ਅੱਜ ਵੀ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਪਿਛਲੇ ਕੁਝ ਦਿਨਾਂ ਵਿਚ ਪਏ ਮੀਂਹ ਤੋਂ ਬਾਅਦ ਪੰਜਾਬ ਰਾਜ ਵਿਚ…
View More ਸ਼ਿਮਲਾ ਬਣਿਆ ਜ਼ਿਲ੍ਹਾ ਅੰਮ੍ਰਿਤਸਰ, ਹੋਈ ਭਾਰੀ ਗੜ੍ਹੇਮਾਰੀCategory: punjab
ਹਥਿਆਰਾਂ ਸਮੇਤ ਜੱਗੂ ਭਗਵਾਨਪੁਰੀਆ ਗੈਂਗ ਦਾ ਗੈਂਗਸਟਰ ਕਾਬੂ
ਮੱਧ ਪ੍ਰਦੇਸ਼ ਤੋਂ ਹੁੰਦੀ ਸੀ ਹਥਿਆਰਾਂ ਦੀ ਸਮੱਗਲਿੰਗ ਪੰਜਾਬ ਵਿਚ ਗੈਰ ਕਾਨੂੰਨੀ ਗਤੀਵਿਧੀਆਂ ਰੋਕਣ ਅਤੇ ਸ਼ਰਾਰਤੀ ਅਨਸ਼ਰਾਂ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਦੀਆਂ ਏਜੰਸੀਆਂ…
View More ਹਥਿਆਰਾਂ ਸਮੇਤ ਜੱਗੂ ਭਗਵਾਨਪੁਰੀਆ ਗੈਂਗ ਦਾ ਗੈਂਗਸਟਰ ਕਾਬੂਨਸ਼ਾ ਤਸਕਰਾਂ ਖਿਲਾਫ਼ ਸਵੇਰੇ-ਸਵੇਰੇ ਪੁਲਿਸ ਦੀ ਕਾਰਵਾਈ
ਕਾਜ਼ੀ ਮੰਡੀ ਨੂੰ ਚਾਰੇ ਪਾਸਿਆਂ ਤੋਂ ਸੀਲ ਕਰ ਕੇ ਕੀਤੀ ਛਾਪੇਮਾਰੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ੍ਹ ਹੀ ਸਾਰੇ…
View More ਨਸ਼ਾ ਤਸਕਰਾਂ ਖਿਲਾਫ਼ ਸਵੇਰੇ-ਸਵੇਰੇ ਪੁਲਿਸ ਦੀ ਕਾਰਵਾਈਘਰ ਦੀ ਛੱਤ ਡਿੱਗੀ, 3 ਬੱਚਿਆਂ ਸਮੇਤ ਪਤੀ-ਪਤਨੀ ਦੀ ਮੌਤ
ਤਰਨ ਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਚ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਪਤੀ-ਪਤਨੀ…
View More ਘਰ ਦੀ ਛੱਤ ਡਿੱਗੀ, 3 ਬੱਚਿਆਂ ਸਮੇਤ ਪਤੀ-ਪਤਨੀ ਦੀ ਮੌਤਪੁਲਿਸ ਅਤੇ ਬਦਮਾਸ਼ਾ ਵਿਚਾਲੇ ਮੁਕਾਬਲਾ
ਮੁਲਜ਼ਮ ਮਾਨਾ ਦੇ ਪੈਰ ਵਿਚ ਲੱਗੀ ਗੋਲੀ ਮੋਗਾ ਵਿਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ ਹੋਇਆ ਹੈ। ਪੁਲਿਸ ਹਥਿਆਰਾਂ ਦੀ ਰਿਕਵਰੀ ਕਰਨ ਲਈ ਗਈ ਸੀ। ਜਿੱਥੇ…
View More ਪੁਲਿਸ ਅਤੇ ਬਦਮਾਸ਼ਾ ਵਿਚਾਲੇ ਮੁਕਾਬਲਾਬਾਰ ਐਸੋਸੀਏਸ਼ਨ ਚੋਣਾਂ ਦੇ ਚੱਲਦੇ ਸਿੱਧੂ ਮੂਸੇਵਾਲਾ ਕੇਸ ਦੀ ਸੁਣਵਾਈ ਟਲੀ
ਮਾਨਸਾ :-ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਚੱਲਦੇ ਸਿੱਧੂ ਮੂਸੇਵਾਲਾ ਕੇਸ ਦੀ ਸੁਣਵਾਈ ਨਹੀਂ ਹੋ ਸਕੀ। ਜਿਸ ਦੀ ਅਦਾਲਤ ਵੱਲੋਂ ਅਗਲੀ ਪੇਸ਼ੀ 21 ਮਾਰਚ ਨੂੰ ਨਿਰਧਾਰਿਤ…
View More ਬਾਰ ਐਸੋਸੀਏਸ਼ਨ ਚੋਣਾਂ ਦੇ ਚੱਲਦੇ ਸਿੱਧੂ ਮੂਸੇਵਾਲਾ ਕੇਸ ਦੀ ਸੁਣਵਾਈ ਟਲੀਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਨੂੰ 20 ਸਾਲ ਦੀ ਕੈਦ
50 ਹਜ਼ਾਰ ਰੁਪਏ ਜੁਰਮਾਨਾ ਸ੍ਰੀ ਮੁਕਤਸਰ ਸਾਹਿਬ :-ਵਧੀਕ ਜ਼ਿਲਾ ਤੇ ਸੈਸ਼ਨ ਜੱਜ ਅਮਿਤਾ ਸਿੰਘ ਦੀ ਮਾਣਯੋਗ ਅਦਾਲਤ ਨੇ ਇਕ 5 ਸਾਲ ਦੀ ਬੱਚੀ ਨਾਲ ਅਸ਼ਲੀਲ…
View More ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਨੂੰ 20 ਸਾਲ ਦੀ ਕੈਦਪੁਲਸ ਅਧਿਕਾਰੀ ਜਾਂ ਮੁਲਾਜ਼ਮ ਦੀ ਨਸ਼ਾ ਸਮੱਗਲਰਾਂ ਨਾਲ ਗੰਢਤੁੱਪ ਨਜ਼ਰ ਆਈ ਤਾਂ ਸਿੱਧਾ ਡਿਸਮਿਸ ਕਰਾਂਗੇ : ਧਾਲੀਵਾਲ
ਅੰਮ੍ਰਿਤਸਰ : -ਪੰਜਾਬ ਦੇ ਗੱਭਰੂਆਂ ਦੀ ਜ਼ਿੰਦਗੀ ’ਚ ਨਸ਼ਿਆਂ ਦਾ ਜ਼ਹਿਰ ਘੋਲਣ ਵਾਲੇ ਮਾੜੇ ਅਨਸਰ ਬਖਸ਼ੇ ਨਹੀਂ ਜਾਣਗੇ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰ ਕੇ…
View More ਪੁਲਸ ਅਧਿਕਾਰੀ ਜਾਂ ਮੁਲਾਜ਼ਮ ਦੀ ਨਸ਼ਾ ਸਮੱਗਲਰਾਂ ਨਾਲ ਗੰਢਤੁੱਪ ਨਜ਼ਰ ਆਈ ਤਾਂ ਸਿੱਧਾ ਡਿਸਮਿਸ ਕਰਾਂਗੇ : ਧਾਲੀਵਾਲਸੀ. ਬੀ. ਐੱਸ. ਸੀ. ਸਿਲੇਬਸ ’ਚੋਂ ਪੰਜਾਬੀ ਨੂੰ ਮਨਫੀ ਕਰਨ ਦੀ ਕੀਤੀ ਜਾ ਰਹੀ ਕੋਝੀ ਸਾਜ਼ਿਸ਼ : ਪ੍ਰੋ. ਬਡੂੰਗਰ
ਪਟਿਆਲਾ :-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਨੇ ਸੀ. ਬੀ. ਐੱਸ. ਈ. ਸਿਲੇਬਸ ’ਚੋਂ ਪੰਜਾਬੀ ਭਾਸ਼ਾ ਨੂੰ ਮਨਫੀ ਕੀਤੇ ਜਾਣ…
View More ਸੀ. ਬੀ. ਐੱਸ. ਸੀ. ਸਿਲੇਬਸ ’ਚੋਂ ਪੰਜਾਬੀ ਨੂੰ ਮਨਫੀ ਕਰਨ ਦੀ ਕੀਤੀ ਜਾ ਰਹੀ ਕੋਝੀ ਸਾਜ਼ਿਸ਼ : ਪ੍ਰੋ. ਬਡੂੰਗਰਕੇਜਰੀਵਾਲ ਨੇ ਪੰਜਾਬ ਤੋਂ ਰਾਜ ਸਭਾ ਸੀਟ ਮੰਗ ਕੇ ਦੋਹਰੇ ਮਾਪਦੰਡਾਂ ਦਾ ਕੀਤਾ ਪਰਦਾਫਾਸ਼ : ਭੁਪੇਸ਼ ਬਘੇਲ
ਕਿਹਾ- ਹਾਈਕਮਾਨ ਨੂੰ ਵੜਿੰਗ ’ਤੇ ਪੂਰਾ ਭਰੋਸਾ ਅੰਮ੍ਰਿਤਸਰ :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ-ਨਿਯੁਕਤ ਇੰਚਾਰਜ ਭੁਪੇਸ਼ ਬਘੇਲ ਗੁਰੂ ਨਗਰੀ ਪਹੁੰਚੇ। ਉਨ੍ਹਾਂ ਦੱਸਿਆ ਕਿ ਪੰਜਾਬ ਕਾਂਗਰਸ…
View More ਕੇਜਰੀਵਾਲ ਨੇ ਪੰਜਾਬ ਤੋਂ ਰਾਜ ਸਭਾ ਸੀਟ ਮੰਗ ਕੇ ਦੋਹਰੇ ਮਾਪਦੰਡਾਂ ਦਾ ਕੀਤਾ ਪਰਦਾਫਾਸ਼ : ਭੁਪੇਸ਼ ਬਘੇਲ