ਮਲੋਟ, 1 ਸਤੰਬਰ : ਮਲੋਟ ਨੇੜੇ ਪਿੰਡ ਵਿਰਕਖੇੜਾ ਵਿਖੇ ਵਾਪਰੇ ਮੰਦਭਾਗੇ ਹਾਦਸੇ ’ਚ ਇਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਪੁਲਸ ਨੇ…
View More ਪਿਸਤੌਲ ਸਾਫ਼ ਕਰਦੇ ਚੱਲੀ ਗੋਲੀ, ਮੌਤCategory: punjab
ਹੁਸ਼ਿਆਰਪੁਰ ’ਚ ਭਾਰੀ ਮੀਂਹ ਕਾਰਨ 7 ਲੋਕਾਂ ਦੀ ਮੌਤ
ਮੁੱਖ ਮੰਤਰੀ ਮਾਨ ਨੇ ਪ੍ਰਭਾਵਿਤ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ ਹੁਸ਼ਿਆਰਪੁਰ, 1 ਸਤੰਬਰ : ਪਿਛਲੇ ਕੁਝ ਦਿਨਾਂ ਤੋਂ…
View More ਹੁਸ਼ਿਆਰਪੁਰ ’ਚ ਭਾਰੀ ਮੀਂਹ ਕਾਰਨ 7 ਲੋਕਾਂ ਦੀ ਮੌਤਮੀਂਹ ਕਾਰਨ ਡਿੱਗੀ ਪੁੱਲ ਦੀ ਕੰਧ, ਕਈ ਕਾਰਾਂ ਨੁਕਸਾਨੀਆਂ
ਸੜਕਾਂ-ਗਲੀਆਂ ਨੇ ਧਾਰਿਆ ਖੌਫਨਾਕ ਰੂਪ ਲੁਧਿਆਣਾ, 1 ਸਤੰਬਰ : ਪੰਜਾਬ ਭਰ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਲੁਧਿਆਣਾ ’ਚ ਵੱਡਾ ਹਾਦਸਾ ਵਾਪਰਿਆ, ਜਿਥੇ ਸ਼ਹਿਰ ਦਾ…
View More ਮੀਂਹ ਕਾਰਨ ਡਿੱਗੀ ਪੁੱਲ ਦੀ ਕੰਧ, ਕਈ ਕਾਰਾਂ ਨੁਕਸਾਨੀਆਂਵਿਧਾਇਕ ਪਠਾਣਮਾਜਰਾ ਦੀ ਸੁਰੱਖਿਆ ਲਈ ਵਾਪਸ
– ਹਲਕੇ ਦੇ ਸਮੁੱਚੇ ਐੱਸ.ਐੱਚ.ਓ, ਤੇ ਚੌਂਕੀ ਇੰਚਾਰਜ ਵੀ ਬਦਲੇ – ਮੁੱਖ ਮੰਤਰੀ ਸਾਹਿਬ ਮਰਦ ਬਣੋ, ਲੋਕ ਤੁਹਾਨੂੰ ਚਾਹੁੰਦੇ ਹਨ : ਹਰਮੀਤ ਪਠਾਣਮਾਜਰਾ ਪਟਿਆਲਾ, 1…
View More ਵਿਧਾਇਕ ਪਠਾਣਮਾਜਰਾ ਦੀ ਸੁਰੱਖਿਆ ਲਈ ਵਾਪਸਮੀਂਹ ਤੇ ਹੜ੍ਹਾਂ ਕਾਰਨ ਪੀ.ਐੱਸ.ਈ.ਬੀ. ਨੇ ਦਾਖਲੇ ਤੇ ਰਜਿਸਟ੍ਰੇਸ਼ਨ ਦੀਆਂ ਬਦਲੀਆਂ ਤਰੀਕਾਂ
ਚੰਡੀਗੜ੍ਹ, 1 ਸਤੰਬਰ : ਪੰਜਾਬ ’ਚ ਹੜ੍ਹਾਂ ਅਤੇ ਖਰਾਬ ਮੌਸਮ ਦੀ ਸੰਭਾਵਨਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸਾਰੇ ਸਕੂਲਾਂ ’ਚ 3 ਸਤੰਬਰ ਤੱਕ ਛੁੱਟੀਆਂ…
View More ਮੀਂਹ ਤੇ ਹੜ੍ਹਾਂ ਕਾਰਨ ਪੀ.ਐੱਸ.ਈ.ਬੀ. ਨੇ ਦਾਖਲੇ ਤੇ ਰਜਿਸਟ੍ਰੇਸ਼ਨ ਦੀਆਂ ਬਦਲੀਆਂ ਤਰੀਕਾਂਹਲਾਤ ਕੁਝ ਸੁਧਰੇ, ਰੇਲਵੇ ਵਿਭਾਗ ਨੇ ਰੀਸਟੋਰ ਕੀਤੀਆਂ 4 ਰੇਲਗੱਡੀਆਂ
ਫਿਰੋਜ਼ਪੁਰ, 1 ਸਤੰਬਰ : ਪਿਛਲੇ ਕਰੀਬ ਇਕ ਹਫਤੇ ਤੋਂ ਜੰਮੂ-ਪਠਾਨਕੋਟ ਰੂਟ ’ਤੇ ਮਾਧੋਪੁਰ ਦੇ ਕੋਲ ਖਸਤਾਹਾਲ ਹੋਏ ਟਰੈਕ ਦੇ ਹਲਾਤ ਕੁਝ ਸੁਧਰਣ ’ਤੇ ਰੇਲਵੇ ਵਿਭਾਗ…
View More ਹਲਾਤ ਕੁਝ ਸੁਧਰੇ, ਰੇਲਵੇ ਵਿਭਾਗ ਨੇ ਰੀਸਟੋਰ ਕੀਤੀਆਂ 4 ਰੇਲਗੱਡੀਆਂਬਿਆਸ ਦਰਿਆ ’ਚ ਹੜ੍ਹ ਕਾਰਨ ਰੱਦ ਕੀਤੀਆਂ 5 ਯਾਤਰੀ ਰੇਲਗੱਡੀਆਂ
ਫਿਰੋਜ਼ਪੁਰ, 1 ਸਤੰਬਰ : ਬਿਆਸ ਦਰਿਆ ਅਤੇ ਆਸ-ਪਾਸ ਦੇ ਇਲਾਕਿਆਂ ’ਚ ਹੜ੍ਹਾਂ ਕਾਰਨ ਰੇਲਵੇ ਵਿਭਾਗ ਨੇ ਸੋਮਵਾਰ ਨੂੰ ਪੰਜ ਪੈਸੇਂਜਰ ਰੇਲਗੱਡੀਆਂ ਨੂੰ ਮੁਕੰਮਲ ਰੱਦ ਕਰ…
View More ਬਿਆਸ ਦਰਿਆ ’ਚ ਹੜ੍ਹ ਕਾਰਨ ਰੱਦ ਕੀਤੀਆਂ 5 ਯਾਤਰੀ ਰੇਲਗੱਡੀਆਂਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ’ਤੇ ਸਪਸ਼ਟੀਕਰਨ ਦੇਣ ਪਹੁੰਚੇ ਭੁਪਿੰਦਰ ਗਿੰਨੀ
ਕਿਹਾ – ਜੀ. ਕੇ. ਐਂਡ ਪਾਰਟੀ ਲਗਾ ਰਹੀ ਮੇਰੇ ’ਤੇ ਬੇਬੁਨਿਆਦ ਦੋਸ਼ ਅੰਮ੍ਰਿਤਸਰ, 1 ਸਤੰਬਰ : ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ’ਤੇ ਦਿੱਲੀ ਸਿੱਖ…
View More ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ’ਤੇ ਸਪਸ਼ਟੀਕਰਨ ਦੇਣ ਪਹੁੰਚੇ ਭੁਪਿੰਦਰ ਗਿੰਨੀਰਾਜਨੀਤੀ ਤੋਂ ਉੱਪਰ ਉੱਠ ਕੇ ਹੜ੍ਹ ਪੀੜਤਾਂ ਨਾਲ ਖੜ੍ਹਨ ਦਾ ਵੇਲਾ : ਮੀਤ ਹੇਅਰ
ਅਜਨਾਲਾ, 1 ਸਤੰਬਰ :-ਰਾਵੀ ਦਰਿਆ ਦੀ ਮਾਰ ਹੇਠ ਆਏ ਅਜਨਾਲਾ ਹਲਕੇ ਦੇ ਪਿੰਡਾਂ ਵਿਚ ਫਸਲਾਂ, ਘਰ, ਪਸ਼ੂ, ਕਾਰੋਬਾਰ ਤਬਾਹ ਹੋ ਗਏ ਹਨ। ਇਸ ਮੌਕੇ ਪੰਜਾਬ…
View More ਰਾਜਨੀਤੀ ਤੋਂ ਉੱਪਰ ਉੱਠ ਕੇ ਹੜ੍ਹ ਪੀੜਤਾਂ ਨਾਲ ਖੜ੍ਹਨ ਦਾ ਵੇਲਾ : ਮੀਤ ਹੇਅਰ40 ਕਿਲੋ ਹੈਰੋਇਨ ਸਮੇਤ ਫੜੇ ਗਏ ਸਮੱਗਲਰ ਦੀ ਜਾਇਦਾਦ ਸੀਜ਼
ਬਠਿੰਡਾ, 1 ਸਤੰਬਰ :-ਜੁਲਾਈ ਮਹੀਨੇ ਦੌਰਾਨ ਬਠਿੰਡਾ ਪੁਲਸ ਵੱਲੋਂ ਨੱਥਾ ਸਿੰਘ ਵਾਲੀ ਗਲੀ ’ਚੋਂ 40 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਗਏ ਅੱਧੀ ਦਰਜਨ ਮੁਲਜ਼ਮਾਂ ’ਚੋਂ…
View More 40 ਕਿਲੋ ਹੈਰੋਇਨ ਸਮੇਤ ਫੜੇ ਗਏ ਸਮੱਗਲਰ ਦੀ ਜਾਇਦਾਦ ਸੀਜ਼