ਵਿਆਹ ਕਰਨ ਤੋਂ ਕੀਤਾ ਇਨਕਾਰ ਅਤੇ ਅਸ਼ਲੀਲ ਫੋਟੋਆਂ ਸੋਸ਼ਲ ਮੀਡੀਆ ’ਤੇ ਕੀਤੀਆਂ ਵਾਇਰਲ ਲੁਧਿਆਣਾ, 19 ਜੂਨ : ਦਿੱਲੀ ਦੀ ਇਕ ਲੜਕੀ ਨੇ ਇੰਸਟਾਗ੍ਰਾਮ ’ਤੇ ਲੁਧਿਆਣਾ…
View More ਇੰਸਟਾਗ੍ਰਾਮ ’ਤੇ ਦੋਸਤੀ ; ਦਿੱਲੀ ਦੀ ਲੜਕੀ ਨੂੰ ਲੁਧਿਆਣਾ ਬੁਲਾ ਕੇ ਕੀਤਾ ਜਬਰ-ਜ਼ਨਾਹCategory: punjab
ਹੁਕਮਨਾਮੇ ਤਹਿਤ ਪੰਜ ਮੈਂਬਰੀ ਭਰਤੀ ਕਮੇਟੀ ਨੇ ਪੌਦੇ ਲਗਾਉਣ ਦੀ ਕੀਤੀ ਸ਼ੁਰੂਆਤ
2 ਦਸੰਬਰ ਨੂੰ ਜਾਰੀ ਹੁਕਮਨਾਮਾ ‘ਚ ਸਵਾ ਲੱਖ ਬੂਟੇ ਲਗਾਉਣ ਦਾ ਜਾਰੀ ਸੀ ਆਦੇਸ਼ ਅੰਮ੍ਰਿਤਸਰ, 19 ਜੂਨ : 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ…
View More ਹੁਕਮਨਾਮੇ ਤਹਿਤ ਪੰਜ ਮੈਂਬਰੀ ਭਰਤੀ ਕਮੇਟੀ ਨੇ ਪੌਦੇ ਲਗਾਉਣ ਦੀ ਕੀਤੀ ਸ਼ੁਰੂਆਤਫੇਕ ਟ੍ਰੇਡਿੰਗ ਪਲੇਟਫਾਰਮ ਰਾਹੀਂ ਠੱਗੀ ਮਾਰਨ ਵਾਲੇ 10 ਗ੍ਰਿਫਤਾਰ
ਸਾਇਬਰ ਕ੍ਰਾਇਮ ਰੈਕੇਟ ’ਚ ਵਰਤਿਆ ਸਾਮਾਨ ਬਰਾਮਦ ਸੰਗਰੂਰ, 19 ਜੂਨ :- ਦਿਲਪ੍ਰੀਤ ਸਿੰਘ ਕਪਤਾਨ ਪੁਲਸ (ਸਥਾਨਕ) ਸੰਗਰੂਰ ਦੀ ਅਗਵਾਈ ਹੇਠ ਥਾਣਾ ਸਾਇਬਰ ਕ੍ਰਾਇਮ ਸੰਗਰੂਰ ਵੱਲੋਂ…
View More ਫੇਕ ਟ੍ਰੇਡਿੰਗ ਪਲੇਟਫਾਰਮ ਰਾਹੀਂ ਠੱਗੀ ਮਾਰਨ ਵਾਲੇ 10 ਗ੍ਰਿਫਤਾਰਨਹਿਰ ’ਚ ਕਰੀਬ 50 ਫੁੱਟ ਪਿਆ ਪਾੜ
ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਬਰਬਾਦ ਸੰਗਰੂਰ, 19 ਜੂਨ : ਸੰਗਰੂਰ ਕੋਲ ਸੁਲਰਘਰਟ ਤੋਂ ਨੀਲੋਵਾਲ ਪਿੰਡ ਜਾਣ ਵਾਲੀ ਮੁੱਖ ਨਹਿਰ ’ਚ ਖਡਿਆਲ ਪਿੰਡ…
View More ਨਹਿਰ ’ਚ ਕਰੀਬ 50 ਫੁੱਟ ਪਿਆ ਪਾੜਸੁਖਬੀਰ ਬਾਦਲ ਕਾਰਨ ਅਕਾਲੀ ਦਲ ਦੇ ਨਹੀਂ ਲੱਗਣਗੇ ਪੈਰ : ਪਰਮਿੰਦਰ ਢੀਂਡਸਾ
ਲੁਧਿਆਣਾ, 19 ਜੂਨ :- ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਇਥੇ ਯੂਥ ਅਕਾਲੀ ਨੇਤਾ ਕੁਲਦੀਪ ਸਿੰਘ ਦੇ ਘਰ ਗੱਲਬਾਤ…
View More ਸੁਖਬੀਰ ਬਾਦਲ ਕਾਰਨ ਅਕਾਲੀ ਦਲ ਦੇ ਨਹੀਂ ਲੱਗਣਗੇ ਪੈਰ : ਪਰਮਿੰਦਰ ਢੀਂਡਸਾਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗੇ ਅਸਲੇ ਸਮੇਤ ਕਾਬੂ
7 ਪਿਸਤੌਲਾਂ, 10 ਮੈਗਜ਼ੀਨ ਅਤੇ 11 ਜ਼ਿੰਦਾ ਕਾਰਤੂਸ ਬਾਰਮਦ ਪਟਿਆਲਾ, 19 ਜੂਨ : ਪਟਿਆਲਾ ਪੁਲਿਸ ਨੇ ਮੁਸਤੈਦੀ ਵਰਤਦਿਆਂ ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗਿਆਂ ਨੂੰ…
View More ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗੇ ਅਸਲੇ ਸਮੇਤ ਕਾਬੂਇਰਾਨ-ਇਜ਼ਰਾਈਲ ਜੰਗ ; ਪਾਵਨ ਸਰੂਪ ਲਿਆਉਣ ਦਾ ਪ੍ਰਬੰਧ ਕਰੇ ਭਾਰਤ ਸਰਕਾਰ : ਪ੍ਰਧਾਨ ਧਾਮੀ
ਕਿਹਾ-ਜੰਗ ਵਿਚ ਕਿਸੇ ਵੀ ਤਬਾਹੀ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ ਅੰਮ੍ਰਿਤਸਰ, 19 ਜੂਨ -: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ…
View More ਇਰਾਨ-ਇਜ਼ਰਾਈਲ ਜੰਗ ; ਪਾਵਨ ਸਰੂਪ ਲਿਆਉਣ ਦਾ ਪ੍ਰਬੰਧ ਕਰੇ ਭਾਰਤ ਸਰਕਾਰ : ਪ੍ਰਧਾਨ ਧਾਮੀਲੁਧਿਆਣਾ ਉਪ ਚੋਣ ਚੋਣ : ਤਿਆਰੀਆਂ ਮੁਕੰਮਲ
ਉਮੀਦਵਾਰਾਂ ਦਾ ਭਵਿੱਖ 1,75 469 ਵੋਟਰਾਂ ਦੇ ਹੱਥ, 194 ਪੋਲਿੰਗ ਸਟੇਸ਼ਨ ਲੁਧਿਆਣਾ, 18 ਜੂਨ :- ਲੁਧਿਆਣਾ ਪੱਛਮੀ ਉਪ ਚੋਣ ਲੜ ਰਹੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੀ…
View More ਲੁਧਿਆਣਾ ਉਪ ਚੋਣ ਚੋਣ : ਤਿਆਰੀਆਂ ਮੁਕੰਮਲਏ-ਕੈਟਾਗਰੀ ਦੇ ਗੈਂਗਸਟਰ ਸਮੇਤ 4 ਕਾਬੂ
2 ਪਿਸਤੌਲ, 2 ਮੈਗਜ਼ੀਨ ਅਤੇ 7 ਕਾਰਤੂਸ ਬਰਾਮਦ ਗੈਂਗਸਟਰ ਵਿਰੁੱਧ 25 ਤੋਂ ਵੱਧ ਮਾਮਲੇ ਦਰਜ ਗੁਰਦਾਸਪੁਰ, 18 ਜੂਨ -: ਗੁਰਦਾਸਪੁਰ ਸਦਰ ਪੁਲਸ ਨੇ ਬੱਬਰੀ ਹਾਈ-ਟੈਕ…
View More ਏ-ਕੈਟਾਗਰੀ ਦੇ ਗੈਂਗਸਟਰ ਸਮੇਤ 4 ਕਾਬੂਅਣ-ਅਧਿਕਾਰਤ ਕਾਲੋਨੀ ਨੂੰ ਢਾਹਿਆ
ਜ਼ਿਲਾ ਪ੍ਰਸ਼ਾਸਨ ਦੀ ਵੱਡੀ ਕਾਰਵਾਈ ਗੁਰਦਾਸਪੁਰ, 18 ਜੂਨ – ਅੱਜ ਪੰਜਾਬ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਰਜਿੰਦਰ ਸਿੰਘ ਵੱਲੋਂ ਜਾਰੀ ਹੁਕਮਾਂ…
View More ਅਣ-ਅਧਿਕਾਰਤ ਕਾਲੋਨੀ ਨੂੰ ਢਾਹਿਆ