ਪੰਜਾਬ ਦੇ ਕਈ ਪਿੰਡਾਂ ਦਾ ਸੰਪਰਕ ਟੁੱਟਿਆ ਉਤਰੀ ਭਾਰਤ ਵਿਚ ਭਾਰੀ ਮੀਂਹ ਕਾਰਨ ਹਾਲਾਤ ਵਿਗੜਨ ਲੱਗੇ ਹਨ। ਗੁਰਦਾਸਪੁਰ ਦੇ ਮਕੌੜਾ ਪੱਤਣ ‘ਤੇ ਬਣਿਆ ਆਰਜ਼ੀ ਪੁਲ…
View More ਭਾਰੀ ਮੀਂਹ ਕਾਰਨ ਹਾਲਾਤ ਵਿਗੜੇ, ਹਿਮਾਚਲ ਵਿਚ ਬੱਦਲ ਫਟਿਆCategory: ਦੇਸ਼
ਚੈਂਪੀਅਨਜ਼ ਟਰਾਫੀ ਦੌਰਾਨ ਆਈ ਵੱਡੀ ਖ਼ਬਰ
ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣਗੇ 3 ਹੋਰ ਮੈਚ ! ਚੈਂਪੀਅਨਜ਼ ਟਰਾਫੀ- 2025 ਦਾ ਮੈਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਗਿਆ ਹੈ ਅਤੇ ਉਮੀਦ ਅਨੁਸਾਰ ਟੀਮ…
View More ਚੈਂਪੀਅਨਜ਼ ਟਰਾਫੀ ਦੌਰਾਨ ਆਈ ਵੱਡੀ ਖ਼ਬਰਬਰਫ਼ਬਾਰੀ-ਮੀਂਹ ਨੇ ਡਰਾਇਆ ਹਿਮਾਚਲ
3 ਜ਼ਿਲ੍ਹਿਆਂ ਦੇ ਸਕੂਲਾਂ-ਕਾਲਜਾਂ ਵਿਚ ਛੁੱਟੀ, 6 ਰਾਸ਼ਟਰੀ ਰਾਜਮਾਰਗਾਂ ਸਮੇਤ 250 ਸੜਕਾਂ ਬੰਦ ਸ਼ਿਮਲਾ – ਹਿਮਾਚਲ ਪ੍ਰਦੇਸ਼ ਵਿਚ ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਬਾਰਿਸ਼ ਅਤੇ…
View More ਬਰਫ਼ਬਾਰੀ-ਮੀਂਹ ਨੇ ਡਰਾਇਆ ਹਿਮਾਚਲਕੁਝ ਹੀ ਘੰਟਿਆਂ ਦੇ ਅੰਦਰ 4 ਦੇਸ਼ਾਂ ਵਿਚ ਆਇਆ ਭੂਚਾਲ
ਕੁਝ ਹੀ ਘੰਟਿਆਂ ਦੇ ਅੰਦਰ ਚਾਰ ਦੇਸ਼ਾਂ ਦੀ ਧਰਤੀ ਇਕੋ ਸਮੇਂ ਹਿੱਲ ਗਈ। ਨੇਪਾਲ, ਭਾਰਤ, ਪਾਕਿਸਤਾਨ ਅਤੇ ਤਿੱਬਤ। ਜਦੋਂ ਤੁਸੀਂ ਸੌਂ ਰਹੇ ਸੀ, ਤਾਂ ਇਨ੍ਹਾਂ…
View More ਕੁਝ ਹੀ ਘੰਟਿਆਂ ਦੇ ਅੰਦਰ 4 ਦੇਸ਼ਾਂ ਵਿਚ ਆਇਆ ਭੂਚਾਲਨੌਜਵਾਨਾਂ ਨੂੰ ਬੇੜੀਆਂ ਪਾ ਕੇ ਅਮਰੀਕਾ ਵਿਚੋਂ ਕੱਢੇ ਜਾਣ ਦੇ ਸਵਾਲ ’ਤੇ ਬੋਲੇ ਮਨੋਹਰ ਲਾਲ
ਚਾਹੇ ਜਿਵੇਂ ਵੀ ਲਿਆਏ, ਛੱਡ ਤਾਂ ਗਏ ਹਰ ਦੇਸ਼ ਦਾ ਆਪਣਾ ਕਾਨੂੰਨ ਹੈ, ਕੱਢੇ ਗਏ ਨੌਜਵਾਨ ਉਸ ਦੇਸ਼ ਦੇ ਅਪਰਾਧੀ” ਬੀਤੇ ਦਿਨਾਂ ਵਿਚ ਅਮਰੀਕਾ ਦੇ…
View More ਨੌਜਵਾਨਾਂ ਨੂੰ ਬੇੜੀਆਂ ਪਾ ਕੇ ਅਮਰੀਕਾ ਵਿਚੋਂ ਕੱਢੇ ਜਾਣ ਦੇ ਸਵਾਲ ’ਤੇ ਬੋਲੇ ਮਨੋਹਰ ਲਾਲਦਿੱਲੀ IGI ਏਅਰਪੋਰਟ ‘ਤੇ 2 ਔਰਤਾਂ ਕੋਲੋਂ 27 ਕਰੋੜ ਦਾ ਗਾਂਜਾ ਬਰਾਮਦ
23.8 ਕਿਲੋ ਗਾਂਜੇ ਦੀ ਤਸਕਰੀ ਕਰ ਰਹੀਆਂ ਸੀ ਔਰਤਾਂ, ਦਿੱਲੀ ਪੁਲਿਸ ਨੇ ਦੋਵਾਂ ਨੂੰ ਕੀਤਾ ਗਿਫ਼ਤਾਰ ਦਿੱਲੀ ਹਵਾਈ ਅੱਡੇ ਤੋਂ ਵੱਡੀ ਮਾਤਰਾ ‘ਚ ਨਸ਼ਾ ਬਰਾਮਦ…
View More ਦਿੱਲੀ IGI ਏਅਰਪੋਰਟ ‘ਤੇ 2 ਔਰਤਾਂ ਕੋਲੋਂ 27 ਕਰੋੜ ਦਾ ਗਾਂਜਾ ਬਰਾਮਦਰਾਜੌਰੀ ਵਿਚ ਫ਼ੌਜ ਦੀ ਗੱਡੀ ’ਤੇ ਹੋਇਆ ਹਮਲਾ
ਐੱਲ. ਓ. ਸੀ. ਨੇੜੇ ਸੁੰਦਰਬਨੀ ਵਿਚ ਫੌਜ ਦੀ ਗੱਡੀ ਨੂੰ ਬਣਾਇਆ ਨਿਸ਼ਾਨਾ ਰਾਜੌਰੀ -: ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਬੁੱਧਵਾਰ ਦੁਪਹਿਰ ਨੂੰ ਫੌਜ ਦੇ ਇਕ ਵਾਹਨ…
View More ਰਾਜੌਰੀ ਵਿਚ ਫ਼ੌਜ ਦੀ ਗੱਡੀ ’ਤੇ ਹੋਇਆ ਹਮਲਾਪੰਜਾਬ ਦੇ ਵਿਰੋਧ ਤੋਂ ਬਾਅਦ ਮੰਨਿਆ ਸੀ. ਬੀ. ਐੱਸ. ਈ., ਦਿੱਤਾ ਸਪੱਸ਼ਟੀਕਰਨ
ਪੰਜਾਬੀ ਭਾਸ਼ਾ ਨੂੰ ਅਗਲੇ ਸਾਲ ਦੋ ਬੋਰਡ ਪ੍ਰੀਖਿਆ ਸਕੀਮ ’ਚ ਖੇਤਰੀ ਭਾਸ਼ਾ ਵਜੋਂ ਕੀਤਾ ਜਾਵੇਗਾ ਸ਼ਾਮਲ ਪੰਜਾਬ ਦੇ ਰਾਜਨੀਤਕ ਖੇਤਰ ਦੇ ਕਈ ਨੇਤਾਵਾਂ ਵਲੋਂ ਸਾਲ…
View More ਪੰਜਾਬ ਦੇ ਵਿਰੋਧ ਤੋਂ ਬਾਅਦ ਮੰਨਿਆ ਸੀ. ਬੀ. ਐੱਸ. ਈ., ਦਿੱਤਾ ਸਪੱਸ਼ਟੀਕਰਨ10ਵੀਂ ਜਮਾਤ ਦੀ ਵਿਦਿਆਰਥਣ ਨੇ ਹੋਸਟਲ ਵਿੱਚ ਦਿੱਤਾ ਬੱਚੇ ਨੂੰ ਜਨਮ
ਹੈੱਡਮਾਸਟਰ ਮੁਅੱਤਲ, ਹੋਸਟਲ ਆਪਰੇਟਰ ਦੀ ਸੇਵਾ ਵੀ ਖ਼ਤਮ ਓਡੀਸ਼ਾ ਦੇ ਮਲਕਾਨਗਿਰੀ ਜ਼ਿਲ੍ਹੇ ਦੇ ਇੱਕ ਸਰਕਾਰੀ ਰਿਹਾਇਸ਼ੀ ਸਕੂਲ ਦੇ ਹੋਸਟਲ ਵਿੱਚ 10ਵੀਂ ਜਮਾਤ ਦੀ ਇਕ ਵਿਦਿਆਰਥਣ…
View More 10ਵੀਂ ਜਮਾਤ ਦੀ ਵਿਦਿਆਰਥਣ ਨੇ ਹੋਸਟਲ ਵਿੱਚ ਦਿੱਤਾ ਬੱਚੇ ਨੂੰ ਜਨਮਬ੍ਰੇਕ ਫੇਲ੍ਹ ਹੋਣ ਕਾਰਨ ਸਵਾਰੀਆਂ ਨਾਲ ਭਰੀ ਬੱਸ ਪਲਟੀ
17 ਲੋਕਾਂ ਦੀ ਮੌਤ, 32 ਜ਼ਖਮੀ ਬੈਂਕਾਕ :- ਪੂਰਬੀ ਥਾਈਲੈਂਡ ਦੇ ਪ੍ਰਾਚਿਨਬੁਰੀ ਸੂਬੇ ਵਿੱਚ ਇੱਕ ਬੱਸ ਸੜਕ ਦੇ ਢਲਾਣ ਵਾਲੇ ਹਿੱਸੇ ‘ਤੇ ਪਲਟ ਗਈ, ਜਿਸ…
View More ਬ੍ਰੇਕ ਫੇਲ੍ਹ ਹੋਣ ਕਾਰਨ ਸਵਾਰੀਆਂ ਨਾਲ ਭਰੀ ਬੱਸ ਪਲਟੀ