ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੂੰ ਸੂਬੇ ਦੀਆਂ ਸੜਕਾਂ ਦੀ ਦਸ਼ਾ ਨੂੰ ਤੁਰੰਤ ਸੁਧਾਰਨ ਸਬੰਧੀ ਨਿਰਦੇਸ਼ ਚੰਡੀਗੜ੍ਹ, 17 ਸਤੰਬਰ : ਪੰਜਾਬ ਵਿਚ ਆਏ…
View More ਹੜ੍ਹਾਂ ਕਾਰਨ 4658 ਕਿਲੋਮੀਟਰ ਸੜਕਾਂ ਤੇ 68 ਪੁੱਲਾਂ ਦਾ ਹੋਇਆ ਨੁਕਸਾਨ : ਈ.ਟੀ.ਓ.Category: punjab
769 ਹੋਰ ਵਿਅਕਤੀ ਰਾਹਤ ਕੈਂਪਾਂ ਤੋਂ ਆਪਣੇ ਘਰਾਂ ਨੂੰ ਪਰਤੇ : ਹਰਦੀਪ ਮੁੰਡੀਆਂ
ਹੁਣ ਤੱਕ 23340 ਵਿਅਕਤੀ ਸੁਰੱਖਿਅਤ ਕੱਢੇ ਚੰਡੀਗੜ੍ਹ, 17 ਸਤੰਬਰ : ਪੰਜਾਬ ਦੇ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੱਸਿਆ ਕਿ…
View More 769 ਹੋਰ ਵਿਅਕਤੀ ਰਾਹਤ ਕੈਂਪਾਂ ਤੋਂ ਆਪਣੇ ਘਰਾਂ ਨੂੰ ਪਰਤੇ : ਹਰਦੀਪ ਮੁੰਡੀਆਂਅਮਰੀਕਨ ਸਿਟੀਜ਼ਨ ਔਰਤ ਦਾ ਕਤਲ, ਲਾਸ਼ ਸਾੜ ਕੇ ਸੂਏ ’ਚ ਸੁੱਟੀ
ਇੰਗਲੈਂਡ ਨਿਵਾਸੀ ਐੱਨ. ਅਾਰ. ਆਈ. ਦੇ ਕਹਿਣ ’ਤੇ ਵਾਰਦਾਤ ਨੂੰ ਦਿੱਤਾ ਅੰਜਾਮ ਲੁਧਿਆਣਾ, 17 ਸਤੰਬਰ –ਅਮਰੀਕਨ ਸਿਟੀਜ਼ਨ 72 ਸਾਲਾ ਰੁਪਿੰਦਰ ਕੌਰ ਪੰਧੇਰ ਨੂੰ ਜ਼ਿਲਾ ਲੁਧਿਆਣਾ…
View More ਅਮਰੀਕਨ ਸਿਟੀਜ਼ਨ ਔਰਤ ਦਾ ਕਤਲ, ਲਾਸ਼ ਸਾੜ ਕੇ ਸੂਏ ’ਚ ਸੁੱਟੀਮੋਟਰਸਾਈਕਲ ਸਵਾਰ ਦੀ ਨਹਿਰ ’ਚ ਡਿੱਗਣ ਕਾਰਨ ਮੌਤ
ਨਮਾਦਾ ਦੇ ਮੇਲੇ ਤੋਂ ਵਾਪਸ ਆ ਰਿਹਾ ਸੀ ਨੌਜਵਾਨ ਭਵਾਨੀਗੜ੍ਹ, 17 ਸਤੰਬਰ : ਪਿੰਡ ਨਦਾਮਪੁਰ ਨੇੜੇ ਬੁੱਧਵਾਰ ਨੂੰ ਇਕ ਨੌਜਵਾਨ ਦੀ ਮੋਟਰਸਾਈਕਲ ਸਮੇਤ ਨਹਿਰ ’ਚ…
View More ਮੋਟਰਸਾਈਕਲ ਸਵਾਰ ਦੀ ਨਹਿਰ ’ਚ ਡਿੱਗਣ ਕਾਰਨ ਮੌਤਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸਾਹਿਬ ਦੇ ਕਥਾਵਾਚਕ ਤੇ ਸੇਵਾਦਾਰ ਨੂੰ ਕੀਤਾ ਮੁਅੱਤਲ
ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਵਿਖੇ ਕਾਂਗਰਸ ਆਗੂ ਦੇ ਆਉਣ ਮੌਕੇ ਮਰਿਆਦਾ ਦੀ ਉਲੰਘਣਾ ਦਾ ਮਾਮਲਾ ਅੰਮ੍ਰਿਤਸਰ, 17 ਸਤੰਬਰ : ਗੁਰਦੁਆਰਾ ਬਾਬਾ ਬੁੱਢਾ ਸਾਹਿਬ…
View More ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸਾਹਿਬ ਦੇ ਕਥਾਵਾਚਕ ਤੇ ਸੇਵਾਦਾਰ ਨੂੰ ਕੀਤਾ ਮੁਅੱਤਲਸੰਦੀਪ ਸਿੰਘ ਦੇ ਮਾਮਲੇ ’ਚ ਜ਼ੇਲ ਪ੍ਰਸ਼ਾਸਨ ਦਾ ਵਤੀਰਾ ਬੇਇਨਸਾਫ਼ੀ ਵਾਲਾ : ਧਾਮੀ
ਕਿਹਾ- ਭਾਈ ਸੰਦੀਪ ਸਿੰਘ ਦੇ ਪਰਿਵਾਰ ਅਤੇ ਵਕੀਲਾਂ ਨੂੰ ਉਸ ਨਾਲ ਮੁਲਾਕਾਤ ਦੀ ਇਜਾਜ਼ਤ ਦਿੱਤੀ ਜਾਵੇ ਅੰਮ੍ਰਿਤਸਰ, 17 ਸਤੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ…
View More ਸੰਦੀਪ ਸਿੰਘ ਦੇ ਮਾਮਲੇ ’ਚ ਜ਼ੇਲ ਪ੍ਰਸ਼ਾਸਨ ਦਾ ਵਤੀਰਾ ਬੇਇਨਸਾਫ਼ੀ ਵਾਲਾ : ਧਾਮੀਰਿਸ਼ਵਤਖੋਰੀ ਦੇ ਦੋਸ਼ ’ਚ ਸਹਾਇਕ ਮੰਡਲ ਫਾਇਰ ਅਫ਼ਸਰ ਮੁਅੱਤਲ
ਅਬੋਹਰ, 17 ਸਤੰਬਰ : ਅਬੋਹਰ ਫਾਇਰ ਬ੍ਰਿਗੇਡ ’ਚ ਤਾਇਨਾਤ ਸਹਾਇਕ ਮੰਡਲ ਫਾਇਰ ਅਫ਼ਸਰ ਵਰਿੰਦਰ ਕੁਮਾਰ, ਜਿਸ ਨੂੰ ਕੁਝ ਮਹੀਨੇ ਪਹਿਲਾਂ ਵਿਜੀਲੈਂਸ ਟੀਮ ਵੱਲੋਂ ਰਿਸ਼ਵਤ ਲੈਂਦੇ…
View More ਰਿਸ਼ਵਤਖੋਰੀ ਦੇ ਦੋਸ਼ ’ਚ ਸਹਾਇਕ ਮੰਡਲ ਫਾਇਰ ਅਫ਼ਸਰ ਮੁਅੱਤਲ‘ਆਪ’ ਨੇ ਰਣਜੋਧ ਹਡਾਣਾ ਨੂੰ ਲਾਇਆ ਸਨੌਰ ਦਾ ਨਵਾਂ ਇੰਚਾਰਜ
ਪਟਿਆਲਾ, 17 ਸਤੰਬਰ : ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਆਮ ਆਦਮੀ ਪਾਰਟੀ ਤੋਂ ਬਗਾਵਤ ਕਰਨ ਤੋਂ ਬਾਅਦ ਪਾਰਟੀ ਨੇ ਵੱਡਾ ਫੈਸਲਾ ਲੈਂਦਿਆਂ…
View More ‘ਆਪ’ ਨੇ ਰਣਜੋਧ ਹਡਾਣਾ ਨੂੰ ਲਾਇਆ ਸਨੌਰ ਦਾ ਨਵਾਂ ਇੰਚਾਰਜਕੁਹਾੜੀ ਨਾਲ ਵੱਢਿਆ ਨੌਜਵਾਨ
ਪਤਨੀ ਨਾਲ ਨਾਜਾਇਜ਼ ਸਬੰਧਾਂ ਦਾ ਸੀ ਸ਼ੱਕ ਮੋਗਾ, 17 ਸਤੰਬਰ : ਜ਼ਿਲਾ ਮੋਗਾ ਵਿਚ ਥਾਣਾ ਸਦਰ ਅਧੀਨ ਪੈਂਦੇ ਪਿੰਡ ਮਹੇਸ਼ਰੀ ਸੰਧੂਆਂ ਵਿਚ ਇਕ ਨੌਜਵਾਨ ਵੱਲੋਂ…
View More ਕੁਹਾੜੀ ਨਾਲ ਵੱਢਿਆ ਨੌਜਵਾਨਸਾਬਕਾ ਇੰਸਪੈਕਟਰ ਸੂਬਾ ਸਿੰਘ ਦੀ ਇਲਾਜ ਦੌਰਾਨ ਮੌਤ
ਕੇਂਦਰੀ ਜੇਲ ’ਚ ਸੰਦੀਪ ਸਨੀ ਵੱਲੋਂ ਹਮਲਾ ਕਰ ਕੇ ਕੀਤਾ ਗਿਆ ਸੀ ਜ਼ਖਮੀ ਪਟਿਆਲਾ, 17 ਸਤੰਬਰ : ਕੇਂਦਰੀ ਜੇਲ ਪਟਿਆਲਾ ਵਿਚ ਕੁਝ ਦਿਨ ਪਹਿਲਾਂ ਕੋਰਾਟੀਨਾ…
View More ਸਾਬਕਾ ਇੰਸਪੈਕਟਰ ਸੂਬਾ ਸਿੰਘ ਦੀ ਇਲਾਜ ਦੌਰਾਨ ਮੌਤ