ਅੰਮ੍ਰਿਤਸਰ, 11 ਫਰਵਰੀ : ਤਰਨ ਤਾਰਨ ਦੇ ਲਾਅ ਕਾਲਜ ’ਚ ਪੜ੍ਹ ਰਹੀ ਇਕ ਲੜਕੀ ਨੂੰ ਗੋਲੀ ਮਾਰ ਕੇ ਖ਼ੁਦ ਨੂੰ ਵੀ ਗੋਲੀ ਮਾਰਨ ਵਾਲੇ ਨੌਜਵਾਨ…
View More ਲੜਕੀ ਨੂੰ ਗੋਲੀ ਮਾਰਨ ਤੋਂ ਬਾਅਦ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਪ੍ਰਿੰਸ ਨੇ ਤੋੜਿਆ ਦਮCategory: punjab
ਸਨਸਨੀ : ਲਾਲ ਰੰਗ ਦੇ ਸੂਟਕੇਸ ’ਚੋਂ ਮਿਲੀ ਲੜਕੀ ਦੀ ਸੜੀ ਹੋਈ ਲਾਸ਼
ਬਾਂਹ ’ਤੇ ਬਣਿਆ ‘ਕਾਕੂ’ ਨਾਂ ਦਾ ਟੈਟੂ ਪਛਾਣ ਲਈ ਅਹਿਮ ਸੁਰਾਗ; ਪੁਲਸ ਵੱਲੋਂ ਸੀ.ਸੀ.ਟੀ.ਵੀ. ਦੀ ਜਾਂਚ ਬਠਿੰਡਾ, 11 ਫਰਵਰੀ : ਜ਼ਿਲਾ ਬਠਿੰਡਾ ਦੇ ਪਿੰਡ ਬਹਿਮਣ…
View More ਸਨਸਨੀ : ਲਾਲ ਰੰਗ ਦੇ ਸੂਟਕੇਸ ’ਚੋਂ ਮਿਲੀ ਲੜਕੀ ਦੀ ਸੜੀ ਹੋਈ ਲਾਸ਼ਪਟਿਆਲਾ ’ਚ ਕਾਂਗਰਸ ਪਾਰਟੀ ਦਾ ਵਿਸ਼ਾਲ ਪੈਦਲ ਰੋਸ ਮਾਰਚ
ਪੰਜਾਬ ਸਰਕਾਰ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰਨ ’ਚ ਬੁਰੀ ਤਰ੍ਹਾਂ ਫੇਲ : ਭੂਪੇਸ਼ ਬਘੇਲ ਪਟਿਆਲਾ, 11 ਫਰਵਰੀ : ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ…
View More ਪਟਿਆਲਾ ’ਚ ਕਾਂਗਰਸ ਪਾਰਟੀ ਦਾ ਵਿਸ਼ਾਲ ਪੈਦਲ ਰੋਸ ਮਾਰਚਜੇਲ ’ਚ ਬੰਦ ਸਾਥੀਆਂ ਦੀ ਰਿਹਾਈ ਲਈ ਕੰਟਰੈਕਟ ਵਰਕਰਾਂ ਵੱਲੋਂ ਹੜਤਾਲ
ਬੱਸ ਸਰਵਿਸ ਰਹੀ ਪੂਰੀ ਤਰ੍ਹਾਂ ਠੱਪ; ਖ਼ੱਜਲ-ਖੁਆਰ ਹੋਈ ਜਨਤਾ ਨੇ ਪ੍ਰਾਈਵੇਟ ਬੱਸਾਂ ਵੱਲ ਕੀਤਾ ਰੁਖ ਪਟਿਆਲਾ, 11 ਫਰਵਰੀ : ਜੇਲ੍ਹਾਂ ’ਚ ਬੰਦ ਆਪਣੇ ਸਾਥੀਆਂ ਦੀ…
View More ਜੇਲ ’ਚ ਬੰਦ ਸਾਥੀਆਂ ਦੀ ਰਿਹਾਈ ਲਈ ਕੰਟਰੈਕਟ ਵਰਕਰਾਂ ਵੱਲੋਂ ਹੜਤਾਲ’ਆਪਰੇਸ਼ਨ ਪ੍ਰਹਾਰ-2’ : ਸੰਗਰੂਰ ਪੁਲਸ ਦੀ 301 ਥਾਵਾਂ ’ਤੇ ਛਾਪੇਮਾਰੀ, 148 ਅਪਰਾਧੀ ਗ੍ਰਿਫ਼ਤਾਰ
ਇੰਟਰਪੋਲ ਦੇ ਸਿਲਵਰ ਨੋਟਿਸ ਰਾਹੀਂ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਦੀ ਜਾਇਦਾਦ ਕੀਤੀ ਜਾਵੇਗੀ ਜ਼ਬਤ : ਐਲ.ਕੇ. ਯਾਦਵ ਸੰਗਰੂਰ, 11 ਫਰਵਰੀ : ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ…
View More ’ਆਪਰੇਸ਼ਨ ਪ੍ਰਹਾਰ-2’ : ਸੰਗਰੂਰ ਪੁਲਸ ਦੀ 301 ਥਾਵਾਂ ’ਤੇ ਛਾਪੇਮਾਰੀ, 148 ਅਪਰਾਧੀ ਗ੍ਰਿਫ਼ਤਾਰਹੋਟਲ ’ਚ ਨਾਬਾਲਿਗ ਕੁੜੀ ਦਾ ਕਤਲ; ਗੁਆਂਢੀ ਨੌਜਵਾਨ ਗ੍ਰਿਫ਼ਤਾਰ
ਖਾਣਾ ਮੰਗਵਾਉਣ ਦਾ ਬਹਾਨਾ ਬਣਾ ਕੇ ਹੋਟਲ ’ਚੋਂ ਫ਼ਰਾਰ ਹੋਇਆ ਸੀ ਮੁਲਜ਼ਮ; ਪਰਿਵਾਰ ਨੇ ਕੀਤੀ ਫਾਂਸੀ ਦੀ ਮੰਗ ਅਬੋਹਰ, 11 ਫਰਵਰੀ : ਅਬੋਹਰ-ਮਲੋਟ ਰੋਡ ’ਤੇ…
View More ਹੋਟਲ ’ਚ ਨਾਬਾਲਿਗ ਕੁੜੀ ਦਾ ਕਤਲ; ਗੁਆਂਢੀ ਨੌਜਵਾਨ ਗ੍ਰਿਫ਼ਤਾਰਕੇਂਦਰੀ ਬਜਟ ’ਚ ਪੰਜਾਬ ਨੂੰ ਵਿਧੀਗਤ ਤਰੀਕੇ ਨਾਲ ਬਾਹਰ ਰੱਖਣਾ ਨਿਖੇਧੀਜਨਕ: ਬੀਬਾ ਬਾਦਲ
ਐੱਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ ਅਤੇ ਹੜ੍ਹ ਰਾਹਤ ਪੈਕੇਜ ਦੀ ਕੀਤੀ ਮੰਗ ਚੰਡੀਗੜ੍ਹ, 11 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ…
View More ਕੇਂਦਰੀ ਬਜਟ ’ਚ ਪੰਜਾਬ ਨੂੰ ਵਿਧੀਗਤ ਤਰੀਕੇ ਨਾਲ ਬਾਹਰ ਰੱਖਣਾ ਨਿਖੇਧੀਜਨਕ: ਬੀਬਾ ਬਾਦਲਬਰਨਾਲਾ ਦੇ ਨੌਜਵਾਨ ਦਾ ਮਨੀਲਾ ’ਚ ਗੋਲੀਆਂ ਮਾਰ ਕੇ ਕਤਲ
ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਸਰਕਾਰ ਤੋਂ ਮੰਗੀ ਮਦਦ ਬਰਨਾਲਾ, 11 ਫਰਵਰੀ : ਰੋਜ਼ੀ-ਰੋਟੀ ਦੀ ਭਾਲ ’ਚ ਵਿਦੇਸ਼ ਗਏ ਪੰਜਾਬੀ ਗੱਭਰੂਆਂ ਦੀਆਂ ਮੌਤਾਂ…
View More ਬਰਨਾਲਾ ਦੇ ਨੌਜਵਾਨ ਦਾ ਮਨੀਲਾ ’ਚ ਗੋਲੀਆਂ ਮਾਰ ਕੇ ਕਤਲਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਮਾਨਸਾ ਐੱਸ.ਐੱਸ.ਪੀ. ਦਫ਼ਤਰ ਬਾਹਰ ਧਰਨਾ
ਗਾਇਕ ਬੰਟੀ ਬੈਂਸ ‘ਤੇ ਕਮਾਈ ਹੜੱਪਣ ਦੇ ਲਗਾਏ ਗੰਭੀਰ ਇਲਜ਼ਾਮ ਜੇ ਸ਼ਿਕਾਇਤ ਗਲਤ ਹੈ ਤਾਂ ਵਾਪਸ ਕਰ ਦਿਓ : ਬਲਕੌਰ ਸਿੰਘ ਮਾਨਸਾ, 11 ਫਰਵਰੀ :…
View More ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਮਾਨਸਾ ਐੱਸ.ਐੱਸ.ਪੀ. ਦਫ਼ਤਰ ਬਾਹਰ ਧਰਨਾਰਿਸ਼ਤੇਦਾਰਾਂ ਨੂੰ ਫਸਾਉਣ ਦੀ ਸਾਜ਼ਿਸ਼ ‘ਚ ਪਿਤਾ ਨੇ ਕੀਤਾ 6 ਸਾਲਾ ਪੁੱਤਰ ਦਾ ਕਤਲ
ਮੁਲਜ਼ਮ ਗ੍ਰਿਫ਼ਤਾਰ ਜਲੰਧਰ, 11 ਫਰਵਰੀ : ਜ਼ਿਲ੍ਹਾ ਜਲੰਧਰ ਦੇ ਥਾਣਾ ਪਤਾਰਾ ਦੀ ਪੁਲਿਸ ਨੇ ਪਿੰਡ ਹਜ਼ਾਰਾ ਵਿੱਚ ਵਾਪਰੀ ਇੱਕ ਦਿਲ ਕੰਬਾਊ ਘਟਨਾ ਦਾ ਪਰਦਾਫਾਸ਼ ਕਰਦਿਆਂ…
View More ਰਿਸ਼ਤੇਦਾਰਾਂ ਨੂੰ ਫਸਾਉਣ ਦੀ ਸਾਜ਼ਿਸ਼ ‘ਚ ਪਿਤਾ ਨੇ ਕੀਤਾ 6 ਸਾਲਾ ਪੁੱਤਰ ਦਾ ਕਤਲ