ਕਿਹਾ-ਅਸੀਂ ਕਿਸੇ ਵੀ ਕੀਮਤ ‘ਤੇ ਇਸ ਗਰੀਬ ਵਿਰੋਧੀ ਬਿੱਲ ਨੂੰ ਲਾਗੂ ਨਹੀਂ ਹੋਣ ਦਿਆਂਗੇ ਚੰਡੀਗੜ੍ਹ, 31 ਦਸੰਬਰ : ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ…
View More ਭਾਜਪਾ ਦੇ ਆਕਾਵਾਂ ਨੂੰ ਖੁਸ਼ ਕਰਨ ਲਈ ਅਕਾਲੀ ਦਲ ਗਰੀਬਾਂ ਨਾਲ ਕਰ ਰਿਹੈ ਵਿਸ਼ਵਾਸਘਾਤ : ਧਾਲੀਵਾਲCategory: punjab
ਪਤੰਗ ਉਡਾਉਂਦੇ ਸਮੇਂ ਕੋਠੇ ਤੋਂ ਡਿੱਗਣ ਨਾਲ ਬੱਚੇ ਦੀ ਮੌਤ
ਬਟਾਲਾ, 31 ਦਸੰਬਰ : ਪੁਲਸ ਜ਼ਿਲਾ ਬਟਾਲਾ ’ਚ ਪਤੰਗ ਉਡਾਉਂਦੇ ਸਮੇਂ 6 ਸਾਲ ਦੇ ਬੱਚੇ ਦੀ ਕੋਠੇ ਤੋਂ ਹੇਠਾਂ ਡਿੱਗਣ ਨਾਲ ਮੌਤ ਹੋ ਗਈ ਹੈ।…
View More ਪਤੰਗ ਉਡਾਉਂਦੇ ਸਮੇਂ ਕੋਠੇ ਤੋਂ ਡਿੱਗਣ ਨਾਲ ਬੱਚੇ ਦੀ ਮੌਤਆਈ.ਜੀ. ਚਹਿਲ ਨਾਲ ਠੱਗੀ ਦੇ ਮਾਮਲੇ ਵਿਚ ਮਹਾਰਾਸ਼ਟਰ ਤੋਂ 2 ਵਿਅਕਤੀ ਗ੍ਰਿਫਤਾਰ
ਦੁਬਈ ਤੋਂ ਚੱਲ ਰਿਹਾ ਸੀ ਸਾਈਬਰ ਠੱਗੀ ਦਾ ਗਿਰੋਹ ਪਟਿਆਲਾ, 31 ਦਸੰਬਰ : ਰਿਟਾਇਰਡ ਆਈ. ਜੀ. ਅਮਰ ਸਿੰਘ ਚਹਿਲ ਨਾਲ ਹੋਈ ਠੱਗੀ ਦੇ ਮਾਮਲੇ ’ਚ…
View More ਆਈ.ਜੀ. ਚਹਿਲ ਨਾਲ ਠੱਗੀ ਦੇ ਮਾਮਲੇ ਵਿਚ ਮਹਾਰਾਸ਼ਟਰ ਤੋਂ 2 ਵਿਅਕਤੀ ਗ੍ਰਿਫਤਾਰਬੱਜਰੀ ਨਾਲ ਭਰਿਆ ਟਰੱਕ ਝੁੱਗੀ ’ਤੇ ਪਲਟਿਆ, 2 ਬੱਚਿਆਂ ਦੀ ਮੌਤ
ਪੀੜਤ ਪਿਤਾ ਨੇ ਮਦਦ ਲਈ ਕੱਢੇ ਤਰਲੇ, ਡਰਾਈਵਰ ਫਰਾਰ ਜਗਰਾਓਂ, 31 ਦਸੰਬਰ : ਕਸਬਾ ਜਗਰਾਓਂ ਦੇ ਸਿੱਧਵਾਂ ਬੇਟ ਰੋਡ ’ਤੇ ਅੱਜ ਤੜਕਸਾਰ 3 ਵਜੇ ਬੱਜਰੀ…
View More ਬੱਜਰੀ ਨਾਲ ਭਰਿਆ ਟਰੱਕ ਝੁੱਗੀ ’ਤੇ ਪਲਟਿਆ, 2 ਬੱਚਿਆਂ ਦੀ ਮੌਤਪੰਜਾਬ ਦੇ ਸਕੂਲਾਂ ’ਚ 7 ਜਨਵਰੀ ਤੱਕ ਵਧਾਈਆਂ ਛੁੱਟੀਆਂ
ਚੰਡੀਗੜ੍ਹ, 31 ਦਸੰਬਰ : ਲਗਾਤਾਰ ਵਧ ਰਹੀ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਨੂੰ ਦੇਖਦਿਆਂ ਸਕੂਲਾਂ ’ਚ ਛੁੱਟੀਆਂ 7 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਹਨ।…
View More ਪੰਜਾਬ ਦੇ ਸਕੂਲਾਂ ’ਚ 7 ਜਨਵਰੀ ਤੱਕ ਵਧਾਈਆਂ ਛੁੱਟੀਆਂਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਚੜ੍ਹਾਉਣ ਦੌਰਾਨ ਕੇਬਲ ਟੁੱਟੀ
90 ਫੁੱਟ ਦੀ ਉਚਾਈ ’ਤੇ ਲਟਕਿਆ ਨੌਜਵਾਨ ਫਾਜ਼ਿਲਕਾ, 31 ਦਸੰਬਰ : ਪਿੰਡ ਗਿੱਦੜਾਂਵਾਲੀ ਵਿਖੇ ਸਥਾਨਕ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦਾ ਚੋਲਾ ਚੜ੍ਹਾਉਣ ਦੌਰਾਨ ਕੇਬਲ…
View More ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਚੜ੍ਹਾਉਣ ਦੌਰਾਨ ਕੇਬਲ ਟੁੱਟੀਆਰ.ਟੀ.ਏ. ਅਧਿਕਾਰੀ ਦੀ ਬਾਥਰੂਮ ਵਿਚੋਂ ਮਿਲੀ ਲਾਸ਼
ਪੁਲਿਸ ਮਾਮਲੇ ਦੀ ਕਰ ਰਹੀ ਜਾਂਚ ਜਲੰਧਰ, 31 ਦਸੰਬਰ : ਜ਼ਿਲਾ ਜਲੰਧਰ ਦੇ ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਅਧਿਕਾਰੀ ਰਵਿੰਦਰ ਸਿੰਘ ਗਿੱਲ ਦੀ ਮੌਤ ਹੋ ਗਈ…
View More ਆਰ.ਟੀ.ਏ. ਅਧਿਕਾਰੀ ਦੀ ਬਾਥਰੂਮ ਵਿਚੋਂ ਮਿਲੀ ਲਾਸ਼ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਟੈਂਡਰ ਘਪਲੇ ‘ਚ 7 ਅਧਿਕਾਰੀ ਮੁਅੱਤਲ
ਅੰਮ੍ਰਿਤਸਰ, 31 ਦਸੰਬਰ : ਪੰਜਾਬ ਸਰਕਾਰ ਨੇ ਟੈਂਡਰ ਘਪਲੇ ‘ਚ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ 7 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ…
View More ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਟੈਂਡਰ ਘਪਲੇ ‘ਚ 7 ਅਧਿਕਾਰੀ ਮੁਅੱਤਲਵਿਕਸਿਤ ਭਾਰਤ-ਜੀ ਰਾਮ ਜੀ ਗਰੀਬਾਂ ਨਾਲ ਭੱਦਾ ਮਜ਼ਾਕ : ਅਮਨ ਅਰੋੜਾ
ਰੋਜ਼ਗਾਰ ਦੀ ਗਾਰੰਟੀ ਤੋਂ ਭੱਜਣ ਲਈ ਕੇਂਦਰ ਦੀ ਸਖ਼ਤ ਨਿੰਦਾ ਚੰਡੀਗੜ੍ਹ, 31 ਦਸੰਬਰ : ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਮਗਨਰੇਗਾ ਸਕੀਮ ਨੂੰ ਭੰਗ…
View More ਵਿਕਸਿਤ ਭਾਰਤ-ਜੀ ਰਾਮ ਜੀ ਗਰੀਬਾਂ ਨਾਲ ਭੱਦਾ ਮਜ਼ਾਕ : ਅਮਨ ਅਰੋੜਾਸੂਬੇ ਵਿਚ ਸਿੰਚਾਈ ਸਹੂਲਤਾਂ ਤੇ ਪਾਣੀ ਪ੍ਰਬੰਧਨ ਦੇ ਵਿਸਥਾਰ ਵਿਚ ਸਾਲ-2025 ਮਹੱਤਵਪੂਰਨ ਸਾਬਿਤ ਹੋਇਆ
ਸਰਕਾਰ ਨੇ ਮੌਜੂਦਾ ਅਤੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦਿਆਂ ਕਿਸਾਨ-ਪੱਖੀ ਪਹੁੰਚ ਅਪਣਾਈ : ਬਰਿੰਦਰ ਗੋਇਲ ਚੰਡੀਗੜ੍ਹ 31 ਦਸੰਬਰ : ਸਾਲ 2025 ਸੂਬੇ ਵਿੱਚ…
View More ਸੂਬੇ ਵਿਚ ਸਿੰਚਾਈ ਸਹੂਲਤਾਂ ਤੇ ਪਾਣੀ ਪ੍ਰਬੰਧਨ ਦੇ ਵਿਸਥਾਰ ਵਿਚ ਸਾਲ-2025 ਮਹੱਤਵਪੂਰਨ ਸਾਬਿਤ ਹੋਇਆ