ਪਿਛਲੇ ਸਾਲ ਦਾ ਰਿਕਾਰਡ ਤੋੜਿਆ ਦੇਹਰਾਦੂਨ, 9 ਅਕਤੂਬਰ : ਮੀਂਹ ਅਤੇ ਬਰਫ਼ਬਾਰੀ ਦੇ ਬਾਵਜੂਦ ਉਤਰਾਖੰਡ ਵਿਚ ਚਾਰਧਾਮ ਯਾਤਰਾ ਲਈ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਹੈ। ਇਸ…
View More ਕੇਦਾਰਨਾਥ ਯਾਤਰਾ : 16.56 ਲੱਖ ਤੋਂ ਪਾਰ ਹੀ ਸ਼ਰਧਾਲੂਆਂ ਦੀ ਗਿਣਤੀCategory: ਦੇਸ਼
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ’ਤੇ ਭੜਕੀ ਸੰਗਤ, ਮੁਲਜ਼ਮ ਦਾ ਘਰ ਢਾਹਿਆ
ਕਾਰ ਵੀ ਸਾੜੀ, ਪੁਲਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ ਰਾਮਗੜ੍ਹ, 9 ਅਕਤੂਬਰ : ਜੰਮੂ ਦੇ ਸਾਂਬਾ ਜ਼ਿਲ੍ਹੇ ਦੇ ਪਿੰਡ ਕੌਲਪੁਰ ਸਥਿਤ ਗੁਰਦੁਆਰਾ ਸਾਹਿਬ ’ਚ ਸ੍ਰੀ…
View More ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ’ਤੇ ਭੜਕੀ ਸੰਗਤ, ਮੁਲਜ਼ਮ ਦਾ ਘਰ ਢਾਹਿਆਸਾਂਬਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਸਰੂਪ ਅਗਨ ਭੇਟ ਦਾ ਮਾਮਲਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਲਿਆ ਸਖ਼ਤ ਨੋਟਿਸ, ਮਾਮਲੇ ਦੀ ਕੀਤੀ ਜਾਂਚ ਅੰਮ੍ਰਿਤਸਰ, 8 ਅਕਤੂਬਰ : ਜੰਮੂ ਦੇ ਸਾਂਬਾ ਜ਼ਿਲੇ ਦੀ ਵਿਜੇਪੁਰ ਤਹਿਸੀਲ…
View More ਸਾਂਬਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਸਰੂਪ ਅਗਨ ਭੇਟ ਦਾ ਮਾਮਲਾਭਿਆਨਕ ਹਾਦਸਾ ; 200 ਸਿਲੰਡਰ ਫਟੇ, ਜ਼ਿੰਦਾ ਸੜਿਆ ਵਿਅਕਤੀ
ਗੈਸ ਸਿਲੰਡਰਾਂ ਨਾਲ ਭਰੇ ਟਰੱਕ ਨਾਲ ਟਕਰਾਇਆ ਕੈਮੀਕਲ ਟੈਂਕਰ ਜੈਪੁਰ, 8 ਅਕਤੂਬਰ : ਮੰਗਲਵਾਰ ਰਾਤ 10 ਵਜੇ ਜੈਪੁਰ-ਅਜਮੇਰ ਹਾਈਵੇਅ ‘ਤੇ ਡੂਡੂ ਦੇ ਮੋਖਮਪੁਰਾ ਨੇੜੇ ਭਿਆਨ…
View More ਭਿਆਨਕ ਹਾਦਸਾ ; 200 ਸਿਲੰਡਰ ਫਟੇ, ਜ਼ਿੰਦਾ ਸੜਿਆ ਵਿਅਕਤੀਬਿਲਾਸਪੁਰ ਹਾਦਸੇ ਤੋਂ ਮੈਂ ਦੁਖੀ ਹਾਂ : ਪ੍ਰਧਾਨ ਮੰਤਰੀ ਮੋਦੀ
ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਤੇ ਜ਼ਖ਼ਮੀਆਂ ਨੂੰ ਮਿਲਣਗੇ 50,000 ਰੁਪਏ ਦਾ ਕੀਤਾ ਐਲਾਨ ਨਵੀਂ ਦਿੱਲੀ, 7 ਅਕਤੂਬਰ : ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਬੱਸ…
View More ਬਿਲਾਸਪੁਰ ਹਾਦਸੇ ਤੋਂ ਮੈਂ ਦੁਖੀ ਹਾਂ : ਪ੍ਰਧਾਨ ਮੰਤਰੀ ਮੋਦੀਬਿਲਾਸਪੁਰ ਵਿਚ ਮਲਬੇ ਹੇਠ ਦੱਬੀ ਬੱਸ, 18 ਲੋਕਾਂ ਦੀ ਮੌਤ
ਮਲਬੇ ਹੇਠ ਫਸੇ ਲੋਕਾਂ ਨੂੰ ਬਚਾਉਣ ਲਈ ਰਾਹਤ ਕਾਰਜ ਜਾਰੀ ਬਿਲਾਸਪੁਰ, 7 ਅਕਤੂਬਰ : ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਬਿਲਾਸਪੁਰ ਵਿਚ ਮੰਗਲਵਾਰ ਨੂੰ ਭਾਰੀ ਬਾਰਿਸ਼ ਤੋਂ…
View More ਬਿਲਾਸਪੁਰ ਵਿਚ ਮਲਬੇ ਹੇਠ ਦੱਬੀ ਬੱਸ, 18 ਲੋਕਾਂ ਦੀ ਮੌਤਹਰਿਆਣਾ ਕਮੇਟੀ ਦੇ 17 ਮੈਂਬਰਾਂ ਨੇ ਪ੍ਰਧਾਨ ਝੀਂਡਾ ਤੋਂ ਸਮਰਥਨ ਲਿਆ ਵਾਪਸ
ਨੈਤਿਕਤਾ ਦੇ ਅਧਾਰ ’ਤੇ ਜਗਦੀਸ਼ ਸਿੰਘ ਝੀਂਡਾ ਪ੍ਰਧਾਨਗੀ ਤੋਂ ਦੇਵੇ ਅਸਤੀਫਾ : ਹਰਿਆਣਾ ਕਮੇਟੀ ਕੁਰੂਕਸ਼ੇਤਰ, 7 ਅਕਤੂਬਰ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 17…
View More ਹਰਿਆਣਾ ਕਮੇਟੀ ਦੇ 17 ਮੈਂਬਰਾਂ ਨੇ ਪ੍ਰਧਾਨ ਝੀਂਡਾ ਤੋਂ ਸਮਰਥਨ ਲਿਆ ਵਾਪਸਅਰਵਿੰਦ ਕੇਜਰੀਵਾਲ ਨੂੰ ਅਲਾਟ ਹੋਇਆ ਨਵਾਂ ਬੰਗਲਾ
ਨਵੀਂ ਦਿੱਲੀ, 7 ਅਕਤੂਬਰ : ਅਦਾਲਤ ਦੇ ਹੁਕਮ ‘ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਕ ਨਵਾਂ ਬੰਗਲਾ ਅਲਾਟ ਕੀਤਾ ਗਿਆ ਹੈ। ਕੇਜਰੀਵਾਲ…
View More ਅਰਵਿੰਦ ਕੇਜਰੀਵਾਲ ਨੂੰ ਅਲਾਟ ਹੋਇਆ ਨਵਾਂ ਬੰਗਲਾਵਿਆਹੁਤਾ ਭੈਣ ਦੇ ਚਰਿੱਤਰ ‘ਤੇ ਸ਼ੱਕ ਕਾਰਨ ਕੀਤਾ ਕਤਲ
ਫਤਿਹਾਬਾਦ, 7 ਅਕਤੂਬਰ : ਬੀਤੀ ਦੁਪਹਿਰ ਫਤਿਹਾਬਾਦ ਸ਼ਹਿਰ ਦੇ ਮਾਡਲ ਟਾਊਨ ਵਿਚ ਇਕ ਭਰਾ ਨੇ ਆਪਣੀ ਵਿਆਹੁਤਾ ਭੈਣ ਦੇ ਚਰਿੱਤਰ ‘ਤੇ ਸ਼ੱਕ ਕਾਰਨ ਲੱਕੜ ਦੇ…
View More ਵਿਆਹੁਤਾ ਭੈਣ ਦੇ ਚਰਿੱਤਰ ‘ਤੇ ਸ਼ੱਕ ਕਾਰਨ ਕੀਤਾ ਕਤਲਜੰਮੂ-ਕਸ਼ਮੀਰ ਵਿਚ ਲੱਗੇ ਭੂਚਾਲ ਦੇ ਝਟਕੇ
ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.6 ਮਾਪੀ ਡੋਡਾ, 6 ਅਕਤੂਬਰ : ਸੋਮਵਾਰ ਸਵੇਰੇ ਜੰਮੂ-ਕਸ਼ਮੀਰ ਦੇ ਜ਼ਿਲਾ ਡੋਡਾ ਵਿਚ ਭੂਚਾਲ ਆਇਆ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ…
View More ਜੰਮੂ-ਕਸ਼ਮੀਰ ਵਿਚ ਲੱਗੇ ਭੂਚਾਲ ਦੇ ਝਟਕੇ