ਜਾਅਲੀ ਦਸਤਾਵੇਜ਼ ਬਰਾਮਦ ਦਿੱਲੀ ਪੁਲਿਸ ਵੱਲੋਂ ਦਿੱਲੀ ਵਿਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਬੰਗਲਾਦੇਸ਼ੀਆਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੀ ਹੈ, ਜਿਸ ਤਹਿਤ ਦਿੱਲੀ ਪੁਲਿਸ ਨੇ…
View More ਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿਚ ਰਹਿ ਰਹੇ 5 ਬੰਗਲਾਦੇਸ਼ੀ ਗ੍ਰਿਫ਼ਤਾਰCategory: ਦੇਸ਼
ਦਿੱਲੀ ਵਿਚ ਦਰਦਨਾਕ ਹਾਦਸਾ
ਝੁੱਗੀ ‘ਚ ਅੱਗ ਲੱਗਣ ਕਾਰਨ 3 ਲੋਕ ਜ਼ਿੰਦਾ ਸੜੇ ਦਿੱਲੀ ਦੇ ਦੇ ਆਨੰਦ ਵਿਹਾਰ ਵਿਚ ਦੇਰ ਰਾਤ ਕਰੀਬ 2.15 ਵਜੇ ਦਰਦਨਾਕ ਹਾਦਸਾ ਵਾਪਰਿਆ, ਜਿਥੇ ਏ.…
View More ਦਿੱਲੀ ਵਿਚ ਦਰਦਨਾਕ ਹਾਦਸਾਸੁਰੰਗ ਹਾਦਸਾ ; 16ਵੇਂ ਦਿਨ 10 ਫੁੱਟ ਮਲਬੇ ਹੇਠੋਂ ਮਿਲੀ ਮਜ਼ਦੂਰ ਮਿਲੀ ਲਾਸ਼
ਮ੍ਰਿਤਕ ਦੀ ਪਛਾਣ ਪੰਜਾਬ ਦੇ ਗੁਰਪ੍ਰੀਤ ਸਿੰਘ ਵਜੋਂ ਹੋਈ ਤੇਲੰਗਾਨਾ ਵਿਚ ਸ਼੍ਰੀਸੈਲਮ ਲੈਫਟ ਬੈਂਕ ਨਹਿਰ ਸੁਰੰਗ ਵਿਚੋਂ ਬਚਾਅ ਟੀਮਾਂ ਨੇ 16ਵੇਂ ਦਿਨ ਇਕ ਮਜ਼ਦੂਰ ਦੀ…
View More ਸੁਰੰਗ ਹਾਦਸਾ ; 16ਵੇਂ ਦਿਨ 10 ਫੁੱਟ ਮਲਬੇ ਹੇਠੋਂ ਮਿਲੀ ਮਜ਼ਦੂਰ ਮਿਲੀ ਲਾਸ਼ਸਵੇਰੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਦੇ ਘਰ ਈ. ਡੀ. ਦਾ ਛਾਪਾ
ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਇੰਚਾਰਜ ਭੂਪੇਸ਼ ਬਘੇਲ ਦੇ ਘਰ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਸਵੇਰੇ-ਸਵੇਰੇ ਛਾਪਾ ਮਾਰਿਆ ਹੈ। ਇਹ ਛਾਪਾ…
View More ਸਵੇਰੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਦੇ ਘਰ ਈ. ਡੀ. ਦਾ ਛਾਪਾਉਪ ਰਾਸ਼ਟਰਪਤੀ ਜਗਦੀਪ ਧਨਖੜ ਏਮਜ਼ ਵਿਚ ਦਾਖਲ
ਦੇਰ ਰਾਤ ਬੇਚੈਨੀ ਅਤੇ ਛਾਤੀ ਵਿਚ ਦਰਦ ਹੋਇਆ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ (73) ਨੂੰ ਐਤਵਾਰ ਸਵੇਰੇ ਏਮਜ਼ ਦਿੱਲੀ ਦੇ ਦਿਲ ਦੇ ਰੋਗ ਵਿਭਾਗ…
View More ਉਪ ਰਾਸ਼ਟਰਪਤੀ ਜਗਦੀਪ ਧਨਖੜ ਏਮਜ਼ ਵਿਚ ਦਾਖਲਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ, ਪਾਇਲਟ ਸੁਰੱਖਿਅਤ
ਪੰਚਕੂਲਾ : ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ‘ਚ ਸ਼ੁੱਕਰਵਾਰ ਨੂੰ ਭਾਰਤੀ ਹਵਾਈ ਫੌਜ ਦਾ ਇਕ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ‘ਚ ਪਾਇਲਟ ਸੁਰੱਖਿਅਤ ਬਾਹਰ ਨਿਕਲ…
View More ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ, ਪਾਇਲਟ ਸੁਰੱਖਿਅਤਅਮਰਨਾਥ ਯਾਤਰਾ ਨੂੰ ਲੈ ਕੇ ਤਰੀਕਾਂ ਦਾ ਐਲਾਨ
ਸ਼ਰਧਾਲੂ 39 ਦਿਨ ਕਰ ਸਕਣਗੇ ਦਰਸ਼ਨ ਬਾਬਾ ਬਰਫ਼ਾਨੀ ਅਮਰਨਾਥ ਯਾਤਰਾ 2025) ਦੇ ਭਗਤਾਂ ਲਈ ਵੱਡੀ ਖ਼ੁਸ਼ਖਬਰੀ ਸਾਹਮਣੇ ਆਈ ਹੈ। ਇਸ ਸਾਲ ਅਮਰਨਾਥ ਯਾਤਰਾ 3 ਜੁਲਾਈ…
View More ਅਮਰਨਾਥ ਯਾਤਰਾ ਨੂੰ ਲੈ ਕੇ ਤਰੀਕਾਂ ਦਾ ਐਲਾਨਰੇਲ ਗੱਡੀ ਵਿਚ ਸੀਟ ਦੇ ਹੇਠਾਂ ਬੋਰੀਆਂ ਵਿਚੋਂ ਮਿਲੀ ਇਕ ਕਰੋੜ ਦੀ ਚਾਂਦੀ
ਨਾਗਪੁਰ ਤੋਂ ਆਗਰਾ ਲਿਜਾ ਰਿਹਾ ਸੀ ਨੌਜਵਾਨ, ਗ੍ਰਿਫਤਾਰ ਝਾਂਸੀ – ਉੱਤਰ ਪ੍ਰਦੇਸ਼ ਦੇ ਝਾਂਸੀ ਰੇਲਵੇ ਸਟੇਸ਼ਨ ’ਤੇ ਸਮਤਾ ਐਕਸਪ੍ਰੈੱਸ ਦੇ ਜਨਰਲ ਕੋਚ ਦੀ ਤਲਾਸ਼ੀ ਦੌਰਾਨ…
View More ਰੇਲ ਗੱਡੀ ਵਿਚ ਸੀਟ ਦੇ ਹੇਠਾਂ ਬੋਰੀਆਂ ਵਿਚੋਂ ਮਿਲੀ ਇਕ ਕਰੋੜ ਦੀ ਚਾਂਦੀਬੇਕਾਬੂ ਕਾਰ ਦਰੱਖ਼ਤ ਨਾਲ ਟਕਰਾਈ, 4 ਦੋਸਤਾਂ ਦੀ ਮੌਤ
ਦੋਸਤ ਦੇ ਵਿਆਹ ਜਾ ਰਹੇ ਚਾਰੋਂ ਜਿਗਰੀ ਯਾਰਾ ਹਿਸਾਰ – ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਮੰਗਲੀ ਰੋਡ ‘ਤੇ ਬੀਤੀ ਰਾਤ ਨੂੰ ਵਾਪਰੇ ਸੜਕ ਹਾਦਸੇ ਵਿਚ…
View More ਬੇਕਾਬੂ ਕਾਰ ਦਰੱਖ਼ਤ ਨਾਲ ਟਕਰਾਈ, 4 ਦੋਸਤਾਂ ਦੀ ਮੌਤਦਰਦਨਾਕ ਹਾਦਸੇ ਵਿਚ ਪਰਿਵਾਰ ਦੇ 6 ਜੀਆਂ ਦੀ ਮੌਤ, ਇਕ ਦੀ ਹਾਲਤ ਗੰਭੀਰ
ਕਾਰ ਅਤੇ ਟਰਾਲੇ ਵਿਚਾਲੇ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ ਕਰੇਨ ਦੀ ਮਦਦ ਨਾਲ ਟਰਾਲੇ ਵਿਚ ਫਸੀ ਕਾਰ ਨੂੰ ਬਾਹਰ ਕੱਢਿਆ ਸਿਰੋਹੀ – ਰਾਜਸਥਾਨ ਦੇ ਸਿਰੋਹੀ…
View More ਦਰਦਨਾਕ ਹਾਦਸੇ ਵਿਚ ਪਰਿਵਾਰ ਦੇ 6 ਜੀਆਂ ਦੀ ਮੌਤ, ਇਕ ਦੀ ਹਾਲਤ ਗੰਭੀਰ