ਐੱਸ. .ਆਰ. ਐੱਫ. ਨੂੰ ਵਿਆਜ ਰਹਿਤ ਫੰਡ ਵਿਚ ਤਬਦੀਲ ਕਰਨ ਦੀ ਕੀਤੀ ਮੰਗ ਨਵੀਂ ਦਿੱਲੀ, 1 ਅਕਤੂਬਰ : ਪੰਜਾਬ ਸਰਕਾਰ ਦੇ ਇਕ ਉੱਚ ਪੱਧਰੀ ਵਫ਼ਦ,…
View More ਵਿੱਤ ਮੰਤਰੀ ਚੀਮਾ ਨੇ 16ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਨਾਲ ਕੀਤੀ ਮੁਲਾਕਾਤCategory: ਦੇਸ਼
ਇੰਡੀਗੋ ਦੀ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਕਰੀਬ 200 ਯਾਤਰੀਆਂ ਨੂੰ ਲੈ ਕੇ ਮੁੰਬਈ ਤੋਂ ਦਿੱਲੀ ਜਾ ਰਹੀ ਸੀ ਉਡਾਣ ਨਵੀਂ ਦਿੱਲੀ, 30 ਸਤੰਬਰ : ਮੁੰਬਈ ਤੋਂ ਦਿੱਲੀ ਜਾ ਰਹੀ ਇੰਡੀਗੋ ਦੀ…
View More ਇੰਡੀਗੋ ਦੀ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀਲੇਹ ’ਚ ਹੋਈ ਗੋਲੀਬਾਰੀ ਦੀ ਕਰਵਾਈ ਜਾਵੇ ਨਿਆਂਇਕ ਜਾਂਚ : ਰਾਹੁਲ ਗਾਂਧੀ
ਪ੍ਰਧਾਨ ਮੰਤਰੀ ਮੋਦੀ ’ਤੇ ਲੇਹ ਦੇ ਲੋਕਾਂ ਨਾਲ ਧੋਖਾ ਕਰਨ ਦਾ ਲਾਇਆ ਦੋਸ਼ ਲੇਹ, 30 ਸਤੰਬਰ : ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਤੇ…
View More ਲੇਹ ’ਚ ਹੋਈ ਗੋਲੀਬਾਰੀ ਦੀ ਕਰਵਾਈ ਜਾਵੇ ਨਿਆਂਇਕ ਜਾਂਚ : ਰਾਹੁਲ ਗਾਂਧੀਦੁਨੀਆ ਲਈ ਇੱਕ ਪਸੰਦੀਦਾ ਨਿਵੇਸ਼ ਸਥਾਨ ਬਣ ਗਿਆ ਪੰਜਾਬ : ਮੁੱਖ ਮੰਤਰੀ ਮਾਨ
ਕਿਹਾ, ਸੂਬਾ ਸਰਕਾਰ ਉਦਯੋਗਾਂ ਲਈ ਬਰਾਬਰਤਾ, ਪਾਰਦਰਸ਼ਤਾ ਅਤੇ ਆਪਸੀ ਸਹਿਯੋਗ ਵਾਲਾ ਮਾਹੌਲ ਸਿਰਜਣ ਲਈ ਪੂਰੀ ਤਰ੍ਹਾਂ ਵਚਨਬੱਧ ਗੁਰੂਗ੍ਰਾਮ, 29 ਸਤੰਬਰ : ਪੰਜਾਬ ਦੇ ਮੁੱਖ ਮੰਤਰੀ…
View More ਦੁਨੀਆ ਲਈ ਇੱਕ ਪਸੰਦੀਦਾ ਨਿਵੇਸ਼ ਸਥਾਨ ਬਣ ਗਿਆ ਪੰਜਾਬ : ਮੁੱਖ ਮੰਤਰੀ ਮਾਨਕਰੂਰ ਭਗਦੜ ਤੋਂ ਬਾਅਦ ਅਦਾਕਾਰ ਵਿਜੇ ਵੱਲੋਂ ਮੁਆਵਜ਼ੇ ਦਾ ਐਲਾਨ
ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣਗੇ 20-20 ਲੱਖ ਅਤੇ ਜ਼ਖਮੀਆਂ ਨੂੰ 2-2 ਲੱਖ ਰੁਪਏ ਕਰੂਰ, 28 ਸਤੰਬਰ : ਤਾਮਿਲਨਾਡੂ ਦੇ ਕਰੂਰ ਵਿਚ ਅਦਾਕਾਰ ਅਤੇ ਸਿਆਸਤਦਾਨ ਵਿਜੇ…
View More ਕਰੂਰ ਭਗਦੜ ਤੋਂ ਬਾਅਦ ਅਦਾਕਾਰ ਵਿਜੇ ਵੱਲੋਂ ਮੁਆਵਜ਼ੇ ਦਾ ਐਲਾਨ1600 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਨਹੀਂ ਮਿਲਣਗੇ : ਕੇਂਦਰੀ ਰਾਜ ਮੰਤਰੀ
ਕਿਹਾ-ਸਿੱਧਾ ਕਿਸਾਨਾਂ ਦੇ ਖਾਤਿਆਂ ਵਿਚ ਟ੍ਰਾਂਸਫਰ ਕੀਤਾ ਜਾਵੇਗਾ ਪੈਸਾ ਨਵੀਂ ਦਿੱਲੀ, 27 ਸਤੰਬਰ : ਕੇਂਦਰੀ ਰਾਜ ਮੰਤਰੀ ਬੀ. ਐੱਲ. ਵਰਮਾ ਨੇ ਸ਼ਨੀਵਾਰ ਨੂੰ ਕਿਹਾ ਕਿ…
View More 1600 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਨਹੀਂ ਮਿਲਣਗੇ : ਕੇਂਦਰੀ ਰਾਜ ਮੰਤਰੀਸ਼ਹੀਦੀ ਨਗਰ ਕੀਰਤਨ ਵਿਜੈਵਾੜਾ ਆਂਧਰਾ ਪ੍ਰਦੇਸ਼ ਤੋਂ ਚੇਨਈ ਲਈ ਰਵਾਨਾ
ਅੰਮ੍ਰਿਤਸਰ/ਵਿਜੈਵਾੜਾ, 27 ਸਤੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ’ਚ…
View More ਸ਼ਹੀਦੀ ਨਗਰ ਕੀਰਤਨ ਵਿਜੈਵਾੜਾ ਆਂਧਰਾ ਪ੍ਰਦੇਸ਼ ਤੋਂ ਚੇਨਈ ਲਈ ਰਵਾਨਾਕਰੂਰ ਰਾਜਨੀਤਿਕ ਰੈਲੀ ਦੌਰਾਨ ਵਾਪਰੀ ਮੰਦਭਾਗੀ ਘਟਨਾ ਦੁਖਦਾਈ : ਪ੍ਰਧਾਨ ਮੰਤਰੀ
ਨਵੀਂ ਦਿੱਲੀ, 27 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲਨਾਡੂ ਦੇ ਕਰੂਰ ਵਿਚ ਇਕ ਰਾਜਨੀਤਿਕ ਰੈਲੀ ਦੌਰਾਨ ਵਾਪਰੀ ਮੰਦਭਾਗੀ ਘਟਨਾ ਬਹੁਤ ਦੁਖਦਾਈ ਹੈ। ਪ੍ਰਧਾਨ…
View More ਕਰੂਰ ਰਾਜਨੀਤਿਕ ਰੈਲੀ ਦੌਰਾਨ ਵਾਪਰੀ ਮੰਦਭਾਗੀ ਘਟਨਾ ਦੁਖਦਾਈ : ਪ੍ਰਧਾਨ ਮੰਤਰੀਅਦਾਕਾਰ-ਰਾਜਨੇਤਾ ਵਿਜੇ ਦੀ ਰੈਲੀ ਵਿਚ ਭਗਦੜ, 31 ਲੋਕਾਂ ਦੀ ਮੌਤ
ਕਰੂਰ, 27 ਸਤੰਬਰ : ਤਾਮਿਲਨਾਡੂ ਦੇ ਕਰੂਰ ਵਿਚ ਇਕ ਵੱਡਾ ਹਾਦਸਾ ਵਾਪਰਿਆ ਹੈ। ਅਦਾਕਾਰ-ਰਾਜਨੇਤਾ ਵਿਜੇ ਦੀ ਰੈਲੀ ਦੌਰਾਨ ਭਗਦੜ ਮਚਣ ਕਾਰਨ 31 ਲੋਕਾਂ ਦੀ ਮੌਤ…
View More ਅਦਾਕਾਰ-ਰਾਜਨੇਤਾ ਵਿਜੇ ਦੀ ਰੈਲੀ ਵਿਚ ਭਗਦੜ, 31 ਲੋਕਾਂ ਦੀ ਮੌਤਹਰਿਆਣਾ ਵਿਚ ਲੱਗੇ ਭੂਚਾਲ ਦੇ ਝਟਕੇ
ਲੋਕਾਂ ਵਿੱਚ ਡਰ ਦਾ ਮਾਹੌਲ ਸੋਨੀਪਤ, 27 ਸਤੰਬਰ : ਹਰਿਆਣਾ ਦੇ ਜ਼ਿਲਾ ਸੋਨੀਪਤ ਵਿੱਚ ਬੀਤੀ ਦੇਰ ਰਾਤ ਰਿਕਟਰ ਪੈਮਾਨੇ ‘ਤੇ 3.4 ਦੀ ਤੀਬਰਤਾ ਵਾਲਾ ਭੂਚਾਲ…
View More ਹਰਿਆਣਾ ਵਿਚ ਲੱਗੇ ਭੂਚਾਲ ਦੇ ਝਟਕੇ