ਮਰਨ ਵਾਲਿਆਂ ’ਚ 1 ਬੱਚੀ ਅਤੇ 1 ਬਜ਼ੁਰਗ, ਸਿਹਤ ਮੰਤਰੀ ਨੇ ਲਿਆ ਜਾਇਜ਼ਾ ਪਟਿਆਲਾ, 6 ਜੁਲਾਈ :- ਪਟਿਆਲਾ ਦੇ ਅਲੀਪੁਰ ਅਰਾਈਆਂ ਇਲਾਕੇ ’ਚ ਲੰਘੇ ਕੱਲ…
View More ਡਾਇਰੀਆ ਨਾਲ 2 ਮੌਤਾਂ ; 60 ਤੋਂ ਵਧ ਬਿਮਾਰCategory: latest news
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਦੇ ਮਾਮਲੇ ’ਚ ਸਮੂਹ ਸਿੰਘਾਂ ਨੇ ਕੀਤਾ ਇਕਜੁੱਟਤਾ ਦਾ ਪ੍ਰਗਟਾਵਾ
ਗਿਆਨੀ ਰਘਬੀਰ ਸਿੰਘ ਨੇ ਜਥੇਦਾਰ ਗਿਆਨੀ ਗੜਗੱਜ ਨੂੰ ਦਿੱਤਾ ਪੂਰਾ ਸਮਰਥਨ ਅੰਮ੍ਰਿਤਸਰ, 6 ਜੁਲਾਈ :-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ…
View More ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਦੇ ਮਾਮਲੇ ’ਚ ਸਮੂਹ ਸਿੰਘਾਂ ਨੇ ਕੀਤਾ ਇਕਜੁੱਟਤਾ ਦਾ ਪ੍ਰਗਟਾਵਾਪੰਜ ਸਿੰਘ ਸਾਹਿਬਾਨ ਦੀ ਬੈਠਕ ’ਚ ਹੋਏ ਫੈਸਲੇ ਨੂੰ ਤਖਤ ਪਟਨਾ ਸਾਹਿਬ ਨੇ ਕੀਤਾ ਰੱਦ
ਕਿਹਾ : ਸੁਖਬੀਰ ਬਾਦਲ ਨੂੰ ਬਚਾਉਣ ਲਈ ਰਚੀ ਜਾ ਰਹੀ ਸਾਜਿਸ਼ ਅੰਮ੍ਰਿਤਸਰ, 6 ਜੁਲਾਈ :-ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ’ਤੇ ਬੀਤੇ ਦਿਨ ਹੋਈ ਬੈਠਕ…
View More ਪੰਜ ਸਿੰਘ ਸਾਹਿਬਾਨ ਦੀ ਬੈਠਕ ’ਚ ਹੋਏ ਫੈਸਲੇ ਨੂੰ ਤਖਤ ਪਟਨਾ ਸਾਹਿਬ ਨੇ ਕੀਤਾ ਰੱਦਸ੍ਰੀ ਹਰਿਮੰਦਰ ਸਾਹਿਬ ਵਿਖੇ 7 ਸਾਲਾ ਬੱਚਾ ਛੱਡ ਕੇ ਮਾਪੇ ਫਰਾਰ
ਪ੍ਰਬੰਧਕਾਂ ਨੇ ਗਲਿਆਰਾ ਚੌਕੀ ਦੀ ਸਹਾਇਤਾ ਨਾਲ ਪਿੰਗਲਵਾੜਾ ਵਿਖੇ ਭੇਜਿਆ ਬੱਚਾ ਅੰਮ੍ਰਿਤਸਰ, 6 ਜੁਲਾਈ :-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਸ ਸਮੇਂ ਅਫਰਾ ਦਫਰੀ ਮਚ ਗਈ…
View More ਸ੍ਰੀ ਹਰਿਮੰਦਰ ਸਾਹਿਬ ਵਿਖੇ 7 ਸਾਲਾ ਬੱਚਾ ਛੱਡ ਕੇ ਮਾਪੇ ਫਰਾਰਮਾਨ ਸਰਕਾਰ ਦਾ ਇਕ ਹੋਰ ਵੱਡਾ ਐਕਸ਼ਨ
ਫਤਿਹਗੜ੍ਹ ਚੂੜੀਆਂ ਤਹਿਸੀਲ ਦੀ ਰਜਿਸਟਰੀ ਕਲਰਕ ਸਸਪੈਂਡ ਫਤਿਹਗੜ ਚੂੜੀਆਂ, 6 ਜੁਲਾਈ : ਜ਼ਿਲਾ ਗੁਰਦਾਸਪੁਰ ’ਚ ਮਾਨ ਸਰਕਾਰ ਦਾ ਇਕ ਹੋਰ ਵੱਡਾ ਐਕਸ਼ਨ ਕਰਦਿਆਂ ਵਿਧਾਨ ਸਭਾ…
View More ਮਾਨ ਸਰਕਾਰ ਦਾ ਇਕ ਹੋਰ ਵੱਡਾ ਐਕਸ਼ਨਪੁਲਿਸ ਨੇ ਸਾਬਕਾ ਮੰਤਰੀ ਮਲੂਕਾ ਦੇ ਘਰ ਦੀ ਕੀਤੀ ਘੇਰਾਬੰਦੀ
ਭਗਤਾ ਭਾਈ, 6 ਜੁਲਾਈ : ਅਕਾਲੀ ਦਲ ਦੇ ਪ੍ਰਮੁੱਖ ਨੇਤਾ ਬਿਕਰਮ ਸਿੰਘ ਮਜੀਠੀਆ ਦੀ ਅਦਾਲਤ ਵਿਚ ਪੇਸ਼ੀ ਤੋਂ ਠੀਕ ਪਹਿਲਾਂ ਪੰਜਾਬ ਪੁਲਿਸ ਵੱਲੋਂ ਮਲੂਕਾ ਪਿੰਡ…
View More ਪੁਲਿਸ ਨੇ ਸਾਬਕਾ ਮੰਤਰੀ ਮਲੂਕਾ ਦੇ ਘਰ ਦੀ ਕੀਤੀ ਘੇਰਾਬੰਦੀਟਿੱਪਰ ਨਾਲ ਟਕਰਾਈ ਟੂਰਿਸਟ ਬੱਸ , 1 ਦੀ ਮੌਤ
ਜੰਮੂ ਤੋਂ ਜਾ ਰਹੀ ਸੀ ਦਿੱਲੀ, ਦੋਵੇਂ ਵਾਹਨਾਂ ਦੇ ਡਰਾਈਵਰ ਮੌਕੇ ਤੋਂ ਫਰਾਰ ਮਾਹਿਲਪੁਰ, 6 ਜੁਲਾਈ – ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾਣ ਵਾਲੇ ਮੁੱਖ ਮਾਰਗ ’ਤੇ…
View More ਟਿੱਪਰ ਨਾਲ ਟਕਰਾਈ ਟੂਰਿਸਟ ਬੱਸ , 1 ਦੀ ਮੌਤਕੇਂਦਰੀ ਜੇਲ ’ਚ ਬੰਦ ਅੰਡਰ ਟਰਾਇਲ ਕੈਦੀ ਦੀ ਮੌਤ
ਪਟਿਆਲਾ, 6 ਜੁਲਾਈ :- ਕੇਂਦਰੀ ਜੇਲ ਪਟਿਆਲਾ ’ਚ ਬੰਦ ਅੰਡਰ ਟਰਾਇਲ ਕੈਦੀ ਸੁਖਵਿੰਦਰ ਸਿੰਘ ਨਿਵਾਸ ਢਕੋਲੀ ਜ਼ੀਰਕਪੁਰ ਉਮਰ ਲਗਭਗ 55 ਸਾਲ ਦੀ ਮੌਤ ਹੋ ਗਈ।…
View More ਕੇਂਦਰੀ ਜੇਲ ’ਚ ਬੰਦ ਅੰਡਰ ਟਰਾਇਲ ਕੈਦੀ ਦੀ ਮੌਤਨੰਨ੍ਹੇ ਕਰਮਨਵੀਰ ਦਾ ਨਾਂ ਵਰਲਡਵਾਈਡ ਬੁੱਕ ਆਫ਼ ਰਿਕਾਰਡ ’ਚ ਦਰਜ
ਸਿਰਫ਼ 4 ਮਿੰਟ 29 ਸੈਕਿੰਡ ’ਚ 185 ਦੇਸ਼ਾਂ ਦੇ ਝੰਡਿਆਂ ਦੀ ਕੀਤੀ ਪਛਾਣ ਗੁਰਦਾਸਪੁਰ, 6 ਜੁਲਾਈ : ਜੀਆ ਲਾਲ ਮਿੱਤਲ ਡੀ. ਏ. ਵੀ. ਪਬਲਿਕ ਸਕੂਲ…
View More ਨੰਨ੍ਹੇ ਕਰਮਨਵੀਰ ਦਾ ਨਾਂ ਵਰਲਡਵਾਈਡ ਬੁੱਕ ਆਫ਼ ਰਿਕਾਰਡ ’ਚ ਦਰਜਪਾਕਿ ਤੋਂ ਡਰੋਨ ਰਾਹੀਂ ਭੇਜੀ 1.2 ਕਿਲੋ ਆਈਸ ਅਤੇ ਪਿਸਤੌਲ ਬਰਾਮਦ
ਇਕ ਮੁਲਜ਼ਮ ਗ੍ਰਿਫਤਾਰ, ਦੂਜਾ ਫਰਾਰ ਅੰਮ੍ਰਿਤਸਰ, 6 ਜੁਲਾਈ : ਸਰਹੱਦ ’ਤੇ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ 1 ਕਿਲੋ 227 ਗ੍ਰਾਮ ਆਈਸ ਅਤੇ ਇਕ ਗਲਾਕ ਪਿਸਤੌਲ…
View More ਪਾਕਿ ਤੋਂ ਡਰੋਨ ਰਾਹੀਂ ਭੇਜੀ 1.2 ਕਿਲੋ ਆਈਸ ਅਤੇ ਪਿਸਤੌਲ ਬਰਾਮਦ