ਕਿਹਾ – ਯੋਧੇ ਕਦੇ ਵੀ ਬੱਚਿਆਂ,ਔਰਤਾਂ ਅਤੇ ਨਿਹੱਥੇ ਲੋਕਾਂ ‘ਤੇ ਹੱਥ ਨਹੀਂ ਚੁੱਕਦੇ ਬਾਲੀਵੁੱਡ ਗਾਇਕ ਮੀਕਾ ਸਿੰਘ ਦਾ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਵਿਚ…
View More ਕਮਲ ਕੌਰ ਕਤਲ ਮਾਮਲੇ ‘ਤੇ ਬੋਲੇ ਗਾਇਕ ਮੀਕਾ ਸਿੰਘCategory: ਦੇਸ਼
ਜ਼ਿਪ ਲਾਈਨ ਟੁੱਟੀ, 30 ਫੁੱਟ ਡੂੰਘੀ ਖੱਡ ’ਚ ਡਿੱਗੀ ਲੜਕੀ
ਮਨਾਲੀ ’ਚ ਸੈਲਾਨੀ ਲੜਕੀ ਨਾਲ ਵਾਪਰਿਆ ਹਾਦਸਾ ਮਨਾਲੀ, 15 ਜੂਨ : ਮਨਾਈ ’ਚ ਘੁੰਮਣ ਆਏ ਪਰਿਵਾਰ ਦੀ ਲੜਕੀ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਇਸ ਦੌਰਾਨ…
View More ਜ਼ਿਪ ਲਾਈਨ ਟੁੱਟੀ, 30 ਫੁੱਟ ਡੂੰਘੀ ਖੱਡ ’ਚ ਡਿੱਗੀ ਲੜਕੀਤਿੰਨ ਦੇਸ਼ਾਂ ਦੇ ਦੌਰੇ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
ਕੈਨੇਡਾ ਵਿਚ G7 ਸੰਮੇਲਨ ਵਿਚ ਹੋਣਗੇ ਸ਼ਾਮਲ ਦਿੱਲੀ, 15 ਜੂਨ : ਅ੍ੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਦਿਨਾਂ ਦੇ ਵਿਦੇਸ਼ ਦੌਰੇ ਲਈ ਰਵਾਨਾ ਹੋ ਗਏ…
View More ਤਿੰਨ ਦੇਸ਼ਾਂ ਦੇ ਦੌਰੇ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀਕੇਦਾਰਨਾਥ ਵਿਚ ਹੈਲੀਕਾਪਟਰ ਹਾਦਸਾਗ੍ਰਸਤ
ਪਾਇਲਟ ਸਮੇਤ 7 ਦੀ ਮੌਤ, ਘਟਨਾ ਤੋਂ ਬਾਅਦ ਹੈਲੀਕਾਪਟਰ ਨੂੰ ਲੱਗੀ ਅੱਗ ਕੇਦਾਰਨਾਥ 15 ਜੂਨ : ਅੱਜ ਸਵੇਰੇ ਖਰਾਬ ਮੌਸਮ ਕਾਰਨ ਇਕ ਹੈਲੀਕਾਪਟਰ ਉਤਰਾਖੰਡ ਦੇ…
View More ਕੇਦਾਰਨਾਥ ਵਿਚ ਹੈਲੀਕਾਪਟਰ ਹਾਦਸਾਗ੍ਰਸਤਭਾਰਤੀ ਮੂਲ ਦੇ ਬ੍ਰਿਟਿਸ਼ ਜੋੜੇ ਸਣੇ 2 ਬੱਚਿਆਂ ਦੀ ਮੌਤ
ਦਾਦੀ ਨੂੰ ਮਿਲਣ ਆਏ ਸੀ ਬੱਚੇ ਅਹਿਮਦਾਬਾਦ, 14 ਜੂਨ : ਏਅਰ ਇੰਡੀਆ ਦਾ ਜਹਾਜ਼ ਵੀਰਵਾਰ ਨੂੰ ਅਹਿਮਦਾਬਾਦ ’ਚ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ’ਚ 12…
View More ਭਾਰਤੀ ਮੂਲ ਦੇ ਬ੍ਰਿਟਿਸ਼ ਜੋੜੇ ਸਣੇ 2 ਬੱਚਿਆਂ ਦੀ ਮੌਤਧੀ ਨੂੰ ਲੰਡਨ ਮਿਲਣ ਲਈ ਜਾ ਰਹੀ ਸੀ ਅੰਜੂ ਸ਼ਰਮਾ
ਅਹਿਮਦਾਬਾਦ ਜਹਾਜ਼ ਹਾਦਸੇ ’ਚ ਹੋਈ ਮੌਤ ਅਹਿਮਦਾਬਾਦ, 14 ਜੂਨ : ਅਹਿਮਦਾਬਾਦ ਜਹਾਜ਼ ਹਾਦਸੇ ’ਚ ਹਰਿਆਣਾ ਦੀ ਅੰਜੂ ਸ਼ਰਮਾ ਦੀ ਵੀ ਮੌਤ ਹੋ ਗਈ ਹੈ। ਕੁਰੂਕਸ਼ੇਤਰ…
View More ਧੀ ਨੂੰ ਲੰਡਨ ਮਿਲਣ ਲਈ ਜਾ ਰਹੀ ਸੀ ਅੰਜੂ ਸ਼ਰਮਾਜਹਾਜ਼ ਹਾਦਸਾਗ੍ਰਸਤ ਵਾਲੀ ਜਗ੍ਹਾ ‘ਤੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ
ਅਹਿਮਦਾਬਾਦ 13 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਅਹਿਮਦਾਬਾਦ ਵਿਚ ਉਸ ਜਗ੍ਹਾ ‘ਤੇ ਪਹੁੰਚੇ ਜਿੱਥੇ ਵੀਰਵਾਰ ਨੂੰ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋਇਆ…
View More ਜਹਾਜ਼ ਹਾਦਸਾਗ੍ਰਸਤ ਵਾਲੀ ਜਗ੍ਹਾ ‘ਤੇ ਪਹੁੰਚੇ ਪ੍ਰਧਾਨ ਮੰਤਰੀ ਮੋਦੀਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਸ਼ੁਰੂ ਕੀਤੀ ਤਲਾਸ਼ੀ ਮੁਹਿੰਮ
ਸ਼ੱਕੀ ਲੋਕਾਂ ਦੀ ਗਤੀਵਿਧੀ ਦੀ ਮਿਲੀ ਸੀ ਸੂਚਨਾ ਸਾਂਬਾ, 11 ਜੂਨ -: ਜੰਮੂ-ਕਸ਼ਮੀਰ ਵਿਚ ਸ਼ੱਕੀ ਲੋਕਾਂ ਦੀ ਗਤੀਵਿਧੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ…
View More ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਸ਼ੁਰੂ ਕੀਤੀ ਤਲਾਸ਼ੀ ਮੁਹਿੰਮਲਾੜਾ-ਲਾੜੀ ਸਮੇਤ 5 ਬਰਾਤੀਆਂ ਦੀ ਮੌਤ, 6 ਜ਼ਖਮੀ
ਆਹਮੋ-ਸਾਹਮਣੇ ਟਕਰਾਏ ਜੀਪ ਅਤੇ ਟੱਕਰ ਜੈਪੁਰ, 11 ਜੂਨ – ਜੈਪੁਰ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਵਿਆਹ ਸਮਾਗਮ ਤੋਂ ਵਾਪਸ ਆ ਰਹੀ ਜੀਪ…
View More ਲਾੜਾ-ਲਾੜੀ ਸਮੇਤ 5 ਬਰਾਤੀਆਂ ਦੀ ਮੌਤ, 6 ਜ਼ਖਮੀਕੇਂਦਰ ਸਰਕਾਰ ਲਿਆ ਰਹੀ ਨਵਾਂ ਨਿਯਮ
ਹੁਣ ਏ.ਸੀ. ਦਾ ਤਾਪਮਾਨ 20 ਡਿਗਰੀ ਤੋਂ ਘੱਟ ਅਤੇ 28 ਡਿਗਰੀ ਤੋਂ ਵੱਧ ਨਹੀਂ ਹੋਵੇਗਾ ਨਵੀਂ ਦਿਲੀ, 11 ਜੂਨ – ਦੇਸ਼ ਭਰ ਵਿੱਚ ਚੱਲ ਰਹੀ…
View More ਕੇਂਦਰ ਸਰਕਾਰ ਲਿਆ ਰਹੀ ਨਵਾਂ ਨਿਯਮ