ਗੁਰਦਾਸਪੁਰ :- ਮਹਿਲਾ ਦਿਵਸ ਮੌਕੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਦੀ ਅਗਵਾਈ ਹੇਠ ਪ੍ਰੀਸ਼ਦ ਦੇ ਮੈਂਬਰਾਂ ਅਤੇ ਸ਼ਹੀਦ…
View More ਦੇਸ਼ ਦੀ ਸੁਰੱਖਿਆ ਲਈ ਤਾਇਨਾਤ ਵਰਦੀਧਾਰੀ ਧੀਆਂ ਮਹਿਲਾ ਸਸ਼ਕਤੀਕਰਨ ਦੀ ਇਕ ਜਿਊਂਦੀ ਜਾਗਦੀ ਉਦਾਹਰਣ : ਕੁੰਵਰ ਵਿੱਕੀCategory: punjab
ਚੇਅਰਮੈਨ ਰਮਨ ਬਹਿਲ ਨੇ ਗੁਰਦਾਸਪੁਰ ਹਸਪਤਾਲ ਦੀ ਮੁਰੰਮਤ ਤੇ ਨਵੀਨੀਕਰਨ ਪ੍ਰਾਜੈਕਟ ਦੀ ਕਰਵਾਈ ਸ਼ੁਰੂਆਤ
ਜ਼ਿਲਾ ਹਸਪਤਾਲ ’ਚ ਨਵੇਂ ਫੈਸਿਲੀਟੇਸ਼ਨ ਸੈਂਟਰ ਦਾ ਵੀ ਰੱਖਿਆ ਨੀਂਹ-ਪੱਥਰ ਗੁਰਦਾਸਪੁਰ -: ਅੱਜ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਜ਼ਿਲਾ ਹਸਪਤਾਲ ਗੁਰਦਾਸਪੁਰ…
View More ਚੇਅਰਮੈਨ ਰਮਨ ਬਹਿਲ ਨੇ ਗੁਰਦਾਸਪੁਰ ਹਸਪਤਾਲ ਦੀ ਮੁਰੰਮਤ ਤੇ ਨਵੀਨੀਕਰਨ ਪ੍ਰਾਜੈਕਟ ਦੀ ਕਰਵਾਈ ਸ਼ੁਰੂਆਤਮਾਧਵ ਸ਼ਰਮਾ ਭਾਰਤੀ ਫੌਜ ਦੀ ਆਰਟਿਲਰੀ ਰੈਜੀਮੈਂਟ ’ਚ ਬਣਿਆ ਲੈਫਟੀਨੈਂਟ
ਗੁਰਦਾਸਪੁਰ -: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟ ਮਾਧਵ ਸ਼ਰਮਾ ਨੇ ਅੱਜ ਚੇੱਨਈ ਦੀ ਆਫ਼ਿਸਰਜ਼ ਟ੍ਰੇਨਿੰਗ ਅਕੈਡਮੀ (ਓ. ਟੀ. ਏ.) ਵਿਖੇ ਪਾਸਿੰਗ…
View More ਮਾਧਵ ਸ਼ਰਮਾ ਭਾਰਤੀ ਫੌਜ ਦੀ ਆਰਟਿਲਰੀ ਰੈਜੀਮੈਂਟ ’ਚ ਬਣਿਆ ਲੈਫਟੀਨੈਂਟਪੁਲਸ ਨੇ ਦਵਾਈ ਵਿਕਰੇਤਾਵਾਂ ਦੀ ਕੀਤੀ ਜਾਂਚ
ਗੁਪਤ ਸੂਚਨਾ ਦੇ ਆਧਾਰ ’ਤੇ ਮਾਰੇ ਛਾਪੇ, ਬੇਨਿਯਮੀਆਂ ਆਈਆਂ ਸਾਹਮਣੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਹੁਣ ਤੱਕ ਐੱਨ. ਡੀ. ਪੀ. ਐੱਸ. ਐਕਟ ਤਹਿਤ 28 ਕੇਸ…
View More ਪੁਲਸ ਨੇ ਦਵਾਈ ਵਿਕਰੇਤਾਵਾਂ ਦੀ ਕੀਤੀ ਜਾਂਚਕੌਮਾਂਤਰੀ ਮਹਿਲਾ ਦਿਵਸ ਮੌਕੇ ਸਰਕਾਰੀ ਹਾਈ ਸਕੂਲ ਖੇੜੀ ਦੀਆਂ ਵਿਦਿਆਰਥਣਾਂ ਨੂੰ ਮਿਲੀ ਸੌਗਾਤ
ਲੜਕੀਆਂ ਦੇ ਸਕੂਲ ’ਚ ਪਹਿਲੇ ਪੀਰੀਅਡ ਫਰੈਂਡਲੀ ਟੋਆਇਲਟ ਦੀ ਸ਼ੁਰੁੂਆਤ ਆਟੋਮੈਟਿਕ ਸੈਨੀਟਰੀ ਨੈਪਕਿਨ ਵੈਂਡਿੰਗ ਤੇ ਇੰਸਿਨੇਰੇਟਰ ਮਸ਼ੀਨ ਸੌਂਪੀ ਸੰਗਰੂਰ – : ਕੌਮਾਂਤਰੀ ਮਹਿਲਾ ਦਿਵਸ ਮੌਕੇ…
View More ਕੌਮਾਂਤਰੀ ਮਹਿਲਾ ਦਿਵਸ ਮੌਕੇ ਸਰਕਾਰੀ ਹਾਈ ਸਕੂਲ ਖੇੜੀ ਦੀਆਂ ਵਿਦਿਆਰਥਣਾਂ ਨੂੰ ਮਿਲੀ ਸੌਗਾਤਹਰੀ ਸਿੰਘ ਪ੍ਰੀਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ
ਨਾਭਾ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਹੁਦੇ ਤੋਂ ਸੇਵਾ ਮੁਕਤ ਕਰ ਦਿੱਤੇ ਜਾਣ ਦੇ ਫੈਸਲੇ…
View More ਹਰੀ ਸਿੰਘ ਪ੍ਰੀਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪੁੱਤਰ ਨੂੰ ਕੀਤਾ ਜ਼ਖਮੀ
ਪਟਿਆਲਾ – ਬੀਤੀ ਰਾਤ ਪਟਿਆਲਾ ਸ਼ਹਿਰ ਦੇ ਸਮਾਨੀਆ ਗੇਟ ਵਿਖੇ ਕਿਰਾਏ ਦੇ ਮਕਾਨ ’ਚ ਰਹਿ ਰਹੀ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।…
View More ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪੁੱਤਰ ਨੂੰ ਕੀਤਾ ਜ਼ਖਮੀ10 ਨੂੰ ਕਿਸਾਨ ਘੇਰਨਗੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਕੋਠੀਆਂ
ਕੇਂਦਰ ਸਰਕਾਰ ਦੇ ਨਾਲ ਹੁਣ ਮੁੱਖ ਮੰਤਰੀ ਤੋਂ ਵੀ ਨਰਾਜ਼ ਚੱਲ ਰਹੇ ਹਨ ਕਿਸਾਨ15 ਮਾਰਚ ਨੂੰ ਚੰਡੀਗੜ੍ਹ ’ਚ ਐੱਸ. ਕੇ. ਐੱਮ. ਦੀ ਹੰਗਾਮੀ ਮੀਟਿੰਗ ਕਰਨ…
View More 10 ਨੂੰ ਕਿਸਾਨ ਘੇਰਨਗੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਕੋਠੀਆਂਮਹਿਲਾ ਦਿਵਸ ਮੌਕੇ ਸੀ. ਪੀ. ਆਈ. ਦੀ ਜ਼ਿਲਾ ਪ੍ਰਧਾਨ ਦਾ ਕਤਲ
2 ਔਰਤਾਂ ਸਮੇਤ 5 ਖਿਲਾਫ ਮਾਮਲਾ ਦਰਜ ਬੁਢਲਾਡਾ-: ਭਾਰਤੀ ਕਮਿਊਨਿਸਟ ਪਾਰਟੀ (ਸੀ. ਪੀ. ਆਈ.) ਦੀ ਸੂਬਾ ਕੌਂਸਲ ਮੈਂਬਰ ਅਤੇ ਇਸਤਰੀ ਸਭਾ ਦੀ ਜ਼ਿਲਾ ਪ੍ਰਧਾਨ ਮਨਜੀਤ…
View More ਮਹਿਲਾ ਦਿਵਸ ਮੌਕੇ ਸੀ. ਪੀ. ਆਈ. ਦੀ ਜ਼ਿਲਾ ਪ੍ਰਧਾਨ ਦਾ ਕਤਲਲਡ਼ਕੀ ’ਤੇ ਚਾਹ ਡੋਲਣ ਦੇ ਮਾਮਲੇ ਵਿਚ ਵਿਅਕਤੀ ਨੂੰ 10 ਸਾਲ ਦੀ ਕੈਦ
ਸਹਿਯੋਗੀ ਔਰਤ ਨੂੰ ਇਕ ਮਹੀਨੇ ਦੀ ਸਜ਼ਾ ਫਰੀਦਕੋਟ -: ਜ਼ਿਲਾ ਅਤੇ ਸੈਸ਼ਨ ਜੱਜ ਨਵਜੋਤ ਕੌਰ ਦੀ ਅਦਾਲਤ ਨੇ ਲਗਭਗ ਡੇਢ ਸਾਲ ਪਹਿਲਾਂ ਕੋਟਕਪੂਰਾ ਵਿਚ ਰਹਿ…
View More ਲਡ਼ਕੀ ’ਤੇ ਚਾਹ ਡੋਲਣ ਦੇ ਮਾਮਲੇ ਵਿਚ ਵਿਅਕਤੀ ਨੂੰ 10 ਸਾਲ ਦੀ ਕੈਦ