ਨਵੀਂ ਦਿੱਲੀ, 12 ਜਨਵਰੀ : ਸਾਬਕਾ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੂੰ ਪਿਛਲੇ ਹਫ਼ਤੇ ਦੋ ਵਾਰ ਬੇਹੋਸ਼ ਹੋਣ ਤੋਂ ਬਾਅਦ ਸੋਮਵਾਰ ਨੂੰ ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ…
View More ਸਾਬਕਾ ਉਪ-ਰਾਸ਼ਟਰਪਤੀ ਜਗਦੀਪ ਧਨਖੜ ਦੀ ਵਿਗੜੀ ਸਿਹਤ, ਏਮਜ਼ ’ਚ ਦਾਖਲCategory: ਦੇਸ਼
ਸੋਨੀਆ ਗਾਂਧੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਨਵੀਂ ਦਿੱਲੀ, 11 ਜਨਵਰੀ : ਸਾਬਕਾ ਕਾਂਗਰਸ ਪ੍ਰਧਾਨ ਅਤੇ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ ਦੀ ਮੁਖੀ ਸੋਨੀਆ ਗਾਂਧੀ ਨੂੰ ਐਤਵਾਰ ਸ਼ਾਮ ਸਿਹਤ ’ਚ ਸੁਧਾਰ ਹੋਣ ਤੋਂ ਬਾਅਦ…
View More ਸੋਨੀਆ ਗਾਂਧੀ ਨੂੰ ਹਸਪਤਾਲ ਤੋਂ ਮਿਲੀ ਛੁੱਟੀਕੇਰਲ ਦੀ ਸੱਤਾ ਲਈ ਫਿਕਸਿੰਗ ਕਰਦੇ ਹਨ ਖੱਬੇਪੱਖੀ-ਕਾਂਗਰਸ : ਅਮਿਤ ਸ਼ਾਹ
ਸਬਰੀਮਾਲਾ ਸੋਨਾ ਚੋਰੀ ਮਾਮਲੇ ’ਚ ਨਿਰਪੱਖ ਏਜੰਸੀ ਤੋਂ ਜਾਂਚ ਦੀ ਮੰਗ ਤਿਰੂਵਨੰਤਪੁਰਮ, 11 ਜਨਵਰੀ : ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਮਿਤ ਸ਼ਾਹ…
View More ਕੇਰਲ ਦੀ ਸੱਤਾ ਲਈ ਫਿਕਸਿੰਗ ਕਰਦੇ ਹਨ ਖੱਬੇਪੱਖੀ-ਕਾਂਗਰਸ : ਅਮਿਤ ਸ਼ਾਹਅਲ ਫਲਾਹ ਯੂਨੀਵਰਸਿਟੀ ਕੈਂਪਸ ਨੂੰ ਜ਼ਬਤ ਕਰ ਸਕਦੀ ਹੈ ਈ.ਡੀ.
ਨਵੀਂ ਦਿੱਲੀ, 11 ਜਨਵਰੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਹਰਿਆਣਾ ਦੇ ਫਰੀਦਾਬਾਦ ’ਚ ਅਲ ਫਲਾਹ ਯੂਨੀਵਰਸਿਟੀ ਕੈਂਪਸ ਨੂੰ ਜ਼ਬਤ ਕੀਤਾ ਜਾ ਸਕਦਾ ਹੈ। ਪਿਛਲੇ…
View More ਅਲ ਫਲਾਹ ਯੂਨੀਵਰਸਿਟੀ ਕੈਂਪਸ ਨੂੰ ਜ਼ਬਤ ਕਰ ਸਕਦੀ ਹੈ ਈ.ਡੀ.ਨਵੇਂ ਰਿਕਾਰਡ ਉਤੇ ਪਹੁੰਚੀ ਚਾਂਦੀ ਦੀ ਕੀਮਤ
5,000 ਰੁਪਏ ਵੱਧ ਕੇ 2,56,000 ਰੁਪਏ ਪ੍ਰਤੀ ਕਿਲੋਗ੍ਰਾਮ ਹੋਈ ਨਵੀਂ ਦਿੱਲੀ, 7 ਜਨਵਰੀ : ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਮਜ਼ਬੂਤ ਸੁਰੱਖਿਅਤ ਮੰਗ ਅਤੇ ਮਜ਼ਬੂਤ ਉਦਯੋਗਿਕ…
View More ਨਵੇਂ ਰਿਕਾਰਡ ਉਤੇ ਪਹੁੰਚੀ ਚਾਂਦੀ ਦੀ ਕੀਮਤਬਾਂਦਾ ’ਚ 6 ਸਾਲਾ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ
ਬਾਂਦਾ, 6 ਜਨਵਰੀ : ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲੇ ਦੇ ਕਾਲਿੰਜਰ ਥਾਣਾ ਖੇਤਰ ’ਚ 6 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਅਤੇ ਹਿੰਸਾ ਕਰਨ ਵਾਲੇ ਮੁਲਜ਼ਮ…
View More ਬਾਂਦਾ ’ਚ 6 ਸਾਲਾ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾਦਿੱਲੀ ਦੇ ਹਸਪਤਾਲ ‘ਚ ਸੋਨੀਆ ਗਾਂਧੀ ਦਾਖਲ
ਦਿੱਲੀ, 6 ਜਨਵਰੀ : ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਦੀ ਫਿਰ ਤਬੀਅਤ ਵਿਗੜ ਗਈ ਹੈ, ਜਿਨ੍ਹਾਂ ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ‘ਚ…
View More ਦਿੱਲੀ ਦੇ ਹਸਪਤਾਲ ‘ਚ ਸੋਨੀਆ ਗਾਂਧੀ ਦਾਖਲਸੀ.ਬੀ.ਐੱਸ.ਈ. ਪ੍ਰੀਖਿਆਵਾਂ : 10ਵੀਂ ਅਤੇ 12ਵੀਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਹਦਾਇਤਾਂ ਜਾਰੀ
ਨਿਯਮਾਂ ਦੀ ਅਣਦੇਖੀ ’ਤੇ ਰੱਦ ਹੋਵੇਗੀ ਪ੍ਰੀਖਿਆ ਚੰਡੀਗੜ੍ਹ, 5 ਜਨਵਰੀ : ਸੈਂਟ੍ਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਵਿੱਦਿਅਕ ਵਰ੍ਹੇ-26 ਲਈ ਕਲਾਸ 10ਵੀਂ ਅਤੇ 12ਵੀਂ ਦੀਆਂ…
View More ਸੀ.ਬੀ.ਐੱਸ.ਈ. ਪ੍ਰੀਖਿਆਵਾਂ : 10ਵੀਂ ਅਤੇ 12ਵੀਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਹਦਾਇਤਾਂ ਜਾਰੀਸਾਬਕਾ ਵਿਧਾਇਕ ਸੰਗੀਤ ਸੋਮ ਨੂੰ ਬੰਗਲਾਦੇਸ਼ੀ ਨੰਬਰਾਂ ਤੋਂ ਮਿਲੀ ਧਮਕੀ
ਮੇਰਠ , 5 ਜਨਵਰੀ : ਮੇਰਠ ਦੇ ਸਰਧਾਨਾ ਹਲਕੇ ਤੋਂ ਸਾਬਕਾ ਵਿਧਾਇਕ ਤੇ ਭਾਜਪਾ ਨੇਤਾ ਸੰਗੀਤ ਸੋਮ ਨੂੰ ਕਥਿਤ ਤੌਰ ’ਤੇ ਬੰਗਲਾਦੇਸ਼ੀ ਮੋਬਾਈਲ ਨੰਬਰਾਂ ਤੋਂ…
View More ਸਾਬਕਾ ਵਿਧਾਇਕ ਸੰਗੀਤ ਸੋਮ ਨੂੰ ਬੰਗਲਾਦੇਸ਼ੀ ਨੰਬਰਾਂ ਤੋਂ ਮਿਲੀ ਧਮਕੀਅਨੋਖਾ ਵਿਆਹ : ਨਵ-ਵਿਆਹੇ ਜੋੜੇ ਨੇ ਇਕ-ਦੂਜੇ ਨੂੰ ਭੇਟ ਕੀਤੀ ਸੰਵਿਧਾਨ ਦੀ ਕਾਪੀ
ਤ੍ਰਿਸ਼ੂਰ, 5 ਜਨਵਰੀ : ਕੇਰਲ ਦੇ ਪਲੱਕੜ ਜ਼ਿਲੇ ’ਚ ਇਕ ਨੌਜਵਾਨ ਜੋੜੇ ਨੇ ਨਵੇਂ ਸਾਲ ਦੀ ਸ਼ੁਰੂਆਤ ਬਹੁਤ ਹੀ ਵਿਲੱਖਣ ਅਤੇ ਪ੍ਰੇਰਨਾਦਾਇਕ ਅੰਦਾਜ਼ ਵਿਚ ਕੀਤੀ।…
View More ਅਨੋਖਾ ਵਿਆਹ : ਨਵ-ਵਿਆਹੇ ਜੋੜੇ ਨੇ ਇਕ-ਦੂਜੇ ਨੂੰ ਭੇਟ ਕੀਤੀ ਸੰਵਿਧਾਨ ਦੀ ਕਾਪੀ