ਕਿਹਾ-ਵਿਦੇਸ਼ੀ ਫ਼ਸਲਾਂ ਦੇ ਦੇਸ਼ ’ਚ ਆਉਣ ਨਾਲ ਕਿਸਾਨਾਂ ਦੀ ਹੋਵੇਗੀ ਤਬਾਹੀ ਚੰਡੀਗੜ੍ਹ, 9 ਫਰਵਰੀ- ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ…
View More ਭਾਰਤ-ਅਮਰੀਕਾ ਵਪਾਰ ਸਮਝੌਤੇ ’ਤੇ ਦੇਸ਼ ਨੂੰ ਕੀਤਾ ਜਾ ਰਿਹਾ ਗੁੰਮਰਾਹ : ਹਰਸਿਮਰਤ ਬਾਦਲCategory: punjab
ਵਿਜੀਲੈਂਸ ਬਿਊਰੋ ਨੇ ਏ.ਐੱਸ.ਆਈ. ਨੂੰ 15,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਅਦਾਲਤ ’ਚ ਚਲਾਨ ਪੇਸ਼ ਕਰਨ ਬਦਲੇ ਮੰਗੀ ਸੀ ਰਿਸ਼ਵਤ; ਵਿਜੀਲੈਂਸ ਨੇ ਜਾਲ ਵਿਛਾ ਕੇ ਦਬੋਚਿਆ ਮੋਹਾਲੀ, 9 ਫਰਵਰੀ : ਮੋਹਾਲੀ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚੱਲ…
View More ਵਿਜੀਲੈਂਸ ਬਿਊਰੋ ਨੇ ਏ.ਐੱਸ.ਆਈ. ਨੂੰ 15,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂਰੇਲ ਮੰਤਰਾਲੇ ਨੇ 411.96 ਕਰੋੜ ਦੀ ਲਾਗਤ ਵਾਲੀ ਰਾਜਪੁਰਾ ਬਾਈਪਾਸ ਲਾਈਨ ਨੂੰ ਦਿੱਤੀ ਮਨਜ਼ੂਰੀ
ਅੰਬਾਲਾ-ਜਲੰਧਰ ਟਰੈਕ ’ਤੇ ਭੀੜ ਘਟਾਉਣ ਲਈ 13.46 ਕਿਲੋਮੀਟਰ ਲੰਬੀ ਬਣੇਗੀ ਨਵੀਂ ਲਾਈਨ ਪਟਿਆਲਾ, 9 ਫਰਵਰੀ – ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਮੰਤਰਾਲੇ ਦੇ ਰਾਜ ਮੰਤਰੀ…
View More ਰੇਲ ਮੰਤਰਾਲੇ ਨੇ 411.96 ਕਰੋੜ ਦੀ ਲਾਗਤ ਵਾਲੀ ਰਾਜਪੁਰਾ ਬਾਈਪਾਸ ਲਾਈਨ ਨੂੰ ਦਿੱਤੀ ਮਨਜ਼ੂਰੀਸਿੱਖ ਪ੍ਰੀਖਿਆਰਥੀਆਂ ਦੇ ਕੜੇ ਲੁਹਾਉਣਾ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ : ਧਾਮੀ
ਬਠਿੰਡਾ ਦੇ ਪ੍ਰੀਖਿਆ ਕੇਂਦਰ ’ਚ ਵਾਪਰੀ ਘਟਨਾ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਲਿਆ ਸਖ਼ਤ ਨੋਟਿਸ; ਜਾਂਚ ਦੇ ਹੁਕਮ ਅੰਮ੍ਰਿਤਸਰ, 9 ਫਰਵਰੀ : ਕੇਂਦਰੀ ਅਧਿਆਪਕ ਯੋਗਤਾ…
View More ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲੁਹਾਉਣਾ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ : ਧਾਮੀਇਕਤਰਫ਼ਾ ਪਿਆਰ ਨੇ ਲਈ ਲਾਅ ਵਿਦਿਆਰਥਣ ਦੀ ਜਾਨ
ਮੁਲਜ਼ਮ ਨੇ ਖ਼ੁਦ ਨੂੰ ਵੀ ਮਾਰੀ ਗੋਲੀ; ਸੀ.ਸੀ.ਟੀ.ਵੀ. ’ਚ ਕੈਦ ਹੋਈ ਸਾਰੀ ਵਾਰਦਾਤ ਤਰਨਤਾਰਨ, 9 ਫਰਵਰੀ- ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਮਾਰਗ ’ਤੇ ਸਥਿਤ ਪਿੰਡ ਉਸਮਾ ਦੇ ਇਕ…
View More ਇਕਤਰਫ਼ਾ ਪਿਆਰ ਨੇ ਲਈ ਲਾਅ ਵਿਦਿਆਰਥਣ ਦੀ ਜਾਨਰਾਜਪਾਲ ਕਟਾਰੀਆ ਨੇ ਖਡੂਰ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ
ਨਿਸ਼ਾਨ-ਏ-ਸਿੱਖੀ ਦੇ ਕਾਰਜਾਂ ਦੀ ਕੀਤੀ ਸ਼ਲਾਘਾ ਅਤੇ ਵਿਦਿਆਰਥੀਆਂ ਨੂੰ ਨਸ਼ਾ ਮੁਕਤ ਸਮਾਜ ਦਾ ਦਿੱਤਾ ਸੱਦਾ ਤਰਨ ਤਾਰਨ, 8 ਫਰਵਰੀ: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ…
View More ਰਾਜਪਾਲ ਕਟਾਰੀਆ ਨੇ ਖਡੂਰ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀਭਾਰਤੀ ਸੈਨਾ ਦੀਆਂ ਗੁਪਤ ਜਾਣਕਾਰੀਆਂ ਪਾਕਿਸਤਾਨ ਭੇਜਣ ਵਾਲਾ ਜਾਸੂਸ ਗ੍ਰਿਫ਼ਤਾਰ
ਐੱਸ.ਐੱਸ.ਓ.ਸੀ. ਨੇ ਅਜਨਾਲਾ ਸੈਕਟਰ ਦੇ ਕਿਸਾਨ ਨੂੰ ਦਬੋਚਿਆ; ਪਿਛਲੇ ਇਕ ਸਾਲ ਤੋਂ ਆਈ.ਐੱਸ.ਆਈ. ਦੇ ਸੰਪਰਕ ’ਚ ਸੀ ਮੁਲਜ਼ਮ ਅੰਮ੍ਰਿਤਸਰ, 8 ਫਰਵਰੀ: ਪੰਜਾਬ ਪੁਲਸ ਦੇ ਖੁਫ਼ੀਆ…
View More ਭਾਰਤੀ ਸੈਨਾ ਦੀਆਂ ਗੁਪਤ ਜਾਣਕਾਰੀਆਂ ਪਾਕਿਸਤਾਨ ਭੇਜਣ ਵਾਲਾ ਜਾਸੂਸ ਗ੍ਰਿਫ਼ਤਾਰਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਸਰਹੱਦ ’ਤੇ ਸੰਗਤ ਵੱਲੋਂ ਅਰਦਾਸ ; ਬੀ.ਐੱਸ.ਐੱਫ. ਨਾਲ ਹੋਈ ਬਹਿਸ
ਲਾਂਘੇ ਦੇ ਦੋਵੇਂ ਪਾਸੇ ‘ਗੁਰੂ ਨਾਨਕ ਫ਼ਰੀ ਵਪਾਰ ਜ਼ੋਨ’ ਬਣਾਉਣ ਦੀ ਮੰਗ ਡੇਰਾ ਬਾਬਾ ਨਾਨਕ, 8 ਫਰਵਰੀ : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ…
View More ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਸਰਹੱਦ ’ਤੇ ਸੰਗਤ ਵੱਲੋਂ ਅਰਦਾਸ ; ਬੀ.ਐੱਸ.ਐੱਫ. ਨਾਲ ਹੋਈ ਬਹਿਸਮਹਿਣਾ ’ਚ ਭਾਈਚਾਰਕ ਸਾਂਝ ਦੀ ਮਿਸਾਲ : 7 ਦਹਾਕਿਆਂ ਮਗਰੋਂ ਕਬਰਿਸਤਾਨ ਲਈ ਮਿਲਿਆ ਰਸਤਾ
ਸਿੱਖ ਪਰਿਵਾਰ ਨੇ ਕਬਰਿਸਤਾਨ ਲਈ ਜ਼ਮੀਨ ਕੀਤੀ ਦਾਨ ਮੋਗਾ, 8 ਫਰਵਰੀ: ਮੋਗਾ ਜ਼ਿਲੇ ਦੇ ਪਿੰਡ ਮਹਿਣਾ ਵਿਖੇ ਮਾਨਵਤਾ ਅਤੇ ਆਪਸੀ ਸਾਂਝ ਦੀ ਇਕ ਬੇਮਿਸਾਲ ਉਦਾਹਰਣ…
View More ਮਹਿਣਾ ’ਚ ਭਾਈਚਾਰਕ ਸਾਂਝ ਦੀ ਮਿਸਾਲ : 7 ਦਹਾਕਿਆਂ ਮਗਰੋਂ ਕਬਰਿਸਤਾਨ ਲਈ ਮਿਲਿਆ ਰਸਤਾਪੁਰਤਗਾਲ ਗਏ ਪੰਜਾਬੀ ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ
ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਸਰਕਾਰ ਤੋਂ ਮੰਗੀ ਮਦਦ ਤਰਨਤਾਰਨ, 8 ਫਰਵਰੀ: ਰੋਜ਼ੀ-ਰੋਟੀ ਕਮਾਉਣ ਖ਼ਾਤਰ ਚਾਰ ਸਾਲ ਪਹਿਲਾਂ ਪੁਰਤਗਾਲ ਗਏ ਇਕ 23 ਸਾਲਾ…
View More ਪੁਰਤਗਾਲ ਗਏ ਪੰਜਾਬੀ ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ