ਅੰਮ੍ਰਿਤਸਰ, 25 ਨਵੰਬਰ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ…
View More ਸ਼੍ਰੋਮਣੀ ਕਮੇਟੀ ਵੱਲੋਂ ‘ਸੀਸ ਮਾਰਗ ਨਗਰ ਕੀਰਤਨ’ ਦਿੱਲੀਂ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਹੋਇਆ ਆਰੰਭCategory: punjab
ਦੋ ਜ਼ਿੰਦਾ ਹੈਂਡ ਗ੍ਰਨੇਡ, ਇਕ ਗਲੋਕ ਪਿਸਤੌਲ ਸਣੇ 2 ਕਾਬੂ
ਫਾਜ਼ਿਲਕਾ, 25 ਨਵੰਬਰ : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਥਾਣਾ ਫਾਜ਼ਿਲਕਾ ਦੀ ਪੁਲਸ ਨੇ ਜ਼ਿਲਾ ਫਾਜ਼ਿਲਕਾ ਭਾਰਤ-ਪਾਕਿਸਤਾਨ ਸਰਹੱਦ ਨੇੜੇ ਨਾਕਾਬੰਦੀ ਦੌਰਾਨ ਦੋ ਨੌਜਵਾਨਾਂ ਨੂੰ ਕਾਬੂ ਕਰ…
View More ਦੋ ਜ਼ਿੰਦਾ ਹੈਂਡ ਗ੍ਰਨੇਡ, ਇਕ ਗਲੋਕ ਪਿਸਤੌਲ ਸਣੇ 2 ਕਾਬੂਟਰੈਕਟਰ-ਟਰਾਲੀ ਸਮੇਤ ਦਰਿਆ ’ਚ ਰੁੜ੍ਹਿਆ ਨੌਜਵਾਨ, ਹੋਈ ਮੌਤ
ਦੀਨਾਨਗਰ, 25 ਨਵੰਬਰ : ਜ਼ਿਲਾ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਅਧੀਨ ਆਉਂਦੇ ਸਰਹੱਦੀ ਖੇਤਰ ਦੇ ਰਾਵੀ ਦਰਿਆ ਇਲਾਕੇ ਦੇ ਪਿੰਡ ਮਰਾੜਾ ਨੇੜੇ ਟਰੈਕਟਰ ਟਰਾਲੀ ਰਾਹੀਂ ਰਾਵੀ…
View More ਟਰੈਕਟਰ-ਟਰਾਲੀ ਸਮੇਤ ਦਰਿਆ ’ਚ ਰੁੜ੍ਹਿਆ ਨੌਜਵਾਨ, ਹੋਈ ਮੌਤਨੌਜਵਾਨ ਨੇ ਹੋਟਲ ਦੇ ਕਮਰੇ ’ਚ ਲਿਆ ਫਾਹਾ ; ਮੌਤ
ਪ੍ਰੇਮਿਕਾ ਖਿਲਾਫ ਮਾਮਲਾ ਦਰਜ ਪਟਿਆਲਾ, 25 ਨਵੰਬਰ : ਜ਼ਿਲਾ ਪਟਿਆਲਾ ਦੇ ਪਿੰਡ ਮੀਰਾਂਪੁਰ ਡੇਰਾ ਪ੍ਰੀਤ ਨਗਰ ਦੇ ਰਹਿਣ ਵਾਲੇ ਨੌਜਵਾਨ ਲੜਕੇ ਵੱਲੋਂ ਫਾਹਾ ਲੈ ਕੇ…
View More ਨੌਜਵਾਨ ਨੇ ਹੋਟਲ ਦੇ ਕਮਰੇ ’ਚ ਲਿਆ ਫਾਹਾ ; ਮੌਤਪਾਕਿਸਤਾਨ ਤੋਂ ਮੰਗਵਾਈ 4 ਕਿਲੋ ਹੈਰੋਇਨ ਸਣੇ 2 ਸਮੱਗਲਰ ਗ੍ਰਿਫਤਾਰ
ਫਿਰੋਜ਼ਪੁਰ, 25 ਨਵੰਬਰ : ਐਂਟੀ ਨਾਰਕੋਟਿਕਸ ਟਾਸਕ ਫੋਰਸ ਫਿਰੋਜ਼ਪੁਰ ਰੇਂਜ ਦੀ ਪੁਲਸ ਨੇ 2 ਨਸ਼ਾ ਸਮੱਗਲਰਾਂ ਨੂੰ ਪਾਕਿਸਤਾਨ ਤੋਂ ਮੰਗਵਾਈ 4 ਕਿਲੋ 100 ਗ੍ਰਾਮ ਹੈਰੋਇਨ…
View More ਪਾਕਿਸਤਾਨ ਤੋਂ ਮੰਗਵਾਈ 4 ਕਿਲੋ ਹੈਰੋਇਨ ਸਣੇ 2 ਸਮੱਗਲਰ ਗ੍ਰਿਫਤਾਰਭ੍ਰਿਸ਼ਟਾਚਾਰ ਕੇਸ ’ਚ ਗ੍ਰਿਫਤਾਰ ਐੱਸ.ਡੀ.ਐੱਮ. ਦਾ ਮੁੜ ਮਿਲਿਆ ਰਿਮਾਂਡ
ਗੁਰਦਾਸਪੁਰ, 25 ਨਵੰਬਰ : ਇਕ ਠੇਕੇਦਾਰ ਤੋਂ ਪੰਜ ਲੱਖ ਰੁਪਏ ਦੇ ਭੁਗਤਾਨ ਦੇ ਬਦਲੇ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਬਟਾਲਾ ਦੇ…
View More ਭ੍ਰਿਸ਼ਟਾਚਾਰ ਕੇਸ ’ਚ ਗ੍ਰਿਫਤਾਰ ਐੱਸ.ਡੀ.ਐੱਮ. ਦਾ ਮੁੜ ਮਿਲਿਆ ਰਿਮਾਂਡਪ੍ਰਤਾਪ ਬਾਜਵਾ ਨੇ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨ ’ਤੇ ਵਿੰਨ੍ਹਿਆ ਨਿਸ਼ਾਨਾ
ਸੀਨੇਟ ਚੋਣਾਂ ਦਾ ਐਲਾਨ ਨਾ ਕਰਨ ਨੂੰ ਭਾਜਪਾ ਦਾ ਏਜੰਡਾ ਦੱਸਿਆ ਗੁਰਦਾਸਪੁਰ, 25 ਨਵੰਬਰ : ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ…
View More ਪ੍ਰਤਾਪ ਬਾਜਵਾ ਨੇ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨ ’ਤੇ ਵਿੰਨ੍ਹਿਆ ਨਿਸ਼ਾਨਾ7 ਦਿਨਾਂ ’ਚ ਪੰਜਵਾਂ ਐਨਕਾਊਂਟਰ, ਧੂਲਕਾ ਕਤਲ ਕੇਸ ’ਚ ਲੋੜੀਂਦਾ ਮੁਲਜ਼ਮ ਜ਼ਖਮੀ
ਕਤਲ ਲਈ ਪਹੁੰਚਾਏ ਸੀ ਹਥਿਆਰ ਅੰਮ੍ਰਿਤਸਰ, 25 ਨਵੰਬਰ : ਜ਼ਿਲਾ ਅੰਮ੍ਰਿਤਸਰ ਦੇ ਥਾਣਾ ਕੰਬੋਅ ਖੇਤਰ ਵਿਚ ਪਿੰਡ ਧੂਲਕਾ ਵਿਚ ਦੁਕਾਨਦਾਰ ਨੂੰ ਗੋਲੀਆਂ ਮਾਰ ਕੇ ਕਤਲ…
View More 7 ਦਿਨਾਂ ’ਚ ਪੰਜਵਾਂ ਐਨਕਾਊਂਟਰ, ਧੂਲਕਾ ਕਤਲ ਕੇਸ ’ਚ ਲੋੜੀਂਦਾ ਮੁਲਜ਼ਮ ਜ਼ਖਮੀਜ਼ਿਮਨੀ ਚੋਣਾਂ ਦੇ ਵੱਜੇ ਸੇਕ ਨਾਲ 2 ਡੀ.ਐੱਸ.ਪੀਜ਼ ਹੋਰ ਮੁਅੱਤਲ
ਤਰਨਤਾਰਨ, 25 ਨਵੰਬਰ : ਬੀਤੇ ਸਮੇਂ ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਵੱਲੋਂ ਪੁਲਸ ਕਾਰਵਾਈ ਵਿਚ…
View More ਜ਼ਿਮਨੀ ਚੋਣਾਂ ਦੇ ਵੱਜੇ ਸੇਕ ਨਾਲ 2 ਡੀ.ਐੱਸ.ਪੀਜ਼ ਹੋਰ ਮੁਅੱਤਲਪੰਜਾਬੀ ਨੌਜਵਾਨ ਭਾਰਤੀ ਫ਼ੌਜ ਵਿਚ ਬਣਿਆ ਕੈਪਟਨ
ਕਲਰਕ ਭਰਤੀ ਹੋਣ ਤੋਂ ਬਾਅਦ ਲਗਾਤਾਰ ਕੀਤੀ ਮਿਹਨਤ, ਪਹਿਲਾਂ ਲੈਫ਼ਟੀਨੈਂਟ ਅਤੇ ਫਿਰ ਅੱਜ ਬਣਿਆ ਜਰਨਲ ਅਫ਼ਸਰ ਮਾਨਸਾ, 25 ਨਵੰਬਰ : ਅੱਜ ਮਾਨਸਾ ਦੇ ਨੌਜਵਾਨ ਨੇ…
View More ਪੰਜਾਬੀ ਨੌਜਵਾਨ ਭਾਰਤੀ ਫ਼ੌਜ ਵਿਚ ਬਣਿਆ ਕੈਪਟਨ