ਡੈਲੀਗੇਟ ਇਜਲਾਸ ’ਚ ਪੰਜਾਬ ਸਰਕਾਰ ਤੋਂ ਮੰਗਾਂ ਮਨਵਾਉਣ ਲਈ ਤਿੱਖੇ ਸੰਘਰਸ਼ ਦਾ ਕੀਤਾ ਐਲਾਨ ਸੰਗਰੂਰ : ਸਥਾਨਕ ਜ਼ਿਲਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਪੈਨਸ਼ਨਰ ਵੈੱਲਫੇਅਰ…
View More ਪੈਨਸ਼ਨਰ ਵੈੱਲਫੇਅਰ ਐਸਸੀਏਸ਼ਨ ਦੇ ਸਰਬਸੰਮਤੀ ਨਾਲ ਰਾਜ ਕੁਮਾਰ ਅਰੋੜਾ ਮੁੜ ਜ਼ਿਲਾ ਪ੍ਰਧਾਨ ਬਣੇCategory: punjab
ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਚੱਲੀਆਂ ਗੋਲੀਆਂ
ਕਰਾਸ ਫਾਇਰਿੰਗ ਵਿਚ ਇਕ ਮੁਲਜ਼ਮ ਜ਼ਖਮੀ, 2 ਗ੍ਰਿਫਤਾਰ ਤਰਨਤਾਰਨ ਵਿਚ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਸਾਥੀਆਂ ਅਤੇ ਪੁਲਿਸ ਵਿਚਕਾਰ ਹੋਏ ਮੁਕਾਬਲੇ ਵਿਚ ਇਕ ਮੁਲਜ਼ਮ ਜ਼ਖਮੀ…
View More ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਚੱਲੀਆਂ ਗੋਲੀਆਂਮੰਤਰੀ ਕੁਲਦੀਪ ਧਾਲੀਵਾਲ ਅਤੇ ਹਰਭਜਨ ਈਟੀਓ ਨੇ ਨੌਜਵਾਨਾਂ ਨਾਲ ਕੀਤੀ ਮੁਲਾਕਾਤ
116 ਭਾਰਤੀਆਂ ਨੂੰ ਲੈ ਅੰਮ੍ਰਿਤਸਰ ਪਹੁੰਚੀ ਦੂਜੀ ਫਲਾਈਟ ਅੱਜ ਤੀਜੀ ਫਲਾਈਟ ਵੀ ਹੋਏਗੀ ਲੈਂਡਅਮਰੀਕਾ ਨੇ ਗ਼ੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 116 ਹੋਰ ਭਾਰਤੀਆਂ ਨੂੰ ਦੇਸ਼…
View More ਮੰਤਰੀ ਕੁਲਦੀਪ ਧਾਲੀਵਾਲ ਅਤੇ ਹਰਭਜਨ ਈਟੀਓ ਨੇ ਨੌਜਵਾਨਾਂ ਨਾਲ ਕੀਤੀ ਮੁਲਾਕਾਤਅਮਰੀਕਾ ਤੋਂ ਡਿਪੋਰਟ ਹੋਏ 2 ਨੌਜਵਾਨ ਗ੍ਰਿਫਤਾਰ
ਕਤਲ ਕੇਸ ਵਿਚ ਸਨ ਭਗੌੜੇ ਅਮਰੀਕਾ ਨੇ ਗ਼ੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 116 ਹੋਰ ਭਾਰਤੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦੇ ਦਿੱਤਾ। ਇਸ ਵਾਰ ਔਰਤਾਂ ਅਤੇ…
View More ਅਮਰੀਕਾ ਤੋਂ ਡਿਪੋਰਟ ਹੋਏ 2 ਨੌਜਵਾਨ ਗ੍ਰਿਫਤਾਰਵਿਦੇਸ਼ ਜਾਣ ਦੀ ਲਾਲਸਾ ਵਿਚ ਲੜਕੀ ਨੇ ਆਪਣੇ ਹੀ ਘਰ ਕੀਤੀ ਚੋਰੀ
11 ਲੱਖ ਰੁਪਏ ਅਤੇ ਸੋਨੇ-ਚਾਂਦੀ ਦੇ ਗਹਿਣੇ ਲੈ ਕੇ ਸਾਥੀਆਂ ਸਮੇਤ ਫਰਾਰ ਮਾਲੇਰਕੋਟਲਾ : ਵਿਦੇਸ਼ ਜਾਣ ਦੀ ਲਾਲਸਾ ’ਚ ਕਥਿਤ ਅੰਨ੍ਹੀ ਹੋਈ ਇਕ ਲੜਕੀ ਨੇ…
View More ਵਿਦੇਸ਼ ਜਾਣ ਦੀ ਲਾਲਸਾ ਵਿਚ ਲੜਕੀ ਨੇ ਆਪਣੇ ਹੀ ਘਰ ਕੀਤੀ ਚੋਰੀਅਜੇ ਤਾਂ ਸ਼ੁਰੂਆਤ ਹੈ, ਪਤਾ ਨਹੀਂ ਕਿੰਨੇ ਹੋਰ ਅਮਰੀਕੀ ਜਹਾਜ਼ ਉਤਰਨਗੇ : ਰਵਨੀਤ ਬਿੱਟੂ
ਅੰਮ੍ਰਿਤਸਰ: ਹਵਾਈ ਅੱਡੇ ਅੰਮ੍ਰਿਤਸਰ ਵਿਖੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਮਰੀਕਾ ਤੋਂ ਦੇਸ਼ ਨਿਕਾਲਾ ਪ੍ਰਾਪਤ ਲੋਕਾਂ ਦੇ ਆਉਣਾ ਤਾਂ ਅਜੇ…
View More ਅਜੇ ਤਾਂ ਸ਼ੁਰੂਆਤ ਹੈ, ਪਤਾ ਨਹੀਂ ਕਿੰਨੇ ਹੋਰ ਅਮਰੀਕੀ ਜਹਾਜ਼ ਉਤਰਨਗੇ : ਰਵਨੀਤ ਬਿੱਟੂਗੈਂਗਸਟਰ ਗੋਪੀ ਸਾਥੀਆਂ ਸਮੇਤ ਗ੍ਰਿਫਤਾਰ
ਪਿਸਤੌਲ ਅਤੇ ਕਾਰਤੂਸ ਬਰਾਮਦ ਧਨੌਲਾ – ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਅੰਦਰ ਕਤਲ, ਫਿਰੌਤੀ ਅਤੇ ਲੁੱਟ-ਖੋਹ ਦੀਆ ਵਾਰਦਾਤਾਂ ਵਿਚ ਲੋੜੀਂਦੇ ਗੈਂਗਸਟਰ ਗੁਰਪ੍ਰੀਤ ਸਿੰਘ ਗੋਪੀ ਅਤੇ ਉਸ…
View More ਗੈਂਗਸਟਰ ਗੋਪੀ ਸਾਥੀਆਂ ਸਮੇਤ ਗ੍ਰਿਫਤਾਰਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਹੋਇਆ ਅਮਰੀਕੀ ਜਹਾਜ਼
ਅੰਮ੍ਰਿਤਸਰ ਏਅਰਪੋਰਟ ‘ਤੇ ਅਮਰੀਕੀ ਜਹਾਜ ਲੈਂਡ ਹੋ ਚੁੱਕਿਆ ਹੈ। ਇਸ ਵਿੱਚ ਕੁਲ੍ਹ 119 ਭਾਰਤੀ ਹਨ, ਜਿਨ੍ਹਾਂ ਵਿੱਚੋਂ 65 ਪੰਜਾਬੀ ਅਤੇ 33 ਹਰਿਆਣਾ ਅਤੇ ਹੋਰ ਕਈ…
View More ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਹੋਇਆ ਅਮਰੀਕੀ ਜਹਾਜ਼ਪਟਿਆਲਾ ਹੈਰੀਟੇਜ ਫੈਸਟੀਵਲ-2025
ਐਰੋ ਸ਼ੋਅ ’ਚ ਹਵਾਈ ਜਹਾਜਾਂ ਤੇ ਮਾਡਲਾਂ ਦੇ ਕਰਤੱਬਾਂ ਨੇ ਮੋਹੇ ਦਰਸ਼ਕ ਪਟਿਆਲ – ਪਟਿਆਲਾ ਹੈਰੀਟੇਜ ਫੈਸਟੀਵਲ-2025 ਦੇ ਸਮਾਰੋਹਾਂ ਦੀ ਲੜੀ ਤਹਿਤ ਇਥੇ ਸੰਗਰੂਰ ਰੋਡ…
View More ਪਟਿਆਲਾ ਹੈਰੀਟੇਜ ਫੈਸਟੀਵਲ-2025ਅਮਰੀਕਾ ਤੋਂ ਡਿਪੋਰਟ ਭਾਰਤੀਆਂ ਦੇ ਮਾਮਲੇ ਵਿਚ ਐੱਨ. ਆਰ. ਆਈ. ਵਿੰਗ ਸਖ਼ਤ
ਇਕ ਟਰੈਵਲ ਏਜੰਟ ਗ੍ਰਿਫਤਾਰ, 3 ਦਿਨ ਦੇ ਪੁਲਸ ਰਿਮਾਂਡ ’ਤੇ ਪਟਿਆਲਾ :- ਧੋਖਾਦੇਹੀ ਵਾਲੇ ਇਮੀਗ੍ਰੇਸ਼ਨ ਸਲਾਹਕਾਰਾਂ ਵਿਰੁੱਧ ਚਲ ਰਹੀ ਮੁਹਿੰਮ ਤਹਿਤ ਥਾਣਾ ਐੱਨ. ਆਰ. ਆਈ.…
View More ਅਮਰੀਕਾ ਤੋਂ ਡਿਪੋਰਟ ਭਾਰਤੀਆਂ ਦੇ ਮਾਮਲੇ ਵਿਚ ਐੱਨ. ਆਰ. ਆਈ. ਵਿੰਗ ਸਖ਼ਤ