ਸਰਬੱਤ ਦੇ ਭਲੇ ਦੀ ਕੀਤੀ ਅਰਦਾਸ, ਧਮਕੀ ਭਰੀਆਂ ਈਮੇਲਾਂ ਆਉਣ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਕੀਤੀ ਮੁਲਾਕਾਤ ਅੰਮ੍ਰਿਤਸਰ, 22 ਜੁਲਾਈ :- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ…
View More ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਮੁੱਖ ਮੰਤਰੀCategory: punjab
ਹੁਣ ਸੁਪਰੀਮ ਕੋਰਟ ’ਚ ਜਾਣਗੇ ਐੱਮ. ਪੀ. ਅੰਮ੍ਰਿਤਪਾਲ ਸਿੰਘ
ਐੱਨ. ਐੱਸ. ਏ ਨੂੰ ਦਿੱਤੀ ਜਾਵੇਗੀ ਚੁਣੌਤੀ, ਅਗਲੇ ਹਫ਼ਤੇ ਸੁਪਰੀਮ ਕੋਰਟ ’ਚ ਦਾਖ਼ਲ ਕੀਤੀ ਜਾਵੇਗੀ ਪਟੀਸ਼ਨ ਖਡੂਰ ਸਾਹਿਬ, 22 ਜੁਲਾਈ : ਆਸਾਮ ਦੀ ਡਿਬਰੂਗੜ੍ਹ ਜੇਲ…
View More ਹੁਣ ਸੁਪਰੀਮ ਕੋਰਟ ’ਚ ਜਾਣਗੇ ਐੱਮ. ਪੀ. ਅੰਮ੍ਰਿਤਪਾਲ ਸਿੰਘਪੰਜਾਬ ਕੈਬਨਿਟ ਮੀਟਿੰਗ ਵਿਚ ਲੈਂਡ ਪੂਲਿੰਗ ਨੀਤੀ ਬਾਰੇ ਲਿਆ ਵੱਡਾ ਫੈਸਲਾ
ਵਿਰੋਧੀ ਪਾਰਟੀਆਂ ਲੈਂਡ ਪੂਲਿੰਗ ਬਾਰੇ ਫੈਲਾਅ ਰਹੀਆਂ ਅਫਵਾਹਾਂ : ਮੁੱਖ ਮੰਤਰੀ ਮਾਨ ਚੰਡੀਗੜ੍ਹ, 22 ਜੁਲਾਈ : ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿਚ ਲੈਂਡ ਪੂਲਿੰਗ ਨੀਤੀ…
View More ਪੰਜਾਬ ਕੈਬਨਿਟ ਮੀਟਿੰਗ ਵਿਚ ਲੈਂਡ ਪੂਲਿੰਗ ਨੀਤੀ ਬਾਰੇ ਲਿਆ ਵੱਡਾ ਫੈਸਲਾਮੁੱਖ ਮੰਤਰੀ ਸਾਬਤ ਸਰੂਪ ਹੋਣ ਅਤੇ ਅੰਮ੍ਰਿਤ ਛਕਣ : ਜਥੇਦਾਰ ਗੜਗੱਜ
ਕਿਹਾ-ਸ਼ਹੀਦੀ ਸ਼ਤਾਬਦੀਆਂ ਤੋਂ ਸਰਕਾਰ ਸੇਧ ਲਵੇ ਸ੍ਰੀ ਅਨੰਦਪੁਰ ਸਾਹਿਬ, 22 ਜੁਲਾਈ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ…
View More ਮੁੱਖ ਮੰਤਰੀ ਸਾਬਤ ਸਰੂਪ ਹੋਣ ਅਤੇ ਅੰਮ੍ਰਿਤ ਛਕਣ : ਜਥੇਦਾਰ ਗੜਗੱਜਘਰ ਆ ਕੇ ਦੋਸਤ ਨੂੰ ਲਾਇਆ ਨਸ਼ੇ ਦਾ ਟੀਕਾ, ਤੜਫ-ਤੜਫ ਕੇ ਗਈ ਜਾਨ
ਪੁਲਿਸ ਨੇ 2 ਨੌਜਵਾਨਾਂ ਨੂੰ ਕੀਤਾ ਨਾਮਜ਼ਦ, ਇਕ ਗ੍ਰਿਫਤਾਰ ਸ੍ਰੀ ਗੋਇੰਦਵਾਲ ਸਾਹਿਬ, 22 ਜੁਲਾਈ : ਜ਼ਿਲਾ ਤਰਨਤਾਰਨ ਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਇਕ…
View More ਘਰ ਆ ਕੇ ਦੋਸਤ ਨੂੰ ਲਾਇਆ ਨਸ਼ੇ ਦਾ ਟੀਕਾ, ਤੜਫ-ਤੜਫ ਕੇ ਗਈ ਜਾਨਚੱਕੀ ਨਦੀ ਵਿਚ ਹੜ੍ਹ, ਕਈ ਪਿੰਡਾਂ ਦਾ ਪਠਾਨਕੋਟ ਨਾਲੋਂ ਟੁੱਟਿਆ ਸੰਪਰਕ
ਭਾਰੀ ਮੀਂਹ ਕਾਰਨ ਪਠਾਨਕੋਟ ਨੂੰ ਹਵਾਈ ਅੱਡੇ ਨਾਲ ਜੋੜਣ ਵਾਲੀ ਸੜਕ ਰੋੜ੍ਹੀ ਪਠਾਨਕੋਟ, 22 ਜੁਲਾਈ : ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਦਾ ਅਸਰ ਪਠਾਨਕੋਟ ‘ਚ…
View More ਚੱਕੀ ਨਦੀ ਵਿਚ ਹੜ੍ਹ, ਕਈ ਪਿੰਡਾਂ ਦਾ ਪਠਾਨਕੋਟ ਨਾਲੋਂ ਟੁੱਟਿਆ ਸੰਪਰਕਬਦਮਾਸ਼ ਨੇ ਪੁਲਿਸ ’ਤੇ ਚਲਾਈਆਂ ਗੋਲੀਆਂ
ਪੁਲਿਸ ਦੀ ਜਵਾਬੀ ਕਾਰਵਾਈ ਮੁਲਜ਼ਮ ਗੋਲੀ ਲੱਗਣ ਨਾਲ ਜ਼ਖਮੀ ਗੁਰਦਾਸਪੁਰ, 22 ਜੁਲਾਈ : ਜ਼ਿਲਾ ਗੁਰਦਾਸਪੁਰ ਵਿਚ ਮੰਗਲਵਾਰ ਨੂੰ ਸਵੇਰੇ-ਸਵੇਰੇ ਪੁਲਿਸ ਅਤੇ ਬਦਮਾਸ਼ ਵਿਚਕਾਰ ਗੋਲੀਬਾਰੀ ਹੋਈ।…
View More ਬਦਮਾਸ਼ ਨੇ ਪੁਲਿਸ ’ਤੇ ਚਲਾਈਆਂ ਗੋਲੀਆਂਅੰਮ੍ਰਿਤਸਰ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਸੀ. ਆਈ. ਐੱਸ. ਐੱਫ. ਤੇ ਪੁਲਿਸ ਵਲੋਂ ਇਲਾਕੇ ਦੀ ਕੀਤੀ ਜਾ ਰਹੀ ਚੈਕਿੰਗ ਅੰਮ੍ਰਿਤਸਰ, 22 ਜੁਲਾਈ : ਅੱਜ ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ,…
View More ਅੰਮ੍ਰਿਤਸਰ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀਐਂਟੀ ਗੈਂਗਸਟਰ ਟਾਸਕ ਫੋਰਸ ਦੀ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ
ਪਾਕਿ ਤੋਂ ਮੰਗਵਾਈ ਕਰੋੜਾਂ ਦੀ ਹੈਰੋਇਨ ਸਮੇਤ 4 ਗ੍ਰਿਫਤਾਰ ਅਜਨਾਲਾ, 21 ਜੁਲਾਈ :-ਅੱਜ ਜ਼ਿਲਾ ਅੰਮ੍ਰਿਤਸਰ ਵਿਚ ਪਾਕਿਸਤਾਨ ਤੋਂ ਮੰਗਵਾਈ ਗਈ 2 ਕਿਲੋ 200 ਗ੍ਰਾਮ ਹੈਰੋਇਨ,…
View More ਐਂਟੀ ਗੈਂਗਸਟਰ ਟਾਸਕ ਫੋਰਸ ਦੀ ਨਸ਼ਿਆਂ ਵਿਰੁੱਧ ਵੱਡੀ ਕਾਰਵਾਈਸਟੇਟ ਬੈਂਕ ਆਫ ਇੰਡੀਆਂ ਸਾਦਿਕ ’ਚ ਲੱਖਾਂ ਦਾ ਗਬਨ
ਖਾਤਾਧਾਰਕਾਂ ’ਚ ਘਬਰਾਹਟ ਫਰੀਦਕੋਟ, 21 ਜੁਲਾਈ – ਜ਼ਿਲਾ ਫਰੀਦਕੋਟ ਦੇ ਕਸਬਾ ਸਾਦਿਕ ਦੀ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਵਿਚੋਂ ਖਾਤਾਧਾਰਕਾਂ ਦੇ ਲੱਖਾਂ ਰੁਪਏ ਦਾ…
View More ਸਟੇਟ ਬੈਂਕ ਆਫ ਇੰਡੀਆਂ ਸਾਦਿਕ ’ਚ ਲੱਖਾਂ ਦਾ ਗਬਨ