ ਟ੍ਰੇਨਿੰਗ ’ਚ ਪੂਰੇ ਭਾਰਤ ’ਚੋਂ ਪ੍ਰਾਪਤ ਕੀਤੀ ਪਹਿਲੀ ਪੁਜ਼ੀਸ਼ਨ ਪੰਜਾਬ ਦੇ ਪੁੱਤਰ ਨੇ ਪੂਰੇ ਭਾਰਤ ਵਿਚ ਕਾਰਨਾਟਕ ਵਿਖੇ ਹੋਈ ਫਾਈਟਰ ਟੇਨਿੰਗ ਦੌਰਾਨ ਪਹਿਲਾ ਸਥਾਨ…
View More ਹਰਜੋਤ ਸਿੰਘ ਨੇ ਵਧਾਇਆ ਪੰਜਾਬ ਮਾਣ