10 ਸਾਲਾ ਬੱਚਿਆ ਰੁੜ੍ਹਿਆ, ਬਚਾਅ ਕਾਰਜ ਜਾਰੀ ਸ਼ਿਮਲਾ, 13 ਜੁਲਾਈ : ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਸ਼ਿਮਲਾ ਵਿਚ ਚੌਪਾਲ ਸਬ-ਡਵੀਜ਼ਨ ਵਿਚ ਸ਼ਰਧਾਲੂਆਂ ਦੀ ਇਕ ਕਾਰ ਨਦੀ…
View More ਸ਼ਰਧਾਲੂਆਂ ਦੀ ਕਾਰ ਨਦੀ ‘ਚ ਡਿੱਗੀ, 2 ਦੀ ਮੌਤCategory: ਦੇਸ਼
2 ਵਿਦਿਆਰਥੀਆਂ ਨੇ ਪ੍ਰਿੰਸੀਪਲ ‘ਤੇ ਕੀਤਾ ਹਥਿਆਰ ਨਾਲ ਹਮਲਾ
ਹਿਸਾਰ, 10 ਜੁਲਾਈ : ਹਰਿਆਣਾ ਦੇ ਜ਼ਿਲਾ ਹਿਸਾਰ ਵਿਚ ਪੈਂਦੇ ਪਿੰਡ ਬਾਸ ਸਥਿਤ ਸਕੂਲ ਵਿਚ ਵੀਰਵਾਰ ਸਵੇਰੇ 2 ਵਿਦਿਆਰਥੀਆਂ ਨੇ ਇਕ ਨਿੱਜੀ ਸਕੂਲ ਦੀ ਪ੍ਰਿੰਸੀਪਲ…
View More 2 ਵਿਦਿਆਰਥੀਆਂ ਨੇ ਪ੍ਰਿੰਸੀਪਲ ‘ਤੇ ਕੀਤਾ ਹਥਿਆਰ ਨਾਲ ਹਮਲਾਮਾਲ ਗੱਡੀ ਪਟੜੀ ਤੋਂ ਉਤਰੀ, ਰੇਲ ਗੱਡੀਆਂ ਪ੍ਰਭਾਵਿਤ
ਕਠੂਆ, 10 ਜੁਲਾਈ : ਜੰਮੂ ਦੇ ਸਾਂਬਾ ਤੋਂ ਪੰਜਾਬ ਜਾ ਰਹੀ ਇਕ ਮਾਲ ਗੱਡੀ ਲਖਨਪੁਰ, ਕਠੂਆ ਨੇੜੇ ਪਟੜੀ ਤੋਂ ਉਤਰ ਗਈ। ਜਾਣਕਾਰੀ ਅਨੁਸਾਰ ਮੀਂਹ ਨਾਲ…
View More ਮਾਲ ਗੱਡੀ ਪਟੜੀ ਤੋਂ ਉਤਰੀ, ਰੇਲ ਗੱਡੀਆਂ ਪ੍ਰਭਾਵਿਤਦਿੱਲੀ-ਐੱਨ. ਸੀ. ਆਰ. ‘ਚ ਧਰਤੀ ਹਿੱਲੀ
ਝੱਜਰ ਸੀ ਕੇਂਦਰ, ਮੈਟਰੋ ਰੋਕੀ ਦਿੱਲੀ, 10 ਜੁਲਾਈ : ਅੱਜ ਸਵੇਰੇ 9 : 04 ਵਜੇ ਦਿੱਲੀ-ਐੱਨ. ਸੀ. ਆਰ ਵਿਚ ਭੂਚਾਲ ਆਇਆ। ਇਸ ਦੌਰਾਨ ਦਿੱਲੀ, ਨੋਇਡਾ, ਗਾਜ਼ਿਆਬਾਦ…
View More ਦਿੱਲੀ-ਐੱਨ. ਸੀ. ਆਰ. ‘ਚ ਧਰਤੀ ਹਿੱਲੀਬੱਚਿਆਂ ਨਾਲ ਭਰੀ ਸਕੂਲ ਬੱਸ ਖਤਾਨਾ ਵਿਚ ਉਤਰੀ
ਕਈ ਬੱਚੇ ਜ਼ਖਮੀ ਭਿਵਾਨੀ, 10 ਜੁਲਾਈ : ਹਰਿਆਣਾ ਦੇ ਭਿਵਾਨੀ ਨੇੜੇ ਪਿੰਡ ਬਲਿਆਲੀ ਤੋਂ ਬਾਵਾਨੀਖੇੜਾ ਰੋਡ ‘ਤੇ ਇਕ ਸਕੂਲ ਬੱਸ ਸੜਕ ਤੋਂ ਹੇਠਾਂ ਕੱਚੀ ਥਾਂ…
View More ਬੱਚਿਆਂ ਨਾਲ ਭਰੀ ਸਕੂਲ ਬੱਸ ਖਤਾਨਾ ਵਿਚ ਉਤਰੀਪ੍ਰਧਾਨ ਮੰਤਰੀ ਮੋਦੀ ਨੇ ਰਿਕਾਰਡ 17 ਵਿਦੇਸ਼ੀ ਸੰਸਦਾਂ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ, 9 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ੀ ਸੰਸਦਾਂ ਨੂੰ ਰਿਕਾਰਡ 17 ਭਾਸ਼ਣ ਦਿੱਤੇ ਹਨ। ਅਪਣੀ ਪੰਜ ਦੇਸ਼ਾਂ ਦੀ ਯਾਤਰਾ ਦੌਰਾਨ ਮੋਦੀ…
View More ਪ੍ਰਧਾਨ ਮੰਤਰੀ ਮੋਦੀ ਨੇ ਰਿਕਾਰਡ 17 ਵਿਦੇਸ਼ੀ ਸੰਸਦਾਂ ਨੂੰ ਕੀਤਾ ਸੰਬੋਧਨਮਾਸੂਮ ਯੁਵੰਸ਼ ਦੀ ਜਾਨ ਬਚਾਉਣ ਲਈ ਪੁਲਿਸ ਹੋਈ ਇਕਜੁੱਟ
ਹੁਣ ਤੱਕ 3.3 ਕਰੋੜ ਰੁਪਏ ਕੀਤੇ ਇਕੱਠੇ ਦੁਨੀਆ ਦੀ ਸਭ ਤੋਂ ਖ਼ਤਰਨਾਕ ਬਿਮਾਰੀ ਤੋਂ ਹੈ ਪੀੜਤ ਬੱਚਾ ਫ਼ਤਿਹਾਬਾਦ, 9 ਜੁਲਾਈ : ਮਾਸੂਮ ਯੁਵੰਸ਼ ਦੀ ਜਾਨ…
View More ਮਾਸੂਮ ਯੁਵੰਸ਼ ਦੀ ਜਾਨ ਬਚਾਉਣ ਲਈ ਪੁਲਿਸ ਹੋਈ ਇਕਜੁੱਟਨਦੀ ‘ਤੇ ਬਣਿਆ ਪੁੱਲ ਟੁੱਟਿਆ, ਅੱਧਾ ਦਰਜਨ ਵਾਹਨ ਡਿੱਗੇ
8 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ ਵਡੋਦਰਾ, 9 ਜੁਲਾਈ : ਗੁਜਰਾਤ ਵਿਚ ਵੱਡਾ ਹਾਦਸਾ ਵਾਪਰਿਆ,ਜਿੱਥੇ ਵਡੋਦਰਾ ਅਤੇ ਆਨੰਦ ਨੂੰ ਜੋੜਨ ਵਾਲੀ ਮਹੀਸਾਗਰ ਨਦੀ ਉਤੇ…
View More ਨਦੀ ‘ਤੇ ਬਣਿਆ ਪੁੱਲ ਟੁੱਟਿਆ, ਅੱਧਾ ਦਰਜਨ ਵਾਹਨ ਡਿੱਗੇਸਰਨਾ ਅਤੇ ਜੀ. ਕੇ. ਦੇਣ ਅਸਤੀਫ਼ੇ, ਇਕ ਮਿੰਟ ’ਚ ਪ੍ਰਵਾਨ ਕਰਾਂਗੇ : ਕਾਲਕਾ, ਕਾਹਲੋਂ
ਅੰਮ੍ਰਿਤਸਰ, 8 ਜੁਲਾਈ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਵਿਰੋਧੀ ਧਿਰ…
View More ਸਰਨਾ ਅਤੇ ਜੀ. ਕੇ. ਦੇਣ ਅਸਤੀਫ਼ੇ, ਇਕ ਮਿੰਟ ’ਚ ਪ੍ਰਵਾਨ ਕਰਾਂਗੇ : ਕਾਲਕਾ, ਕਾਹਲੋਂਈ. ਡੀ. ਦੀ ਵੱਡੀ ਕਾਰਵਾਈ
ਸਾਬਕਾ ਪ੍ਰਿੰਸੀਪਲ ਸਕੱਤਰ ਤਾਇਲ ਦੀ 14 ਕਰੋੜ ਦੀ ਜਾਇਦਾਦ ਜ਼ਬਤ ਦਿੱਲੀ, 8 ਜੁਲਾਈ : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ…
View More ਈ. ਡੀ. ਦੀ ਵੱਡੀ ਕਾਰਵਾਈ