ਅਮਰਨਾਥ ਯਾਤਰਾ ਦੀ ਡਿਊਟੀ ਤੋਂ ਬਾਅਦ ਸ਼੍ਰੀਨਗਰ ਤੋਂ ਜੰਮੂ ਜਾ ਰਹੇ ਤਿੰਨੋਂ ਅਧਿਕਾਰੀ ਸ਼੍ਰੀਨਗਰ, 11 ਅਗਸਤ : ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਬੀਤੇ ਦਿਨ ਇਕ ਸੜਕ…
View More ਸੜਕ ਹਾਦਸੇ ਵਿਚ 2 ਸਬ-ਇੰਸਪੈਕਟਰਾਂ ਦੀ ਮੌਤ, ਤੀਜਾ ਜ਼ਖਮੀCategory: ਦੇਸ਼
ਜਲ ਸੈਨਾ ਦੇ ਜਵਾਨ ਦੀ ਹਾਦਸੇ ’ਚ ਮੌਤ
4 ਦਿਨ ਪਹਿਲਾਂ ਰੱਖੜੀ ’ਤੇ ਛੁੱਟੀ ਲੈ ਕੇ ਆਇਆ ਸੀ ਘਰ 3 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ ਮਹਿੰਦਰਗੜ੍ਹ , 10 ਅਗਸਤ : ਭਾਰਤੀ ਜਲ…
View More ਜਲ ਸੈਨਾ ਦੇ ਜਵਾਨ ਦੀ ਹਾਦਸੇ ’ਚ ਮੌਤਮੀਂਹ ਕਹਿਰ : ਕੱਚਾ ਘਰ ਡਿੱਗਾ
ਇਕੋ ਪਰਿਵਾਰ ਦੇ 9 ਮੈਂਬਰ ਜ਼ਖਮੀ ਮਥੁਰਾ, 10 ਅਗਸਤ : ਉਤਰ ਪ੍ਰਦੇਸ਼ ਵਿਚ ਲਗਾਤਾਰ ਹੋ ਪੈ ਰਹੇ ਮੀਂਹ ਨੇ ਪੇਂਡੂ ਖੇਤਰਾਂ ਵਿਚ ਪੁਰਾਣੇ ਅਤੇ ਖੰਡਰ…
View More ਮੀਂਹ ਕਹਿਰ : ਕੱਚਾ ਘਰ ਡਿੱਗਾਗੁ. ਮੋਤੀ ਬਾਗ ਸਾਹਿਬ ਦਾ ਮੁੱਖ ਦਰਬਾਰ ਹਾਲ ਸੁੰਦਰੀਕਰਨ ਮਗਰੋਂ ਸੰਗਤਾਂ ਨੂੰ ਸਮਰਪਿਤ
ਦਿੱਲੀ, 10 ਅਗਸਤ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ…
View More ਗੁ. ਮੋਤੀ ਬਾਗ ਸਾਹਿਬ ਦਾ ਮੁੱਖ ਦਰਬਾਰ ਹਾਲ ਸੁੰਦਰੀਕਰਨ ਮਗਰੋਂ ਸੰਗਤਾਂ ਨੂੰ ਸਮਰਪਿਤਪ੍ਰਧਾਨ ਮੰਤਰੀ ਮੋਦੀ ਨੇ 3 ਵੰਦੇ ਭਾਰਤ ਟ੍ਰੇਨਾਂ ਨੂੰ ਦਿਖਾਈ ਹਰੀ ਝੰਡੀ
ਯੈਲੋ ਲਾਈਨ ਮੈਟਰੋ ਦਾ ਵੀ ਕੀਤਾ ਉਦਘਾਟਨ ਬੈਂਗਲੁਰੂ , 10 ਅਗਸਤ : ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਾਟਕ ਦੇ ਦੌਰੇ ’ਤੇ ਹਨ। ਉਨ੍ਹਾਂ ਨੇ ਬੈਂਗਲੁਰੂ…
View More ਪ੍ਰਧਾਨ ਮੰਤਰੀ ਮੋਦੀ ਨੇ 3 ਵੰਦੇ ਭਾਰਤ ਟ੍ਰੇਨਾਂ ਨੂੰ ਦਿਖਾਈ ਹਰੀ ਝੰਡੀਚੋਣ ਕਮਿਸ਼ਨ ਉਤੇ ਭਰੋਸਾ ਨਹੀਂ ਤਾਂ ਰਾਹੁਲ ਗਾਂਧੀ ਲੋਕ ਸਭਾ ਤੋਂ ਅਸਤੀਫਾ ਦੇਣ : ਭਾਜਪਾ
ਨਵੀਂ ਦਿੱਲੀ, 9 ਅਗਸਤ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਿਹਾ ਕਿ ਜੇਕਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਚੋਣ ਕਮਿਸ਼ਨ ਉਤੇ ਭਰੋਸਾ ਨਹੀਂ ਹੈ ਤਾਂ…
View More ਚੋਣ ਕਮਿਸ਼ਨ ਉਤੇ ਭਰੋਸਾ ਨਹੀਂ ਤਾਂ ਰਾਹੁਲ ਗਾਂਧੀ ਲੋਕ ਸਭਾ ਤੋਂ ਅਸਤੀਫਾ ਦੇਣ : ਭਾਜਪਾਘਰ ਵਿਚ ਪਟਾਕੇ ਬਣਾਉਂਦੇ ਸਮੇਂ ਹੋਇਆ ਧਮਾਕਾ, 3 ਮਜ਼ਦੂਰਾਂ ਦੀ ਮੌਤ
ਮੁੱਖ ਮੰਤਰੀ ਸਟਾਲਿਨ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੈਾਲ ਦੁੱਖ ਪ੍ਰਗਟ ਕੀਤਾ ਵਿਰੁਧੁਨਗਰ, 9 ਅਗਸਤ : ਤਾਮਿਲਨਾਡੂ ਦੇ ਜ਼ਿਲਾ ਵਿਰੁਧੁਨਗਰ ਵਿਚ ਇਕ ਘਰ ਵਿਚ…
View More ਘਰ ਵਿਚ ਪਟਾਕੇ ਬਣਾਉਂਦੇ ਸਮੇਂ ਹੋਇਆ ਧਮਾਕਾ, 3 ਮਜ਼ਦੂਰਾਂ ਦੀ ਮੌਤਨਿੱਜੀ ਹਸਪਤਾਲ ‘ਚ ਲੱਗੀ ਭਿਆਨਕ ਅੱਗ, ਇਕ ਦੀ ਮੌਤ, 10 ਜ਼ਖ਼ਮੀ
8 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਪਾਇਆ ਕਾਬੂ ਨਵੀਂ ਦਿੱਲੀ, 9 ਅਗਸਤ : ਰਾਜਧਾਨੀ ਦਿੱਲੀ ਵਿਚ ਵਿਚ ਆਨੰਦ ਵਿਹਾਰ ਸਥਿਤ ਇਕ ਨਿੱਜੀ ਹਸਪਤਾਲ…
View More ਨਿੱਜੀ ਹਸਪਤਾਲ ‘ਚ ਲੱਗੀ ਭਿਆਨਕ ਅੱਗ, ਇਕ ਦੀ ਮੌਤ, 10 ਜ਼ਖ਼ਮੀਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਰੱਖੜੀ ਮੌਕੇ ਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ
ਨਵੀਂ ਦਿੱਲੀ, 9 ਅਗਸਤ : ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖੜੀ ਦੇ ਮੌਕੇ ’ਤੇ ਭਾਰਤ ਅਤੇ ਵਿਦੇਸ਼ਾਂ ’ਚ ਵਸਦੇ ਸਾਰੇ ਦੇਸ਼…
View More ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਰੱਖੜੀ ਮੌਕੇ ਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂਅਮਰੀਕਾ ਵਿਚ ਹਰਿਆਣਵੀ ਨੌਜਵਾਨ ਦੀ ਮੌਤ
ਦੋਸਤਾਂ ਨਾਲ ਝੀਲ ਵਿਚ ਗਿਆ ਸੀ ਨਹਾਉਣ ਜੀਂਦ, 8 ਅਗਸਤ : ਅਮਰੀਕਾ ਵਿਚ ਪਾਣੀ ਵਿਚ ਡੁੱਬਣ ਕਾਰਨ ਜੀਂਦ ਦੇ ਇਕ ਨੌਜਵਾਨ ਦੀ ਮੌਤ ਹੋ ਗਈ।…
View More ਅਮਰੀਕਾ ਵਿਚ ਹਰਿਆਣਵੀ ਨੌਜਵਾਨ ਦੀ ਮੌਤ