ਜੰਮੂ, 21 ਜੁਲਾਈ : ਅੱਜ ਸਵੇਰੇ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਵੈਸ਼ਨੋ ਦੇਵੀ ਮੰਦਰ ਨੂੰ ਜਾਣ ਵਾਲੇ ਪੁਰਾਣੇ ਰਸਤੇ ‘ਤੇ ਜ਼ਮੀਨ ਖਿਸਕਣ ਕਾਰਨ ਚਾਰ ਸ਼ਰਧਾਲੂ…
View More ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਰਸਤੇ ‘ਤੇ ਜ਼ਮੀਨ ਖਿਸਕੀ, 4 ਸ਼ਰਧਾਲੂ ਜ਼ਖਮੀCategory: ਦੇਸ਼
ਪਹਾੜੀ ਤੋਂ ਘਰ ਉੱਤੇ ਵੱਡਾ ਡਿੱਗਾ ਪੱਥਰ, ਨਵ-ਵਿਆਹੇ ਜੋੜੇ ਦੀ ਮੌਤ
ਹਿਮਾਚਲ ਵਿਚ ਅਗਲੇ 72 ਘੰਟਿਆਂ ਤੱਕ ਭਾਰੀ ਬਾਰਿਸ਼ ਦੀ ਚਿਤਾਵਨੀ ਚੰਬਾ, 21 ਜੁਲਾਈ : ਬੀਤੀ ਰਾਤ ਤੋਂ ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਪੈ ਰਿਹਾ ਹੈ।…
View More ਪਹਾੜੀ ਤੋਂ ਘਰ ਉੱਤੇ ਵੱਡਾ ਡਿੱਗਾ ਪੱਥਰ, ਨਵ-ਵਿਆਹੇ ਜੋੜੇ ਦੀ ਮੌਤਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਗੋਲੀਬਾਰੀ
ਪੁਲਿਸ ਨੇ ਭਾਰਤੀ ਫੌਜ ਦੀ ਮਦਦ ਨਾਲ ਖਾਨਕੂ ਜੰਗਲ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਜੰਮੂ, 20 ਜੁਲਾਈ : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ…
View More ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਗੋਲੀਬਾਰੀਦਿਲ ਦਾ ਦੌਰਾ ਪੈਣ ਨਾਲ ਚੌਥੀ ਜਮਾਤ ਦੀ ਬੱਚੀ ਦੀ ਮੌਤ
ਸਕੂਲ ‘ਚ ਟਿਫਿਨ ਖੋਲ੍ਹਦੇ ਹੀ ਵਿਦਿਆਰਥਣ ਜ਼ਮੀਨ ‘ਤੇ ਡਿੱਗੀ ਸੀਕਰ, 17 ਜੁਲਾਈ : ਰਾਜਸਥਾਨ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ, ਜਿਥੇ ਇਕ 9 ਸਾਲ…
View More ਦਿਲ ਦਾ ਦੌਰਾ ਪੈਣ ਨਾਲ ਚੌਥੀ ਜਮਾਤ ਦੀ ਬੱਚੀ ਦੀ ਮੌਤਅਮਰਨਾਥ ਯਾਤਰਾ ਅਗਲੇ ਹੁਕਮਾਂ ਤੱਕ ਮੁਲਤਵੀ
ਬਾਲਟਾਲ ਟਰੈਕ ‘ਤੇ ਜ਼ਮੀਨ ਖਿਸਕੀ, ਮਹਿਲਾ ਸ਼ਰਧਾਲੂ ਦੀ ਮੌਤ, ਦਰਜਨ ਦੇ ਕਰੀਬ ਜ਼ਖ਼ਮੀ ਬਾਲਟਾਲ, 17 ਜੁਲਾਈ : ਜੰਮੂ-ਕਸ਼ਮੀਰ ਵਿਚ ਭਾਰੀ ਮੀਂਹ ਕਾਰਨ ਅਮਰਨਾਥ ਯਾਤਰਾ ਪ੍ਰਭਾਵਿਤ…
View More ਅਮਰਨਾਥ ਯਾਤਰਾ ਅਗਲੇ ਹੁਕਮਾਂ ਤੱਕ ਮੁਲਤਵੀਬਜ਼ੁਰਗਾਂ ਦੇ ਇਕੱਲੇ ਹੱਜ ਯਾਤਰਾ ‘ਤੇ ਜਾਣ ਦੀ ਮਨਾਹੀ !
ਬੁੱਢੇ ਪਤੀ-ਪਤਨੀ ਨੂੰ ਵੀ ਲੈਣਾ ਪਵੇਗਾ ਵੱਖਰਾ ਸਹਾਇਕ ਲਖਨਊ, 15 ਜੁਲਾਈ : ਬਜ਼ੁਰਗ ਹੱਜ ਯਾਤਰੀਆਂ ਲਈ ਅਹਿਮ ਖ਼ਬਰ ਹੈ, ਜਿਸ ਵਿਤ 65 ਸਾਲ ਜਾਂ ਇਸ…
View More ਬਜ਼ੁਰਗਾਂ ਦੇ ਇਕੱਲੇ ਹੱਜ ਯਾਤਰਾ ‘ਤੇ ਜਾਣ ਦੀ ਮਨਾਹੀ !ਜੰਮੂ-ਕਸ਼ਮੀਰ ‘ਚ ਦਰਦਨਾਕ ਹਾਦਸਾ
ਯਾਤਰੀਆਂ ਨਾਲ ਭਰਿਆ ਟੈਂਪੂ ਟਰੈਵਲਰ ਖੱਡ ਡਿੱਗਾ, ਕਈ ਲੋਕਾਂ ਦੀ ਮੌਤ ਡੋਡਾ, 15 ਜੁਲਾਈ : ਜੰਮੂ-ਕਸ਼ਮੀਰ ਵਿਚ ਮੰਗਲਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿਚ…
View More ਜੰਮੂ-ਕਸ਼ਮੀਰ ‘ਚ ਦਰਦਨਾਕ ਹਾਦਸਾਫੌਜਾ ਸਿੰਘ ਨੇ ‘ਫਿਟਨੈਸ’ ਵਿਸ਼ੇ ‘ਤੇ ਭਾਰਤ ਦੇ ਨੌਜਵਾਨਾਂ ਨੂੰ ਕੀਤਾ ਪ੍ਰੇਰਿਤ : ਪ੍ਰਧਾਨ ਮੰਤਰੀ
ਨਰਿੰਦਰ ਮੋਦੀ ਨੇ ਮੈਰਾਥਨ ਦੌੜਾਕ ਨੂੰ ਸ਼ਰਧਾਂਜਲੀ ਭੇਟ ਕੀਤੀ ਨਵੀ ਦਿੱਲੀ, 15 ਜੁਲਾਈ : ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੜਕ ਹਾਦਸੇ ਵਿਚ ਮਾਰੇ…
View More ਫੌਜਾ ਸਿੰਘ ਨੇ ‘ਫਿਟਨੈਸ’ ਵਿਸ਼ੇ ‘ਤੇ ਭਾਰਤ ਦੇ ਨੌਜਵਾਨਾਂ ਨੂੰ ਕੀਤਾ ਪ੍ਰੇਰਿਤ : ਪ੍ਰਧਾਨ ਮੰਤਰੀਅਮਰੀਕਾ ਵਿਚ ਭਾਰਤੀ ਮੂਲ ਦੇ 2 ਭਰਾਵਾਂ ਨੂੰ ਕੈਦ
ਨਕਲੀ ਅਤੇ ਮਿਲਾਵਟੀ ਦਵਾਈਆਂ ਵੇਚਣ ਦੀ ਯੋਜਨਾ ਦੇ ਲੱਗੇ ਦੋਸ਼ ਸੀਏਟਲ, 15 ਜੁਲਾਈ : ਸੰਯੁਕਤ ਰਾਜ ਅਮਰੀਕਾ ਵਿਚ ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਨਕਲੀ…
View More ਅਮਰੀਕਾ ਵਿਚ ਭਾਰਤੀ ਮੂਲ ਦੇ 2 ਭਰਾਵਾਂ ਨੂੰ ਕੈਦਅਸੀਮ ਘੋਸ਼ ਹਰਿਆਣਾ ਦੇ ਨਵੇਂ ਰਾਜਪਾਲ ਨਿਯੁਕਤ
ਗੋਆ ਅਤੇ ਲੱਦਾਖ ਨੂੰ ਵੀ ਮਿਲੇ ਨਵੇਂ ਚਿਹਰੇ ਨਵੀ ਦਿੱਲੀ, 14 ਜੁਲਾਈ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਮਵਾਰ ਨੂੰ ਤਿੰਨ ਮਹੱਤਵਪੂਰਨ ਪ੍ਰਸ਼ਾਸਕੀ ਨਿਯੁਕਤੀਆਂ ਨੂੰ ਮਨਜ਼ੂਰੀ…
View More ਅਸੀਮ ਘੋਸ਼ ਹਰਿਆਣਾ ਦੇ ਨਵੇਂ ਰਾਜਪਾਲ ਨਿਯੁਕਤ