ਇਹ ਪਹਿਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰੇਗੀ : ਕੁੱਲੂ, 25 ਜੂਨ : ਸਰਕਾਰੀ ਸਕੂਲਾਂ ’ਚ ਹੁਣ ਸਵੇਰ ਦੀ ਪ੍ਰਾਰਥਨਾ ਸਭਾ ’ਚ ਵਿਦਿਆਰਥੀਆਂ ਲਈ…
View More ਹੁਣ ਸਰਕਾਰੀ ਸਕੂਲਾਂ ’ਚ ਸਵੇਰ ਦੀ ਸਭਾ ਦੌਰਾਨ ਖਬਰਾਂ ਪੜ੍ਹਨਾ ਜ਼ਰੂਰੀCategory: latest news
ਹਿਮਾਚਲ ਪ੍ਰਦੇਸ਼ ’ਚ ਬੱਦਲ ਫੱਟਿਆ , ਅਲਰਟ ਜਾਰੀ
ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਰਹਿਣ ਦੀ ਦਿੱਤੀ ਸਲਾਹ ਕੁੱਲੂ , 25 ਜੂਨ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਦੀ ਸੈਂਜ ਘਾਟੀ ’ਚ ਬੱਦਲ ਫਟਣ…
View More ਹਿਮਾਚਲ ਪ੍ਰਦੇਸ਼ ’ਚ ਬੱਦਲ ਫੱਟਿਆ , ਅਲਰਟ ਜਾਰੀਸਪੀਕਰ ਸੰਧਵਾਂ ਨੇ ਪੀ. ਯੂ. ਦੇ ਵਾਈਸ ਚਾਂਸਲਰ ਅਤੇ ਵਿਦਵਾਨਾਂ ਨਾਲ ਕੀਤੀਆਂ ਵਿਚਾਰਾਂ
ਕਿਹਾ-ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਦਿਵਸ ਨੂੰ ਵੱਡੇ ਪੱਧਰ ’ਤੇ ਮਨਾਏਗੀ ਪਟਿਆਲਾ,…
View More ਸਪੀਕਰ ਸੰਧਵਾਂ ਨੇ ਪੀ. ਯੂ. ਦੇ ਵਾਈਸ ਚਾਂਸਲਰ ਅਤੇ ਵਿਦਵਾਨਾਂ ਨਾਲ ਕੀਤੀਆਂ ਵਿਚਾਰਾਂਬਿਜਲੀ ਮੰਤਰੀ ਵੱਲੋਂ ਪੀ. ਐੱਸ. ਪੀ. ਸੀ. ਐੱਲ ਦਫਤਰਾਂ ਦੀ ਚੈਕਿੰਗ
ਹਰਭਜਨ ਸਿੰਘ ਈ. ਟੀ. ਓ. ਨੇ ਸ਼ਿਕਾਇਤ ਨਿਵਾਰਨ ਸਮਾਂ-ਸੀਮਾ, ਸਟਾਫ਼ ਦੀ ਹਾਜ਼ਰੀ ਅਤੇ ਖਪਤਕਾਰ ਸੰਤੁਸ਼ਟੀ ਦਾ ਲਿਆ ਜਾਇਜ਼ਾ ਪਟਿਆਲਾ, 25 ਜੂਨ : ਜਨਤਕ ਸੇਵਾਵਾਂ ’ਚ…
View More ਬਿਜਲੀ ਮੰਤਰੀ ਵੱਲੋਂ ਪੀ. ਐੱਸ. ਪੀ. ਸੀ. ਐੱਲ ਦਫਤਰਾਂ ਦੀ ਚੈਕਿੰਗਵਿਜੀਲੈਂਸ ਦੀ ਹਿਰਾਸਤ ‘ਚ ਬਿਕਰਮ ਮਜੀਠਿਆ
ਸਵੇਰੇ ਘਰ ‘ਤੇ ਕੀਤੀ ਸੀ ਰੇਡ ਅੰਮ੍ਰਿਤਸਰ, 25 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠਿਆ ਨੂੰ ਵਿਜੀਲੈਂਸ ਨੇ ਹਿਰਾਸਤ ‘ਚ ਲੈ…
View More ਵਿਜੀਲੈਂਸ ਦੀ ਹਿਰਾਸਤ ‘ਚ ਬਿਕਰਮ ਮਜੀਠਿਆਦਰਦਨਾਕ ਹਾਦਸਾ, ਨਵਜੰਮੇ ਬੱਚੇ ਸਮੇਤ 4 ਦੀ ਮੌਤ
ਨਵਜੰਮੇ ਬੱਚੇ ਨੂੰ ਹਸਪਤਾਲ ਤੋਂ ਘਰ ਲੈ ਕੇ ਜਾ ਰਹੇ ਪਰਿਵਾਰ ਦੀ ਕਾਰ ਨਹਿਰ ਡਿੱਗੀ, 3 ਜ਼ਖਮੀ ਹਲਦਵਾਨੀ, 25 ਜੂਨ : ਅੱਜ ਸਵੇਰ ਇਕ ਦਰਦਨਾਕ…
View More ਦਰਦਨਾਕ ਹਾਦਸਾ, ਨਵਜੰਮੇ ਬੱਚੇ ਸਮੇਤ 4 ਦੀ ਮੌਤਕੈਮੀਕਲ ਟੈਂਕਰ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਚਾਲਕ
ਅੱਗ ਫੈਲਣ ਦੇ ਡਰ ਕਾਰਨ ਵਾਹਨ ਛੱਡ ਕੇ ਭੱਜੇ ਲੋਕ ਜੈਪੁਰ, 25 ਜੂਨ : ਜੈਪੁਰ ਵਿਚ ਇਕ ਭਿਆਨਕ ਸੜਕ ਹਾਦਸੇ ਵਿਚ ਟੈਂਕਰ ਚਾਲਕ ਜ਼ਿੰਦਾ ਸੜ…
View More ਕੈਮੀਕਲ ਟੈਂਕਰ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਚਾਲਕਮਜੀਠਿਆ ਦੇ ਘਰ ਵਿਜੀਲੈਂਸ ਦੀ ਰੇਡ
ਸਵੇਰ ਤੋਂ ਹੀ ਵਿਜੀਲੈਂਸ ਟੀਮ ਘਰ ਦੀ ਕਰ ਰਹੀ ਜਾਂਚ ਅੰਮ੍ਰਿਤਸਰ, 25 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠਿਆ ਦੇ ਅੰਮ੍ਰਿਤਸਰ…
View More ਮਜੀਠਿਆ ਦੇ ਘਰ ਵਿਜੀਲੈਂਸ ਦੀ ਰੇਡਪਰਗਟ ਸਿੰਘ ਅਤੇ ਕਿੱਕੀ ਢਿੱਲੋਂ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਦੋਵਾਂ ਆਗੂਆਂ ਨੇ ਕਾਂਗਰਸ ਹਾਈਕਮਾਂਡ ਨੂੰ ਭੇਜੇ ਅਸਤੀਫੇ ਜਲੰਧਰ, 25 ਜੂਨ : ਲੁਧਿਆਣਾ ਉਪ ਚੋਣ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਜਲੰਧਰ ਛਾਉਣੀ ਦੇ ਵਿਧਾਇਕ…
View More ਪਰਗਟ ਸਿੰਘ ਅਤੇ ਕਿੱਕੀ ਢਿੱਲੋਂ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾਡਾ. ਨਾਨਕ ਸਿੰਘ ਸਮੇਤ 5 ਅਧਿਕਾਰੀਆਂ ਨੂੰ ਮਿਲੀ ਤਰੱਕੀ
ਹੋਮ ਵਿਭਾਗ ਨੇ ਤਰੱਕੀਆਂ ਦੇ ਕੇ ਲਗਾਇਆ ਬਤੌਰ ਡੀ. ਆਈ. ਜੀ. ਚੰਡੀਗੜ੍ਹ 24 ਜੂਨ : ਪੰਜਾਬ ਸਰਕਾਰ ਵੱਲੋਂ ਪੱਕੇ ਤੌਰ ਉਤੇ ਡਾ. ਨਾਨਕ ਸਿੰਘ ਆਈ.ਪੀ.ਐਸ…
View More ਡਾ. ਨਾਨਕ ਸਿੰਘ ਸਮੇਤ 5 ਅਧਿਕਾਰੀਆਂ ਨੂੰ ਮਿਲੀ ਤਰੱਕੀ