ਏਕੇ-47 ਰਾਈਫਲ ਅਤੇ ਗੋਲਾ ਬਾਰੂਦ ਬਰਾਮਦ, ਤਲਾਸ਼ੀ ਮੁਹਿੰਮ ਜਾਰੀ ਜੰਮੂ-ਕਸ਼ਮੀਰ ਦੇ ਹੰਦਵਾੜਾ ਦੇ ਜਾਚਲਦਾਰ ਇਲਾਕੇ ‘ਚ ਚੱਲ ਰਹੇ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ…
View More ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਮਾਰਿਆ ਅੱਤਵਾਦੀCategory: ਦੇਸ਼
ਜਸਟਿਸ ਜੋਇਮਾਲਿਆ ਬਾਗਚੀ ਨੇ ਜੱਜ ਵਜੋਂ ਸਹੁੰ ਚੁੱਕੀ
ਸੁਪਰੀਮ ਕੋਰਟ ’ਚ ਜੱਜਾਂ ਦੀ ਗਿਣਤੀ ਵਧ ਕੇ 33 ਹੋ ਹੋਈ ਕਲਕੱਤਾ ਹਾਈ ਕੋਰਟ ਦੇ ਜੱਜ ਜਸਟਿਸ ਜੋਇਮਾਲਿਆ ਬਾਗਚੀ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਦੇ…
View More ਜਸਟਿਸ ਜੋਇਮਾਲਿਆ ਬਾਗਚੀ ਨੇ ਜੱਜ ਵਜੋਂ ਸਹੁੰ ਚੁੱਕੀਲੋਕਾਂ ਨਾਲ ਭਰੀ ਕਿਸ਼ਤੀ ਨਦੀ ’ਚ ਪਲਟੀ, ਤਿੰਨ ਦੀ ਮੌਤ
ਤਿੰਨ ਦੀ ਹਾਲਤ ਨਾਜ਼ੁਕ, ਲਾਪਤਾ ਲੋਕਾਂ ਦੀ ਭਾਲ ਜਾਰੀ ਯੂਪੀ ਇਕ ਕਿਸ਼ਤੀ ਹਾਦਸਾ ਵਾਪਰਿਆ। ਸੀਤਾਪੁਰ ਵਿਚ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਲੋਕਾਂ ਨੂੰ ਲੈ…
View More ਲੋਕਾਂ ਨਾਲ ਭਰੀ ਕਿਸ਼ਤੀ ਨਦੀ ’ਚ ਪਲਟੀ, ਤਿੰਨ ਦੀ ਮੌਤਪਿਉ ਨੇ ਪਹਿਲਾ ਚਾਰ ਬੱਚਿਆਂ ਪਿਲਾਇਆ ਜ਼ਹਿਰੀਲਾ ਦੁੱਧ, ਫਿਰ ਖੁਦ ਵੀ ਪੀਤਾ
ਤਿੰਨ ਬੱਚਿਆਂ ਦੀ ਮੌਤ, ਇਕ ਦੀ ਹਾਲਤ ਨਾਜ਼ੁਕ ਬਿਹਾਰ ਦੇ ਆਰਾ ਜ਼ਿਲ੍ਹੇ ਤੋਂ ਬਹੁਤ ਦਰਦਨਾਕ ਘਟਨਾ ਸਾਹਮਣੇ ਆਈ ਹੈ, ਬੀਹੀਆ ਥਾਣਾ ਖੇਤਰ ਦੇ ਬੇਲਵਾਨੀਆ ਪਿੰਡ…
View More ਪਿਉ ਨੇ ਪਹਿਲਾ ਚਾਰ ਬੱਚਿਆਂ ਪਿਲਾਇਆ ਜ਼ਹਿਰੀਲਾ ਦੁੱਧ, ਫਿਰ ਖੁਦ ਵੀ ਪੀਤਾਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿਚ ਰਹਿ ਰਹੇ 5 ਬੰਗਲਾਦੇਸ਼ੀ ਗ੍ਰਿਫ਼ਤਾਰ
ਜਾਅਲੀ ਦਸਤਾਵੇਜ਼ ਬਰਾਮਦ ਦਿੱਲੀ ਪੁਲਿਸ ਵੱਲੋਂ ਦਿੱਲੀ ਵਿਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਬੰਗਲਾਦੇਸ਼ੀਆਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੀ ਹੈ, ਜਿਸ ਤਹਿਤ ਦਿੱਲੀ ਪੁਲਿਸ ਨੇ…
View More ਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿਚ ਰਹਿ ਰਹੇ 5 ਬੰਗਲਾਦੇਸ਼ੀ ਗ੍ਰਿਫ਼ਤਾਰਦਿੱਲੀ ਵਿਚ ਦਰਦਨਾਕ ਹਾਦਸਾ
ਝੁੱਗੀ ‘ਚ ਅੱਗ ਲੱਗਣ ਕਾਰਨ 3 ਲੋਕ ਜ਼ਿੰਦਾ ਸੜੇ ਦਿੱਲੀ ਦੇ ਦੇ ਆਨੰਦ ਵਿਹਾਰ ਵਿਚ ਦੇਰ ਰਾਤ ਕਰੀਬ 2.15 ਵਜੇ ਦਰਦਨਾਕ ਹਾਦਸਾ ਵਾਪਰਿਆ, ਜਿਥੇ ਏ.…
View More ਦਿੱਲੀ ਵਿਚ ਦਰਦਨਾਕ ਹਾਦਸਾਸੁਰੰਗ ਹਾਦਸਾ ; 16ਵੇਂ ਦਿਨ 10 ਫੁੱਟ ਮਲਬੇ ਹੇਠੋਂ ਮਿਲੀ ਮਜ਼ਦੂਰ ਮਿਲੀ ਲਾਸ਼
ਮ੍ਰਿਤਕ ਦੀ ਪਛਾਣ ਪੰਜਾਬ ਦੇ ਗੁਰਪ੍ਰੀਤ ਸਿੰਘ ਵਜੋਂ ਹੋਈ ਤੇਲੰਗਾਨਾ ਵਿਚ ਸ਼੍ਰੀਸੈਲਮ ਲੈਫਟ ਬੈਂਕ ਨਹਿਰ ਸੁਰੰਗ ਵਿਚੋਂ ਬਚਾਅ ਟੀਮਾਂ ਨੇ 16ਵੇਂ ਦਿਨ ਇਕ ਮਜ਼ਦੂਰ ਦੀ…
View More ਸੁਰੰਗ ਹਾਦਸਾ ; 16ਵੇਂ ਦਿਨ 10 ਫੁੱਟ ਮਲਬੇ ਹੇਠੋਂ ਮਿਲੀ ਮਜ਼ਦੂਰ ਮਿਲੀ ਲਾਸ਼ਸਵੇਰੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਦੇ ਘਰ ਈ. ਡੀ. ਦਾ ਛਾਪਾ
ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਇੰਚਾਰਜ ਭੂਪੇਸ਼ ਬਘੇਲ ਦੇ ਘਰ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਸਵੇਰੇ-ਸਵੇਰੇ ਛਾਪਾ ਮਾਰਿਆ ਹੈ। ਇਹ ਛਾਪਾ…
View More ਸਵੇਰੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਦੇ ਘਰ ਈ. ਡੀ. ਦਾ ਛਾਪਾਉਪ ਰਾਸ਼ਟਰਪਤੀ ਜਗਦੀਪ ਧਨਖੜ ਏਮਜ਼ ਵਿਚ ਦਾਖਲ
ਦੇਰ ਰਾਤ ਬੇਚੈਨੀ ਅਤੇ ਛਾਤੀ ਵਿਚ ਦਰਦ ਹੋਇਆ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ (73) ਨੂੰ ਐਤਵਾਰ ਸਵੇਰੇ ਏਮਜ਼ ਦਿੱਲੀ ਦੇ ਦਿਲ ਦੇ ਰੋਗ ਵਿਭਾਗ…
View More ਉਪ ਰਾਸ਼ਟਰਪਤੀ ਜਗਦੀਪ ਧਨਖੜ ਏਮਜ਼ ਵਿਚ ਦਾਖਲਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ, ਪਾਇਲਟ ਸੁਰੱਖਿਅਤ
ਪੰਚਕੂਲਾ : ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ‘ਚ ਸ਼ੁੱਕਰਵਾਰ ਨੂੰ ਭਾਰਤੀ ਹਵਾਈ ਫੌਜ ਦਾ ਇਕ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ‘ਚ ਪਾਇਲਟ ਸੁਰੱਖਿਅਤ ਬਾਹਰ ਨਿਕਲ…
View More ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ, ਪਾਇਲਟ ਸੁਰੱਖਿਅਤ