ਪੁਲਸ ਨੇ 10 ਘੰਟਿਆਂ ’ਚ ਹਰਪਾਲ ਸਿੰਘ ਨੂੰ ਦਬੋਚਿਆ, ਕਤਲ ਦਾ ਮੁਲਜ਼ਮ ਅਜੇ ਵੀ ਫ਼ਰਾਰ ਕਾਦੀਆਂ, 26 ਅਪ੍ਰੈਲ : ਬੀਤੇ ਦਿਨ ਥਾਣਾ ਸੇਖਵਾਂ ਦੀ ਹਵਾਲਾਤ…
View More ਸੇਖਵਾਂ ਹਵਾਲਾਤ ਤੋਂ ਫ਼ਰਾਰ ਇਕ ਮੁਲਜ਼ਮ ਗ੍ਰਿਫ਼ਤਾਰ, ਦੂਜੇ ਦੀ ਭਾਲ ਜਾਰੀCategory: punjab
ਪੰਜਾਬ ਪੁਲਿਸ ਦੀ ਸੁਰੱਖਿਆ ਹਟਣ ਤੋਂ ਬਾਅਦ ਹਰਭਜਨ ਸਿੰਘ ਨੂੰ ਮਿਲੀ ਕੇਂਦਰੀ ਸੁਰੱਖਿਆ
ਜਲੰਧਰ ਸਥਿਤ ਰਿਹਾਇਸ਼ ‘ਤੇ ਤਾਇਨਾਤ ਹੋਈ ਸੀ.ਆਰ.ਪੀ.ਐਫ. ਜਲੰਧਰ, 26 ਅਪ੍ਰੈਲ : ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੀ ਸੁਰੱਖਿਆ ਨੂੰ ਲੈ ਕੇ ਵੱਡਾ…
View More ਪੰਜਾਬ ਪੁਲਿਸ ਦੀ ਸੁਰੱਖਿਆ ਹਟਣ ਤੋਂ ਬਾਅਦ ਹਰਭਜਨ ਸਿੰਘ ਨੂੰ ਮਿਲੀ ਕੇਂਦਰੀ ਸੁਰੱਖਿਆਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਾਲਾ ਜਲਾਲਪੁਰੀਆ ‘ਆਪ’ ਵਿਚ ਸ਼ਾਮਲ
ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿੱਚ ਕੀਤਾ ਸਵਾਗਤ; ਕਿਹਾ, ਪਾਲਾ ਦੇ ਆਉਣ ਨਾਲ ਖੇਡ ਤੇ ਯੁਵਾ ਵਰਗ ਨੂੰ ਮਿਲੇਗਾ ਉਤਸ਼ਾਹ ਚੰਡੀਗੜ੍ਹ, 26 ਅਪ੍ਰੈਲ :…
View More ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਾਲਾ ਜਲਾਲਪੁਰੀਆ ‘ਆਪ’ ਵਿਚ ਸ਼ਾਮਲ‘ਪੰਜਾਬ ਦੇ ਗੱਦਾਰ’: ਦਲਬਦਲੂ ਸੰਸਦ ਮੈਂਬਰਾਂ ਖਿਲਾਫ ਸੜਕਾਂ ‘ਤੇ ਉਤਰੀ ਜਨਤਾ
ਹਰਭਜਨ ਸਿੰਘ, ਅਸ਼ੋਕ ਮਿੱਤਲ ਅਤੇ ਰਾਜਿੰਦਰ ਗੁਪਤਾ ਦੀਆਂ ਰਿਹਾਇਸ਼ਾਂ ਬਾਹਰ ‘ਆਪ’ ਵਰਕਰਾਂ ਦਾ ਪ੍ਰਦਰਸ਼ਨ; ਪੁਤਲੇ ਫੂਕੇ ਜਲੰਧਰ, 26 ਅਪ੍ਰੈਲ : ਆਮ ਆਦਮੀ ਪਾਰਟੀ (ਆਪ) ਦੇ…
View More ‘ਪੰਜਾਬ ਦੇ ਗੱਦਾਰ’: ਦਲਬਦਲੂ ਸੰਸਦ ਮੈਂਬਰਾਂ ਖਿਲਾਫ ਸੜਕਾਂ ‘ਤੇ ਉਤਰੀ ਜਨਤਾਹੜ੍ਹ ਰੋਕਥਾਮ ਲਈ ਮੁੱਖ ਮੰਤਰੀ ਮਾਨ ਦੇ ਸਖ਼ਤ ਹੁਕਮ; ਅਧਿਕਾਰੀਆਂ ਨੂੰ ਸਮੇਂ ਸਿਰ ਕੰਮ ਪੂਰਾ ਕਰਨ ਦੀ ਚਿਤਾਵਨੀ
ਮਾਨਸੂਨ ਤੋਂ ਪਹਿਲਾਂ ਡਰੇਨਾਂ ਦੀ ਸਫ਼ਾਈ ਅਤੇ ਪ੍ਰਦੂਸ਼ਣ ਕੰਟਰੋਲ ਪ੍ਰਾਜੈਕਟਾਂ ਨੂੰ ਤੇਜ਼ ਕਰਨ ਦੇ ਨਿਰਦੇਸ਼; ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੀਤੀ ਮੁਲਾਕਾਤ ਚੰਡੀਗੜ੍ਹ, 26 ਅਪ੍ਰੈਲ…
View More ਹੜ੍ਹ ਰੋਕਥਾਮ ਲਈ ਮੁੱਖ ਮੰਤਰੀ ਮਾਨ ਦੇ ਸਖ਼ਤ ਹੁਕਮ; ਅਧਿਕਾਰੀਆਂ ਨੂੰ ਸਮੇਂ ਸਿਰ ਕੰਮ ਪੂਰਾ ਕਰਨ ਦੀ ਚਿਤਾਵਨੀਪੀ.ਆਰ.ਟੀ.ਸੀ. ‘ਚ ਸੁਧਾਰ ਲਈ ਐਕਸ਼ਨ ਮੋਡ ‘ਚ ਚੇਅਰਮੈਨ ਹਰਪਾਲ ਜੁਨੇਜਾ
ਸੰਗਰੂਰ ਬੱਸ ਅੱਡੇ ਤੇ ਡਿਪੂ ਦੀ ਕੀਤੀ ਅਚਨਚੇਤ ਚੈਕਿੰਗ; ਸਫਾਈ ਪ੍ਰਬੰਧਾਂ, ਬੱਸਾਂ ਦੀ ਮੁਰੰਮਤ ਤੇ ਸਮੇਂ ਦੀ ਪਾਬੰਦੀ ’ਤੇ ਦਿੱਤਾ ਜ਼ੋਰ ਸੰਗਰੂਰ, 25 ਅਪ੍ਰੈਲ :…
View More ਪੀ.ਆਰ.ਟੀ.ਸੀ. ‘ਚ ਸੁਧਾਰ ਲਈ ਐਕਸ਼ਨ ਮੋਡ ‘ਚ ਚੇਅਰਮੈਨ ਹਰਪਾਲ ਜੁਨੇਜਾ13 ਸਾਲਾ ਬੱਚੇ ਨਾਲ ਬਦਫ਼ੈਲੀ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ
ਪੁਲਸ ਨੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਕੇ ਸ਼ੁਰੂ ਕੀਤੀ ਅਗਲੇਰੀ ਕਾਰਵਾਈ ਬਟਾਲਾ, 25 ਅਪ੍ਰੈਲ : ਪੁਲਸ ਚੌਕੀ ਜੀ.ਆਰ.ਪੀ. ਬਟਾਲਾ ਵੱਲੋਂ ਇਕ 13 ਸਾਲਾ ਨਾਬਾਲਿਗ…
View More 13 ਸਾਲਾ ਬੱਚੇ ਨਾਲ ਬਦਫ਼ੈਲੀ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ25 ਕਰੋੜ ਦੀ ਹੈਰੋਇਨ ਸਣੇ ਨਸ਼ਾ ਸਮੱਗਲਰ ਕਾਬੂ
ਪਾਕਿਸਤਾਨੀ ਸਮੱਗਲਰਾਂ ਨਾਲ ਸਨ ਸਬੰਧ, ਡਰੋਨ ਰਾਹੀਂ ਮੰਗਵਾਈ ਸੀ ਖੇਪ: ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਤਰਨਤਾਰਨ, 25 ਅਪ੍ਰੈਲ : ਸੀ.ਆਈ.ਏ. ਸਟਾਫ਼ ਤਰਨਤਾਰਨ ਦੀ ਪੁਲਸ ਨੇ ਸਰਹੱਦ ਪਾਰ…
View More 25 ਕਰੋੜ ਦੀ ਹੈਰੋਇਨ ਸਣੇ ਨਸ਼ਾ ਸਮੱਗਲਰ ਕਾਬੂਦੋਰਾਹਾ ਨੇੜੇ ਸਟੀਲ ਫੈਕਟਰੀ ’ਚ ਧਮਾਕਾ, 7 ਮਹਿਲਾ ਮਜ਼ਦੂਰ ਗੰਭੀਰ ’ਚ ਝੁਲਸੀਆਂ
50 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ’ਚ ਜੁਟੀਆਂ, 2 ਦੀ ਹਾਲਤ ਨਾਜ਼ੁਕ ਦੋਰਾਹਾ, 25 ਅਪ੍ਰੈਲ : ਦੋਰਾਹਾ ਅਤੇ ਪਾਇਲ ਦੇ ਨਜ਼ਦੀਕੀ ਪਿੰਡ…
View More ਦੋਰਾਹਾ ਨੇੜੇ ਸਟੀਲ ਫੈਕਟਰੀ ’ਚ ਧਮਾਕਾ, 7 ਮਹਿਲਾ ਮਜ਼ਦੂਰ ਗੰਭੀਰ ’ਚ ਝੁਲਸੀਆਂਥਾਣਾ ਸੇਖਵਾਂ ਦੀ ਹਵਾਲਾਤ ਦਾ ਤਾਲਾ ਤੋੜ ਕੇ 2 ਮੁਲਜ਼ਮ ਫਰਾਰ
ਫਰਾਰ ਮੁਲਜ਼ਮਾਂ ਸਮੇਤ ਡਿਊਟੀ ’ਤੇ ਤਾਇਨਾਤ ਏ. ਐੱਸ. ਆਈ. ਅਤੇ ਹੌਲਦਾਰ ਵਿਰੁੱਧ ਕੇਸ ਦਰਜ: ਡੀ. ਐੱਸ. ਪੀ. ਸੁਖਇੰਦਰ ਸਿੰਘ ਬਟਾਲਾ, 25 ਅਪ੍ਰੈਲ : ਥਾਣਾ ਸੇਖਵਾਂ…
View More ਥਾਣਾ ਸੇਖਵਾਂ ਦੀ ਹਵਾਲਾਤ ਦਾ ਤਾਲਾ ਤੋੜ ਕੇ 2 ਮੁਲਜ਼ਮ ਫਰਾਰ