ਜਲੰਧਰ ’ਚ ਆਕਸੀਜਨ ਦੀ ਘਾਟ ਨਾਲ ਮਾਸੂਮ ਮਰੀਜ਼ਾਂ ਦੀ ਮੌਤ ’ਤੇ ਸਿਹਤ ਮੰਤਰੀ ਦੇਣ ਅਸਤੀਫਾ ਅੰਮ੍ਰਿਤਸਰ, 28 ਜੁਲਾਈ : ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਪੰਜਾਬ…
View More ਪੰਜਾਬ ਦੀ ਸਿਹਤ ਪ੍ਰਣਾਲੀ ਪੂਰੀ ਤਰ੍ਹਾਂ ਫੇਲ : ਸ਼ਵੇਤ ਮਲਿਕCategory: latest news
ਪੌਂਗ ਡੈਮ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 42 ਫੁੱਟ ਹੇਠਾਂ
ਮੌਨਸੂਨ ਦੀ ਰਫਤਾਰ ਹੋਈ ਹੌਲੀ ਹੁਸ਼ਿਆਰਪੁਰ, 29 ਜੁਲਾਈ : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਵਿਚ ਬਿਆਸ ਨਦੀ ’ਤੇ ਬਣੇ ਪੌਂਗ ਬੰਨ੍ਹ ਦਾ ਜਲ ਪੱਧਰ ਅੱਜ…
View More ਪੌਂਗ ਡੈਮ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 42 ਫੁੱਟ ਹੇਠਾਂਨਸ਼ੇ ਦੀ ਲਤ ਪੂਰੀ ਕਰਨ ਲਈ ਪਤਨੀ ਦੇ ਵਾਲ ਕੱਟ ਕੇ ਵੇਚੇ
ਬਠਿੰਡਾ, 29 ਜੁਲਾਈ :- ਬਠਿੰਡਾ ਸ਼ਹਿਰ ਦੇ ਪਰਸਰਾਮ ਨਗਰ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਨਸ਼ੇੜੀ ਨੇ ਆਪਣੀ ਨਸ਼ੇ…
View More ਨਸ਼ੇ ਦੀ ਲਤ ਪੂਰੀ ਕਰਨ ਲਈ ਪਤਨੀ ਦੇ ਵਾਲ ਕੱਟ ਕੇ ਵੇਚੇਸਰਹੱਦ ਪਾਰੋਂ ਆਏ 5 ਪਿਸਤੌਲਾਂ ਸਮੇਤ ਸਮੱਗਲਰ ਗ੍ਰਿਫ਼ਤਾਰ
9 ਐੱਮ. ਐੱਮ. ਦੀਆਂ 2 ਪਿਸਤੌਲਾ, 32 ਬੋਰ ਦਾ 1 ਪਿਸਤੌਲ ਅਤੇ 30 ਬੋਰ ਦੀਆਂ 2 ਪਿਸਤੌਲਾਂ ਜ਼ਬਤ ਅੰਮ੍ਰਿਤਸਰ, 29 ਜੁਲਾਈ : ਪਾਕਿਸਤਾਨ ਵਿਚ ਸਰਹੱਦ…
View More ਸਰਹੱਦ ਪਾਰੋਂ ਆਏ 5 ਪਿਸਤੌਲਾਂ ਸਮੇਤ ਸਮੱਗਲਰ ਗ੍ਰਿਫ਼ਤਾਰਨਾਜਾਇਜ਼ ਕਬਜ਼ੇ ’ਤੇ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ
ਮਾਨਸਾ, 29 ਜੁਲਾਈ : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਨਜ਼ਦੀਕੀ ਪਿੰਡ ਨਰਿੰਦਰਪੁਰਾ ਵਿਖੇ ਨਾਜਾਇਜ਼ ਕਬਜ਼ਿਆਂ ਤੇ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਣ ਦੀ ਹਰ ਪਾਸੇ…
View More ਨਾਜਾਇਜ਼ ਕਬਜ਼ੇ ’ਤੇ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾਪੰਜਾਬ ’ਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਸੈਣੀ ਕਰਨਗੇ ਵਿਸ਼ਾਲ ਰੈਲੀ
ਰੈਲੀ ਦੇ ਪ੍ਰਬੰਧਾਂ ਲਈ ਸਾਹਿਬ ਸਿੰਘ ਮੁੱਛਲ ਨੂੰ ਸੌਂਪੀ ਜ਼ਿੰਮੇਵਾਰੀ ਅੰਮ੍ਰਿਤਸਰ, 29 ਜੁਲਾਈ : ਪੰਜਾਬ ’ਚ ਭਾਜਪਾ ਨੂੰ ਹੋਰ ਮਜ਼ਬੂਤ ਕਰਨ ਲਈ ਹਰਿਆਣਾ ਦੇ ਮੁੱਖ…
View More ਪੰਜਾਬ ’ਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਸੈਣੀ ਕਰਨਗੇ ਵਿਸ਼ਾਲ ਰੈਲੀਸੜਕ ਹਾਦਸੇ ’ਚ ਭੈਣ-ਭਰਾ ਦੀ ਮੌਤ
2 ਵਿਅਕਤੀ ਜ਼ਖਮੀ ਹਰਿਆਣਾ, 29 ਜੁਲਾਈ : – ਬੀਤੀ ਰਾਤ ਇਕ ਸੜਕ ਹਾਦਸੇ ਦੌਰਾਨ ਭੈਣ-ਭਰਾ ਦੀ ਮੌਤ ਹੋ ਗਈ, ਜਦਕਿ ਦੋ ਵਿਅਕਤੀਆਂ ਦੇ ਜ਼ਖਮੀ ਹੋਣ…
View More ਸੜਕ ਹਾਦਸੇ ’ਚ ਭੈਣ-ਭਰਾ ਦੀ ਮੌਤਅਮਰੀਕਾ ’ਚ ਭਾਰਤੀ ਮੂਲ ਦਾ ਪਾਇਲਟ ਗ੍ਰਿਫਤਾਰ
ਜਿਨਸ਼ੀ ਸੋਸ਼ਣ ਦੇ ਮਾਮਲੇ ’ਚ ਜਹਾਜ਼ ’ਚੋਂ ਉੱਤਰਦੇ ਹੀ ਹਿਰਾਸਤ ’ਚ ਲਿਆ ਫਰਾਂਸਿਸਕੋ, 29 ਜੁਲਾਈ : ਅਮਰੀਕਾ ’ਚ ਇਕ ਭਾਰਤੀ ਮੂਲ ਦੇ ਪਾਇਲਟ ਨੂੰ ਗ੍ਰਿਫ਼ਤਾਰ…
View More ਅਮਰੀਕਾ ’ਚ ਭਾਰਤੀ ਮੂਲ ਦਾ ਪਾਇਲਟ ਗ੍ਰਿਫਤਾਰਪੰਜਾਬੀ ਗਾਇਕ ਗੁਲਾਬ ਸਿੱਧੂ ਨੂੰ ਧਮਕੀ
ਬਰਨਾਲਾ, 29 ਜੁਲਾਈ : ਸਿੱਧੂ ਮੂਸੇਵਾਲ ਵੱਲੋਂ ਸੰਗੀਤਕ ਖੇਤਰ ’ਚ ਪੇਸ਼ ਕੀਤੇ ਗਏ ਅਤੇ ‘ਤੇਰੇ ਇੱਕੀਆਂ ਸਾਲਾਂ ਦੇ ਜੱਟ ਨੂੰ 22-22 ਕਹਿੰਦੀ ਦੁਨੀਆ’ ਗੀਤ ਨਾਲ…
View More ਪੰਜਾਬੀ ਗਾਇਕ ਗੁਲਾਬ ਸਿੱਧੂ ਨੂੰ ਧਮਕੀਨਵੀਂ ਸਿੱਖਿਆ ਨੀਤੀ ਦੀ ਆੜ ਹੇਠ ਕੇਂਦਰ ਸੂਬਿਆਂ ਦੇ ਹੱਕ ਖੋਹ ਰਿਹਾ : ਹਰਜੋਤ ਬੈਂਸ
ਪੰਜਾਬ ਸਰਕਾਰ ਸਿੱਖਿਆ ਖੇਤਰ ਦੇ ਸਰਬਪੱਖੀ ਵਿਕਾਸ ਲਈ ਸੁਹਿਰਦ ਤੇ ਸੰਜੀਦਾ ਉਪਰਾਲੇ ਕਰ ਰਹੀ ਚੰਡੀਗੜ੍ਹ, 29 ਜੁਲਾਈ : ਪੰਜਾਬ ਦੇ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ…
View More ਨਵੀਂ ਸਿੱਖਿਆ ਨੀਤੀ ਦੀ ਆੜ ਹੇਠ ਕੇਂਦਰ ਸੂਬਿਆਂ ਦੇ ਹੱਕ ਖੋਹ ਰਿਹਾ : ਹਰਜੋਤ ਬੈਂਸ