ਰੱਖੜ ਪੁੰਨਿਆ ਮੇਲੇ ’ਤੇ ਬਾਬਾ ਬਕਾਲਾ ਸਾਹਿਬ ਵਿਖੇ ਟਰੈਕਟਰ ਉਪਰ ਸਵਾਰ ਹੋ ਕੇ ਜਾ ਰਹੀ ਸੀ ਨੌਜਵਾਨ ਬਟਾਲਾ, 9 ਅਗਸਤ : ਪਿੰਡ ਬੂੜੇ ਨੰਗਲ ਦੇ…
View More ਟਰੈਕਟਰ ਪਲਟਿਆ, ਇਕ ਨੌਜਵਾਨ ਦੀ ਮੌਤ, ਤਿੰਨ ਜ਼ਖਮੀCategory: punjab
ਵਿਧਾਇਕ ਖਹਿਰਾ ਦਾ ਸਾਬਕਾ ਪੀ. ਐੱਸ. ਓ. 5 ਦਿਨਾਂ ਦੇ ਰਿਮਾਂਡ ‘ਤੇ
ਡਰੱਗ ਸਮੱਗਲਿੰਗ ਮਾਮਲੇ ‘ਚ ਪੁਲਿਸ ਨੇ ਦਿੱਲੀ ਏਅਰਪੋਰਟ ਤੋਂ ਕੀਤਾ ਗਿਆ ਗ੍ਰਿਫਤਾਰ ਫਾਜ਼ਿਲਕਾ, 9 ਅਗਸਤ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਸਾਬਕਾ ਨਿੱਜੀ ਸੁਰੱਖਿਆ…
View More ਵਿਧਾਇਕ ਖਹਿਰਾ ਦਾ ਸਾਬਕਾ ਪੀ. ਐੱਸ. ਓ. 5 ਦਿਨਾਂ ਦੇ ਰਿਮਾਂਡ ‘ਤੇਭੈਣਾਂ ਨੇ ਜੇਲ ਵਿਚ ਬੰਦ ਭਰਾਵਾਂ ਨੂੰ ਬੰਨ੍ਹੀ ਰੱਖੜੀ
ਬਰਨਾਲਾ, 9 ਅਗਸਤ : ਰੱਖੜੀ ਦੇ ਤਿਉਹਾਰਨੂੰ ਲੈ ਕੇ ਜ਼ਿਲਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਦੇ ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਜੇਲ ‘ਚ ਬੰਦ…
View More ਭੈਣਾਂ ਨੇ ਜੇਲ ਵਿਚ ਬੰਦ ਭਰਾਵਾਂ ਨੂੰ ਬੰਨ੍ਹੀ ਰੱਖੜੀਲਕਸ਼ਮੀ ਕਾਂਤਾ ਚਾਵਲਾ ਨੇ ਫੌਜ ਦੇ ਜਵਾਨਾਂ ਨੂੰ ਰੱਖੜੀ ਬੰਨ੍ਹੀ
ਉਨ੍ਹਾਂ ਦੀ ਸਿਹਤਯਾਬੀ ਅਤੇ ਲੰਮੀ ਉਮਰ ਦੀ ਕਾਮਨਾ ਕਰਦੇ ਅੰਮ੍ਰਿਤਸਰ, 9 ਅਗਸਤ : ਰੱਖੜੀ ਦੇ ਤਿਉਹਾਰ ਮੌਕੇ ਅੱਜ ਅੰਮ੍ਰਿਤਸਰ ਅਟਾਰੀ ਵਾਹਗਾ ਸਰਹੱਦ ’ਤੇ ਬੀਜੇਪੀ ਦੀ…
View More ਲਕਸ਼ਮੀ ਕਾਂਤਾ ਚਾਵਲਾ ਨੇ ਫੌਜ ਦੇ ਜਵਾਨਾਂ ਨੂੰ ਰੱਖੜੀ ਬੰਨ੍ਹੀਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਨੇ ਐਂਟੀ ਡਰੋਨ ਸਿਸਟਮ ਕੀਤਾ ਲਾਂਚ
ਸਰਹੱਦ ਦੇ ਪਾਰ ਤੋਂ ਆਉਣ ਵਾਲੇ ਡਰੋਨਾਂ ਤੇ ਨਸ਼ਾ ਤਸਕਰਾਂ ’ਤੇ ਬਾਜ਼ ਅੱਖ ਰੱਖੇਗਾ। ਤਰਨਤਾਰਨ, 9 ਅਗਸਤ – ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਕਨਵੀਨਰ…
View More ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਨੇ ਐਂਟੀ ਡਰੋਨ ਸਿਸਟਮ ਕੀਤਾ ਲਾਂਚਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਕਦਮ ਚੁੱਕਿਆ, ਕੀਤੇ ਤਬਾਦਲੇ
ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਹੁਕਮ ਚੰਡੀਗੜ੍ਹ 8 ਅਗਸਤ : ਪੰਜਾਬ ਸਰਕਾਰ ਨੇ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿਚ ਲਗਾਤਾਰ ਸਾਹਮਣੇ ਆ ਰਹੇ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਤੇ…
View More ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਕਦਮ ਚੁੱਕਿਆ, ਕੀਤੇ ਤਬਾਦਲੇਮੈਰਿਜ ਪੈਲੇਸ ‘ਚ ਲੱਗੀ ਭਿਆਨਕ ਅੱਗ
ਮੌਕੇ ‘ਤੇ ਪੁੱਜੀਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਅੱਗ ਲੱਗਣ ਕਾਰਨਾਂ ਦੀ ਕੀਤੀ ਜਾ ਰਹੀ ਜਾਂਚ ਮੋਗਾ, 8 ਅਗਸਤ : ਅੱਜ ਜ਼ਿਲਾ ਮੋਗਾ ਦੇ ਕੋਟ ਈਸੇ…
View More ਮੈਰਿਜ ਪੈਲੇਸ ‘ਚ ਲੱਗੀ ਭਿਆਨਕ ਅੱਗਪੁਲਸ ਅਤੇ ਨਸ਼ਾ ਤਸਕਰਾਂ ਵਿਚਕਾਰ ਹੋਇਆ ਸਿੱਧਾ ਮੁਕਾਬਲਾ
ਇਕ ਮੁਲਜ਼ਮ ਗੋਲੀ ਲੱਗਣ ਕਾਰਨ ਜ਼ਖਮੀ, 2 ਫਰਾਰ ਜਲੰਧਰ, 8 ਅਗਸਤ : ਅੱਜ ਸਵੇਰੇ ਜਲੰਧਰ ਵਿਚ ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਵੱਡੀ…
View More ਪੁਲਸ ਅਤੇ ਨਸ਼ਾ ਤਸਕਰਾਂ ਵਿਚਕਾਰ ਹੋਇਆ ਸਿੱਧਾ ਮੁਕਾਬਲਾਸਿਹਤ ਮੰਤਰੀ ਵੱਲੋਂ ਵਿਦਿਆਰਥੀਆਂ ਨੂੰ ਸਫ਼ਾਈ ਦੇ ਦੂਤ ਬਣਨ ਦਾ ਸੱਦਾ
ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਮੌਕੇ ਪਟਿਆਲਾ ’ਚ ਸੂਬਾ ਪੱਧਰੀ ਸਮਾਗਮ ਰੰਗਲਾ ਪੰਜਾਬ ਬਣਾਉਣ ਲਈ ਬੱਚਿਆਂ ਦਾ ਸਿਹਤਮੰਦ ਹੋਣਾ ਜ਼ਰੂਰੀ : ਡਾ. ਬਲਬੀਰ…
View More ਸਿਹਤ ਮੰਤਰੀ ਵੱਲੋਂ ਵਿਦਿਆਰਥੀਆਂ ਨੂੰ ਸਫ਼ਾਈ ਦੇ ਦੂਤ ਬਣਨ ਦਾ ਸੱਦਾਧਨੌਲਾ ਮੰਦਰ ਹਾਦਸੇ ’ਚ ਜ਼ਖਮੀ ਹਲਵਾਈ ਦੀ ਇਲਾਜ ਦੌਰਾਨ ਮੌਤ
ਬਰਨਾਲਾ, 7 ਅਗਸਤ : ਜ਼ਿਲਾ ਬਰਨਾਲਾ ਵਿਚ ਪੈਂਦੇ ਬਰਨੇਵਾਲਾ ਮੰਦਰ ਧਨੌਲਾ ’ਚ ਵਾਪਰੇ ਭਿਆਨਕ ਹਾਦਸੇ ’ਚ ਗੰਭੀਰ ਜ਼ਖਮੀ ਹਲਵਾਈ ਦੀ ਇਲਾਜ ਦੌਰਾਨ ਮੌਤ ਹੋ ਗਈ।…
View More ਧਨੌਲਾ ਮੰਦਰ ਹਾਦਸੇ ’ਚ ਜ਼ਖਮੀ ਹਲਵਾਈ ਦੀ ਇਲਾਜ ਦੌਰਾਨ ਮੌਤ