ਚਾਲਕ ਸੁਰੱਖਿਅਤ ਬਠਿੰਡਾ, 27 ਜੁਲਾਈ :-ਬੀਤੀ ਦੇਰ ਰਾਤ ਇਕ ਹੋਰ ਕਾਰ ਸੰਤੁਲਨ ਵਿਗੜਨ ਕਾਰਨ ਸਰਹਿੰਦ ਨਹਿਰ ਦੀ ਬਠਿੰਡਾ ਸ਼ਾਖਾ ’ਚ ਡਿੱਗ ਗਈ। ਖੁਸ਼ਕਿਸਮਤੀ ਇਹ ਰਹੀ…
View More ਸਰਹਿੰਦ ਨਹਿਰ ’ਚ ਡਿੱਗੀ ਇਕ ਹੋਰ ਕਾਰCategory: punjab
ਗਊਸ਼ਾਲਾ ਵਿਖੇ ਬੰਦ ਕੀਤੇ ਤਾਲਾਬ ’ਚ ਡਿੱਗਣ ਕਰ ਕੇ ਨੌਜਵਾਨ ਦੀ ਮੌਤ
ਮਲੋਟ, 27 ਜੁਲਾਈ :-ਅੱਜ ਸ਼ਹਿਰ ਮਲੋਟ ਵਿਚ ਮਹਾਵੀਰ ਗਊਸ਼ਾਲਾ ਵਿਖੇ ਇਕ ਨੌਜਵਾਨ ਦੀ ਤਲਾਬ ’ਚ ਡਿੱਗਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਅੱਜ ਮਹਾਵੀਰ…
View More ਗਊਸ਼ਾਲਾ ਵਿਖੇ ਬੰਦ ਕੀਤੇ ਤਾਲਾਬ ’ਚ ਡਿੱਗਣ ਕਰ ਕੇ ਨੌਜਵਾਨ ਦੀ ਮੌਤ35 ਕਰੋੜ ਹੈਰੋਇਨ ਸਮੇਤ ਸਮੱਗਲਰ ਗ੍ਰਿਫ਼ਤਾਰ
ਪਾਕਿ ਤੋਂ ਡਰੋਨ ਰਾਹੀਂ ਮੰਗਵਾਈ ਸੀ 5 ਕਿਲੋ ਹੈਰੋਇਨ ਅੰਮ੍ਰਿਤਸਰ, 27 ਜੁਲਾਈ :-ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ 5 ਕਿਲੋ ਹੈਰੋਇਨ ਸਮੇਤ ਥਾਣਾ ਘਰਿੰਡਾ ਦੀ ਪੁਲਸ…
View More 35 ਕਰੋੜ ਹੈਰੋਇਨ ਸਮੇਤ ਸਮੱਗਲਰ ਗ੍ਰਿਫ਼ਤਾਰਜ਼ਹਿਰ ਖਾ ਕੇ ਮਰੇ ਦੋ ਵਿਅਕਤੀਆਂ ਦੀਆਂ ਲਾਸ਼ਾਂ ਸੜਕ ’ਤੇ ਰੱਖ ਕੇ ਦਿੱਤਾ ਧਰਨਾ
ਪਰਿਵਾਰ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਤੱਕ ਅੰਤਿਮ ਸਸਕਾਰ ਕਰਨ ਤੋਂ ਨਾਂਹ ਪਾਤੜਾਂ, 27 ਜੁਲਾਈ : ਪਿੰਡ ਨਿਆਲ ਵਿਖੇ ਬੀਤੇ ਦਿਨੀਂ ਚੋਰੀ ਦੇ ਇਲਜ਼ਾਮਾਂ…
View More ਜ਼ਹਿਰ ਖਾ ਕੇ ਮਰੇ ਦੋ ਵਿਅਕਤੀਆਂ ਦੀਆਂ ਲਾਸ਼ਾਂ ਸੜਕ ’ਤੇ ਰੱਖ ਕੇ ਦਿੱਤਾ ਧਰਨਾਕਿਸਾਨ ਦੀ ਕਰੰਟ ਲੱਗਣ ਕਾਰਨ ਮੌਤ
ਜੀਰੀ ਨੂੰ ਖਾਦ ਪਾਉਂਦੇ ਸਮੇਂ ਬੰਬੀ ਤੋਂ ਲੱਗਿਆ ਕਰੰਟ ਲਹਿਰਾਗਾਗਾ, 27 ਜੁਲਾਈ : ਜ਼ਿਲਾ ਸੰਗਰੂਰ ਵਿਚ ਥਾਣਾ ਲਹਿਰਾਗਾਗਾ ਦੇ ਪਿੰਡ ਲਹਿਲ ਕਲਾਂ ਵਿਖੇ, ਇਕ ਕਿਸਾਨ…
View More ਕਿਸਾਨ ਦੀ ਕਰੰਟ ਲੱਗਣ ਕਾਰਨ ਮੌਤਪੰਜਾਬ ਦੇ ਹਰੇਕ ਖੇਤ ਤੱਕ ਪੁੱਜਦਾ ਕੀਤਾ ਜਾਵੇਗਾ ਨਹਿਰੀ ਪਾਣੀ : ਭਗਵੰਤ ਮਾਨ
ਮੁੱਖ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਪੱਕੇ ਕੀਤੇ ਸੂਇਆਂ ਦਾ ਲਿਆ ਜਾਇਜ਼ਾ ਖੰਨਾ, 27 ਜੁਲਾਈ : ਖੇਤਾਂ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਲਈ ਪੰਜਾਬ ਸਰਕਾਰ…
View More ਪੰਜਾਬ ਦੇ ਹਰੇਕ ਖੇਤ ਤੱਕ ਪੁੱਜਦਾ ਕੀਤਾ ਜਾਵੇਗਾ ਨਹਿਰੀ ਪਾਣੀ : ਭਗਵੰਤ ਮਾਨਅੰਮ੍ਰਿਤਧਾਰੀ ਨੂੰ ਪ੍ਰੀਖਿਆ ’ਚ ਦਾਖਲਾ ਨਾ ਦੇਣਾ ਸਿੱਖਾਂ ਵਿਰੁੱਧ ਨਫਰਤੀ ਵਿਤਕਰਾ : ਗੜਗੱਜ
ਅੰਮ੍ਰਿਤਸਰ, 27 ਜੁਲਾਈ :-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜੈਪੁਰ ’ਚ ਰਾਜਸਥਾਨ ਹਾਈ ਕੋਰਟ (ਜੋਧਪੁਰ) ਦੀ ਸਿਵਲ ਜੱਜ ਦੀ…
View More ਅੰਮ੍ਰਿਤਧਾਰੀ ਨੂੰ ਪ੍ਰੀਖਿਆ ’ਚ ਦਾਖਲਾ ਨਾ ਦੇਣਾ ਸਿੱਖਾਂ ਵਿਰੁੱਧ ਨਫਰਤੀ ਵਿਤਕਰਾ : ਗੜਗੱਜਸਰੋਵਰ ’ਚ ਇਸ਼ਨਾਨ ਕਰਨ ਮੌਕੇ ਨੌਜਵਾਨ ਦੀ ਡੁੱਬਣ ਨਾਲ ਮੌਤ
ਕੱਥੂਨੰਗਲ, 27 ਜੁਲਾਈ :- ਜ਼ਿਲਾ ਅੰਮ੍ਰਿਤਸਰ ਵਿਚ ਪੈਦੇ ਕਸਬਾ ਕੱਥੂਨੰਗਲ ਵਿਖੇ ਸਥਿਤ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਵਿਖੇ ਅੱਜ ਬਾਅਦ ਦੁਪਹਿਰ ਸਰੋਵਰ ’ਚ…
View More ਸਰੋਵਰ ’ਚ ਇਸ਼ਨਾਨ ਕਰਨ ਮੌਕੇ ਨੌਜਵਾਨ ਦੀ ਡੁੱਬਣ ਨਾਲ ਮੌਤਈ. ਡੀ. ਵੱਲੋਂ ਤਤਕਾਲੀ ਰੇਂਜ ਅਫਸਰ ਦੀ 53.64 ਲੱਖ ਰੁਪਏ ਦੀ ਜਾਇਦਾਦ ਅਟੈਚ
ਬੁਢਲਾਡਾ, 27 ਜੁਲਾਈ : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਜੰਗਲ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿਚ ਬੁਢਲਾਡਾ ਜੰਗਲਾਤ ਰੇਂਜ ਦੇ ਤਤਕਾਲੀ ਰੇਂਜ…
View More ਈ. ਡੀ. ਵੱਲੋਂ ਤਤਕਾਲੀ ਰੇਂਜ ਅਫਸਰ ਦੀ 53.64 ਲੱਖ ਰੁਪਏ ਦੀ ਜਾਇਦਾਦ ਅਟੈਚਗੁਰਸਿੱਖ ਲੜਕੀ ਨੂੰ ਕਕਾਰਾਂ ਕਰਕੇ ਪੇਪਰ ਦੇਣ ਤੋਂ ਰੋਕਣਾ ਸੰਵਿਧਾਨ ਦੀ ਉਲੰਘਣਾ : ਧਾਮੀ
ਅੰਮ੍ਰਿਤਸਰ, 27 ਜੁਲਾਈ : ਰਾਜਸਥਾਨ ਹਾਈਕੋਰਟ ਦੇ ਸਿਵਲ ਜੱਜ ਦੀ ਭਰਤੀ ਲਈ ਪੇਪਰ ਦੇਣ ਪਹੁੰਚੀ ਗੁਰਸਿੱਖ ਲੜਕੀ ਨੂੰ ਸਿੱਖ ਕਕਾਰ ਕਿਰਪਾਨ ਤੇ ਕੜਾ ਉਤਾਰਨ ਲਈ…
View More ਗੁਰਸਿੱਖ ਲੜਕੀ ਨੂੰ ਕਕਾਰਾਂ ਕਰਕੇ ਪੇਪਰ ਦੇਣ ਤੋਂ ਰੋਕਣਾ ਸੰਵਿਧਾਨ ਦੀ ਉਲੰਘਣਾ : ਧਾਮੀ