ਕਈ ਬੱਚੇ ਜ਼ਖਮੀ ਭਿਵਾਨੀ, 10 ਜੁਲਾਈ : ਹਰਿਆਣਾ ਦੇ ਭਿਵਾਨੀ ਨੇੜੇ ਪਿੰਡ ਬਲਿਆਲੀ ਤੋਂ ਬਾਵਾਨੀਖੇੜਾ ਰੋਡ ‘ਤੇ ਇਕ ਸਕੂਲ ਬੱਸ ਸੜਕ ਤੋਂ ਹੇਠਾਂ ਕੱਚੀ ਥਾਂ…
View More ਬੱਚਿਆਂ ਨਾਲ ਭਰੀ ਸਕੂਲ ਬੱਸ ਖਤਾਨਾ ਵਿਚ ਉਤਰੀCategory: latest news
ਪ੍ਰਧਾਨ ਮੰਤਰੀ ਮੋਦੀ ਨੇ ਰਿਕਾਰਡ 17 ਵਿਦੇਸ਼ੀ ਸੰਸਦਾਂ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ, 9 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ੀ ਸੰਸਦਾਂ ਨੂੰ ਰਿਕਾਰਡ 17 ਭਾਸ਼ਣ ਦਿੱਤੇ ਹਨ। ਅਪਣੀ ਪੰਜ ਦੇਸ਼ਾਂ ਦੀ ਯਾਤਰਾ ਦੌਰਾਨ ਮੋਦੀ…
View More ਪ੍ਰਧਾਨ ਮੰਤਰੀ ਮੋਦੀ ਨੇ ਰਿਕਾਰਡ 17 ਵਿਦੇਸ਼ੀ ਸੰਸਦਾਂ ਨੂੰ ਕੀਤਾ ਸੰਬੋਧਨਮੰਤਰੀ ਈ. ਟੀ. ਓ. ਨੇ ਆਰਕੀਟੈਕਚਰ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਚੰਡੀਗੜ੍ਹ, 9 ਜਲਾਈ : ਅੱਜ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਚੰਡੀਗੜ੍ਹ ਵਿਖੇ ਆਰਕੀਟੈਕਚਰ ਵਿਭਾਗ ਦੇ ਅਧਿਕਾਰੀਆਂ ਨਾਲ ਇਕ ਸਮੀਖਿਆ ਮੀਟਿੰਗ ਕੀਤੀ।…
View More ਮੰਤਰੀ ਈ. ਟੀ. ਓ. ਨੇ ਆਰਕੀਟੈਕਚਰ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗਜਾਸੂਸੀ ਕਰਨ ਦੇ ਦੋਸ਼ ਵਿਚ ਸਾਬਕਾ ਫ਼ੌਜੀ ਗ੍ਰਿਫ਼ਤਾਰ
ਫਿਰੋਜ਼ਪੁਰ, 9 ਜੁਲਾਈ : ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਇਕ ਸਾਬਕਾ ਫੌਜੀ ਨੂੰ ਗ੍ਰਿਫ਼ਤਾਰ ਕੀਤਾ…
View More ਜਾਸੂਸੀ ਕਰਨ ਦੇ ਦੋਸ਼ ਵਿਚ ਸਾਬਕਾ ਫ਼ੌਜੀ ਗ੍ਰਿਫ਼ਤਾਰਮੋਹਾਲੀ ਤੋਂ ਸਮਾਣਾ ਆ ਰਿਹਾ ਕਾਰ ਸਵਾਰ ਪੁਲਸ ਕਾਂਸਟੇਬਲ ਲਾਪਤਾ !
ਸਮਾਣਾ-ਪਟਿਆਲਾ ਸੜਕ ’ਤੇ ਮਿਲੀ ਕਾਰ, ਪੁਲਸ ਤਲਾਸ਼ ’ਚ ਲੱਗੀ ਸਮਾਣਾ, 9 ਜੁਲਾਈ :- ਬੀਤੀ ਰਾਤ ਮੋਹਾਲੀ ਤੋਂ ਸਮਾਣਾ ਆ ਰਹੇ ਕਾਰ ਸਵਾਰ ਪੁਲਸ ਕਾਂਸਟੇਬਲ ਦੇ…
View More ਮੋਹਾਲੀ ਤੋਂ ਸਮਾਣਾ ਆ ਰਿਹਾ ਕਾਰ ਸਵਾਰ ਪੁਲਸ ਕਾਂਸਟੇਬਲ ਲਾਪਤਾ !ਬੈਂਕ ਕਰਮਚਾਰੀਆਂ ਨੇ ਕੇਂਦਰੀ ਟਰੇਡ ਯੂਨੀਅਨਾਂ ਨਾਲ ਮਿਲ ਕੇ ਕੱਢੀ ਸਕੂਟਰ ਰੈਲੀ
ਪਟਿਆਲਾ, 9 ਜੁਲਾਈ :– ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ, ਆਲ ਇੰਡੀਆ ਬੈਂਕ ਆਫੀਸਰਜ਼ ਐਸੋਸੀਏਸ਼ਨ ਅਤੇ ਬੈਂਕ ਇੰਪਲਾਈਜ਼ ਫੈੱਡਰੇਸ਼ਨ ਆਫ ਇੰਡੀਆ ਦੇ ਸਾਂਝੇ ਸੱਦੇ ’ਤੇ ਬੈਂਕ…
View More ਬੈਂਕ ਕਰਮਚਾਰੀਆਂ ਨੇ ਕੇਂਦਰੀ ਟਰੇਡ ਯੂਨੀਅਨਾਂ ਨਾਲ ਮਿਲ ਕੇ ਕੱਢੀ ਸਕੂਟਰ ਰੈਲੀਨਿੱਜੀਕਰਨ ਦੇ ਵਿਰੋਧ ’ਚ ਹਜ਼ਾਰਾਂ ਕਰਮਚਾਰੀਆਂ ਵੱਲੋਂ ਕੇਂਦਰ ਸਰਕਾਰ ਦਾ ਪਿੱਟ-ਸਿਆਪਾ
ਦੇਸ਼-ਵਿਆਪੀ ਹੜਤਾਲ ’ਚ ਹਿੱਸਾ ਲੈ ਕੇ ਆਵਾਜ਼ ਕੀਤੀ ਬੁਲੰਦ ਪਟਿਆਲਾ, 9 ਜੁਲਾਈ :- ਕੇਂਦਰ ਸਰਕਾਰ ਵੱਲੋਂ ਪੂੰਜੀਪਤੀਆਂ ਦੇ ਦਬਾਅ ਹੇਠ ਦੇਸ਼ ਭਰ ਦੇ ਪਾਵਰ ਸੈਕਟਰ…
View More ਨਿੱਜੀਕਰਨ ਦੇ ਵਿਰੋਧ ’ਚ ਹਜ਼ਾਰਾਂ ਕਰਮਚਾਰੀਆਂ ਵੱਲੋਂ ਕੇਂਦਰ ਸਰਕਾਰ ਦਾ ਪਿੱਟ-ਸਿਆਪਾਸੜਕ ਕਿਨਾਰੇ ਸੁੱਤੇ ਪਏ ਵਿਅਕਤੀ ’ਤੇ ਟਿੱਪਰ ਪਲਟਿਆ, ਮੌਤ
ਟਾਂਡਾ ਉੜਮੁੜ, 9 ਜੁਲਾਈ –ਜ਼ਿਲਾ ਹੁਸ਼ਿਆਰਪੁਰ ਵਿਚ ਹਾਈਵੇ ’ਤੇ ਅੱਜ ਜਾਜਾ ਬਾਈਪਾਸ ਫਲਾਈਓਵਰ ਪੁਲ ਨੇੜੇ ਬੱਜਰੀ ਨਾਲ ਭਰਿਆ ਟਿੱਪਰ ਬੇਕਾਬੂ ਹੋ ਕੇ ਪਲਟ ਗਿਆ |…
View More ਸੜਕ ਕਿਨਾਰੇ ਸੁੱਤੇ ਪਏ ਵਿਅਕਤੀ ’ਤੇ ਟਿੱਪਰ ਪਲਟਿਆ, ਮੌਤਕੋਹਲੀ ਪਰਿਵਾਰ ਨੇ 3 ਪੀੜ੍ਹੀਆਂ ਤੋਂ ਲਗਾਤਾਰ ਲੋਕਾਂ ਦੀ ਸੇਵਾ ਕੀਤੀ : ਅਮਨ ਅਰੋੜਾ
ਵਿਰਸੇ ਤੇ ਵਿਰਾਸਤ ਨੂੰ ਕਾਇਮ ਰੱਖਣ ’ਚ ਕੋਹਲੀ ਪਰਿਵਾਰ ਦਾ ਵੱਡਾ ਰੋਲ : ਸਪੀਕਰ ਸੰਧਵਾਂ ਪਟਿਆਲਾ, 9 ਜੁਲਾਈ :- ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ…
View More ਕੋਹਲੀ ਪਰਿਵਾਰ ਨੇ 3 ਪੀੜ੍ਹੀਆਂ ਤੋਂ ਲਗਾਤਾਰ ਲੋਕਾਂ ਦੀ ਸੇਵਾ ਕੀਤੀ : ਅਮਨ ਅਰੋੜਾਠੱਗ ਗਿਰੋਹ ਦਾ ਸਰਗਣਾ ਗ੍ਰਿਫਤਾਰ
ਪਟਿਆਲਾ, 9 ਜੁਲਾਈ :- ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਇਕ ਅਜਿਹੇ ਗਿਰੋਹ ਨੂੰ ਬੇਨਕਾਬ…
View More ਠੱਗ ਗਿਰੋਹ ਦਾ ਸਰਗਣਾ ਗ੍ਰਿਫਤਾਰ