ਅਦਾਲਤ ਨੇ ਸੁਣਾਇਆ ਫ਼ੈਸਲਾ; ਦੋਸ਼ੀ ਨੂੰ 12 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਜਲੰਧਰ, 7 ਮਾਰਚ : ਐਡੀਸ਼ਨਲ ਸੈਸ਼ਨ ਜੱਜ ਅਰਜਨਾ ਕੰਬੋਜ ਦੀ ਅਦਾਲਤ ਵੱਲੋਂ ਨਾਬਾਲਗ…
View More ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾਉਣ ਦੇ ਮਾਮਲੇ ’ਚ 10 ਸਾਲ ਦੀ ਕੈਦCategory: punjab
ਬੱਕਰੀਆਂ ਚੋਰੀ ਕਰਨ ਦਾ ਵਿਰੋਧ ਕਰਨ ’ਤੇ ਬਜ਼ੁਰਗ ਦਾ ਕਤਲ
ਫਰੀਦਕੋਟ ਪੁਲਸ ਵੱਲੋਂ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਫਰੀਦਕੋਟ, 7 ਮਾਰਚ : ਥਾਣਾ ਸਿਟੀ-2 ਫਰੀਦਕੋਟ ਦੀ ਪੁਲਸ ਨੇ ਇਕ ਬਜ਼ੁਰਗ ਦਾ ਕਤਲ ਕਰਨ ਦੇ…
View More ਬੱਕਰੀਆਂ ਚੋਰੀ ਕਰਨ ਦਾ ਵਿਰੋਧ ਕਰਨ ’ਤੇ ਬਜ਼ੁਰਗ ਦਾ ਕਤਲਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਮਜੀਠੀਆ ਅਦਾਲਤ ’ਚ ਪੇਸ਼
ਪੰਜਾਬ ’ਚ ਕਾਨੂੰਨ ਵਿਵਸਥਾ ਦੇ ਮਾੜੇ ਹਾਲਾਤ, ਦਿਨ-ਦਿਹਾੜੇ ਹੋ ਰਹੇ ਨੇ ਲੋਕਾਂ ਦੇ ਕਤਲ: ਬਿਕਰਮ ਮਜੀਠੀਆ ਮੋਹਾਲੀ, 7 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ…
View More ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਮਜੀਠੀਆ ਅਦਾਲਤ ’ਚ ਪੇਸ਼ਗੈਂਗਸਟਰਾਂ ’ਤੇ ਵਾਰ ਦਾ 46ਵਾਂ ਦਿਨ: ਪੰਜਾਬ ਪੁਲਸ ਨੇ 471 ਥਾਈਂ ਕੀਤੀ ਛਾਪੇਮਾਰੀ; 163 ਗ੍ਰਿਫ਼ਤਾਰ
ਪੁਲਸ ਟੀਮਾਂ ਵੱਲੋਂ 76 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ, 116 ਨੂੰ ਪੁੱਛਗਿੱਛ ਪਿੱਛੋਂ ਕੀਤਾ ਰਿਹਾਅ ਚੰਡੀਗੜ੍ਹ, 7 ਮਾਰਚ : ’ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦੇ 46ਵੇਂ ਦਿਨ…
View More ਗੈਂਗਸਟਰਾਂ ’ਤੇ ਵਾਰ ਦਾ 46ਵਾਂ ਦਿਨ: ਪੰਜਾਬ ਪੁਲਸ ਨੇ 471 ਥਾਈਂ ਕੀਤੀ ਛਾਪੇਮਾਰੀ; 163 ਗ੍ਰਿਫ਼ਤਾਰਪੰਜਾਬ ਦੇਸ਼ ਦਾ ਇਕਲੌਤਾ ਸੂਬਾ ਹੋਵੇਗਾ ਜਿੱਥੇ ਅੱਗ ਬੁਝਾਊ ਸੇਵਾਵਾਂ ’ਚ ਕੁੜੀਆਂ ਵੀ ਹੋਣਗੀਆਂ ਸ਼ਾਮਲ: ਭਗਵੰਤ ਮਾਨ
ਸੂਬੇ ’ਚ ਦਿੱਤੀਆਂ 63,000 ਤੋਂ ਵੱਧ ਸਰਕਾਰੀ ਨੌਕਰੀਆਂ ’ਚੋਂ ਜ਼ਿਆਦਾਤਰ ਕੁੜੀਆਂ ਨੂੰ ਮਿਲੀਆਂ; ਲੁਧਿਆਣਾ ਵਿਖੇ ਰਾਜ ਪੱਧਰੀ ਸਮਾਗਮ ਚੰਡੀਗੜ੍ਹ, 7 ਮਾਰਚ : ਮੁੱਖ ਮੰਤਰੀ ਭਗਵੰਤ…
View More ਪੰਜਾਬ ਦੇਸ਼ ਦਾ ਇਕਲੌਤਾ ਸੂਬਾ ਹੋਵੇਗਾ ਜਿੱਥੇ ਅੱਗ ਬੁਝਾਊ ਸੇਵਾਵਾਂ ’ਚ ਕੁੜੀਆਂ ਵੀ ਹੋਣਗੀਆਂ ਸ਼ਾਮਲ: ਭਗਵੰਤ ਮਾਨਸ਼੍ਰੋਮਣੀ ਕਮੇਟੀ ਯੂ.ਪੀ.ਐੱਸ.ਸੀ. ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਦਾ ਇਕ-ਇਕ ਲੱਖ ਰੁਪਏ ਨਾਲ ਕਰੇਗੀ ਸਨਮਾਨ : ਧਾਮੀ
ਸਿਮਰਨਦੀਪ ਕੌਰ ਤੇ ਸੁਨਵਰਦੀਪ ਸਿੰਘ ਸਮੇਤ ਹੋਰਨਾਂ ਨੂੰ ਦਿੱਤੀ ਵਧਾਈ; ਆਉਣ ਵਾਲੇ ਬਜਟ ’ਚ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਲਈ ਰੱਖੀ ਜਾਵੇਗੀ ਵਿਸ਼ੇਸ਼ ਰਾਸ਼ੀ ਅੰਮ੍ਰਿਤਸਰ, 7…
View More ਸ਼੍ਰੋਮਣੀ ਕਮੇਟੀ ਯੂ.ਪੀ.ਐੱਸ.ਸੀ. ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਦਾ ਇਕ-ਇਕ ਲੱਖ ਰੁਪਏ ਨਾਲ ਕਰੇਗੀ ਸਨਮਾਨ : ਧਾਮੀਵਿਜੀਲੈਂਸ ਵੱਲੋਂ 1 ਲੱਖ ਦੀ ਰਿਸ਼ਵਤ ਲੈਂਦਾ ਡਰੱਗ ਇੰਸਪੈਕਟਰ ਰੰਗੇ ਹੱਥੀਂ ਕਾਬੂ
ਫ਼ੈਕਟਰੀ ਮਾਲਕ ਤੋਂ ਮੰਗੀ ਸੀ 2 ਲੱਖ ਰੁਪਏ ਰਿਸ਼ਵਤ; ਮਾਲ ਰੋਡ ’ਤੇ ਜਾਲ ਵਿਛਾ ਕੇ ਵਿਜੀਲੈਂਸ ਨੇ ਦਬੋਚਿਆ ਬਠਿੰਡਾ, 7 ਮਾਰਚ : ਪੰਜਾਬ ਵਿਜੀਲੈਂਸ ਬਿਊਰੋ…
View More ਵਿਜੀਲੈਂਸ ਵੱਲੋਂ 1 ਲੱਖ ਦੀ ਰਿਸ਼ਵਤ ਲੈਂਦਾ ਡਰੱਗ ਇੰਸਪੈਕਟਰ ਰੰਗੇ ਹੱਥੀਂ ਕਾਬੂਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਜਾਂ ਡੋਨਾਲਡ ਟਰੰਪ : ਮਾਨ
ਮੁੱਖ ਮੰਤਰੀ ਦਾ ਕੇਂਦਰ ਸਰਕਾਰ ’ਤੇ ਤਿੱਖਾ ਵਿਅੰਗ; ਪੁੱਛਿਆ- ਕੀ ਭਾਰਤ ਨੂੰ ਵ੍ਹਾਈਟ ਹਾਊਸ ਤੋਂ ਚਲਾਇਆ ਜਾ ਰਿਹਾ ਹੈ? ਚੰਡੀਗੜ੍ਹ, 7 ਮਾਰਚ : ਪੰਜਾਬ ਦੇ…
View More ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਜਾਂ ਡੋਨਾਲਡ ਟਰੰਪ : ਮਾਨਐੱਸ.ਬੀ.ਆਈ. ਦੀ ਬਰਾਂਚ ’ਚ ਲੱਗੀ ਅੱਗ; ਲੱਖਾਂ ਦਾ ਸਾਮਾਨ ਤੇ ਰਿਕਾਰਡ ਸੜ ਕੇ ਸੁਆਹ
ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਨੇ ਸਾਢੇ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਪਾਇਆ ਕਾਬੂ ਗੁਰਦਾਸਪੁਰ, 7 ਮਾਰਚ : ਗੁਰਦਾਸਪੁਰ ਦੇ ਜਹਾਜ਼ ਚੌਕ ਜੀ. ਟੀ.…
View More ਐੱਸ.ਬੀ.ਆਈ. ਦੀ ਬਰਾਂਚ ’ਚ ਲੱਗੀ ਅੱਗ; ਲੱਖਾਂ ਦਾ ਸਾਮਾਨ ਤੇ ਰਿਕਾਰਡ ਸੜ ਕੇ ਸੁਆਹਮਾਰਚ ‘ਚ ਜੂਨ ਵਰਗੀ ਤਪਸ਼ : ਪੰਜਾਬ ਵਿਚ ਪਾਰਾ 30 ਡਿਗਰੀ ਤੋਂ ਪਾਰ
ਮੌਸਮ ਵਿਭਾਗ ਅਨੁਸਾਰ ਅਗਲੇ 5 ਦਿਨ ਪੰਜਾਬ ‘ਚ ਮੌਸਮ ਰਹੇਗਾ ਖ਼ੁਸ਼ਕ, ਗਰਮੀ ਤੋਂ ਰਾਹਤ ਨਹੀਂ ਚੰਡੀਗੜ੍ਹ, 7 ਮਾਰਚ : ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਵਾਰ…
View More ਮਾਰਚ ‘ਚ ਜੂਨ ਵਰਗੀ ਤਪਸ਼ : ਪੰਜਾਬ ਵਿਚ ਪਾਰਾ 30 ਡਿਗਰੀ ਤੋਂ ਪਾਰ