ਕਰੀਬ 25 ਸਕੂਲੀ ਬੱਚੇ ਵਾਲ-ਵਾਲ ਬਰਨਾਲਾ, 10 ਜੁਲਾਈ : ਜ਼ਿਲਾ ਬਰਨਾਲਾ ਦੇ ਪਿੰਡ ਕਲਾਲ ਮਾਜਰਾ ਅਤੇ ਕਿਰਪਾਲੇ ਵਾਲ ਲਿੰਕ ਸੜਕ ’ਤੇ ਇਕ ਭਿਆਨਕ ਹਾਦਸਾ ਵਾਪਰਿਆ…
View More ਬੱਚਿਆਂ ਨਾਲ ਭਰੀ ਸਕੂਲੀ ਬੱਸ ਪਲਟੀ, ਕੰਡਕਟਰ ਦੀ ਮੌਤCategory: latest news
10 ਮਹੀਨੇ ਦੀ ਬੱਚੀ ਨਾਲ ਔਰਤ ਨੇ ਰੇਲ ਗੱਡੀ ਹੇਠਾਂ ਆ ਕੇ ਕੀਤੀ ਖੁਦਕੁਸ਼ੀ
ਪਰਿਵਾਰ ਨੇ ਪਤੀ ਖਿਲਾਫ ਕੇਸ ਦਰਜ ਕਰਨ ਦੀ ਕੀਤੀ ਮੰਗ ਪਟਿਆਲਾ, 10 ਜੁਲਾਈ : ਸ਼ਹਿਰ ਪਟਿਆਲਾ ਦੇ ਰੇਲਵੇ ਲਾਈਨ ’ਤੇ ਬੀਤੀ ਰਾਤ ਇਕ ਔਰਤ ਨੇ…
View More 10 ਮਹੀਨੇ ਦੀ ਬੱਚੀ ਨਾਲ ਔਰਤ ਨੇ ਰੇਲ ਗੱਡੀ ਹੇਠਾਂ ਆ ਕੇ ਕੀਤੀ ਖੁਦਕੁਸ਼ੀ45 ਸਾਲਾ ਵਿਅਕਤੀ ਨੇ 6 ਸਾਲ ਦੀ ਬੱਚੀ ਨਾਲ ਕਰਵਾਇਆ ਵਿਆਹ
ਤਾਲਿਬਾਨ ਨੇ ਕਿਹਾ- ਪਹਿਲਾਂ ਲੜਕੀ ਨੂੰ 9 ਸਾਲ ਦੀ ਹੋਣ ਦਿਓ ਹੇਲਮੰਡ, 10 ਜੁਲਾਈ : ਤਾਲਿਬਾਨ ਦੇ ਸ਼ਾਸਨ ਅਧੀਨ ਅਫਗਾਨਿਸਤਾਨ ’ਚ ਬਾਲ ਵਿਆਹ ਵਧਿਆ ਹੈ,…
View More 45 ਸਾਲਾ ਵਿਅਕਤੀ ਨੇ 6 ਸਾਲ ਦੀ ਬੱਚੀ ਨਾਲ ਕਰਵਾਇਆ ਵਿਆਹਸ਼ੇਰਪੁਰ ਇਲਾਕੇ ’ਚ 6 ਸੜਕਾਂ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ
ਵਿਧਾਇਕ ਪੰਡੋਰੀ ਅਤੇ ਚੇਅਰਮੈਨ ਢਿੱਲੋਂ ਨੇ ਕਰਵਾਈ ਕੰਮ ਦੀ ਸ਼ੁਰੂਆਤ ਸੰਗਰੂਰ, 10 ਜੁਲਾਈ : ਜ਼ਿਲਾ ਸੰਗਰੂਰ ਦੇ ਕਸਬਾ ਸ਼ੇਰਪੁਰ ’ਚ ਸੜਕੀ ਆਵਾਜਾਈ ਨੈੱਟਵਰਕ ਨੂੰ ਹੋਰ…
View More ਸ਼ੇਰਪੁਰ ਇਲਾਕੇ ’ਚ 6 ਸੜਕਾਂ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ2 ਵਿਦਿਆਰਥੀਆਂ ਨੇ ਪ੍ਰਿੰਸੀਪਲ ‘ਤੇ ਕੀਤਾ ਹਥਿਆਰ ਨਾਲ ਹਮਲਾ
ਹਿਸਾਰ, 10 ਜੁਲਾਈ : ਹਰਿਆਣਾ ਦੇ ਜ਼ਿਲਾ ਹਿਸਾਰ ਵਿਚ ਪੈਂਦੇ ਪਿੰਡ ਬਾਸ ਸਥਿਤ ਸਕੂਲ ਵਿਚ ਵੀਰਵਾਰ ਸਵੇਰੇ 2 ਵਿਦਿਆਰਥੀਆਂ ਨੇ ਇਕ ਨਿੱਜੀ ਸਕੂਲ ਦੀ ਪ੍ਰਿੰਸੀਪਲ…
View More 2 ਵਿਦਿਆਰਥੀਆਂ ਨੇ ਪ੍ਰਿੰਸੀਪਲ ‘ਤੇ ਕੀਤਾ ਹਥਿਆਰ ਨਾਲ ਹਮਲਾਮਾਲ ਗੱਡੀ ਪਟੜੀ ਤੋਂ ਉਤਰੀ, ਰੇਲ ਗੱਡੀਆਂ ਪ੍ਰਭਾਵਿਤ
ਕਠੂਆ, 10 ਜੁਲਾਈ : ਜੰਮੂ ਦੇ ਸਾਂਬਾ ਤੋਂ ਪੰਜਾਬ ਜਾ ਰਹੀ ਇਕ ਮਾਲ ਗੱਡੀ ਲਖਨਪੁਰ, ਕਠੂਆ ਨੇੜੇ ਪਟੜੀ ਤੋਂ ਉਤਰ ਗਈ। ਜਾਣਕਾਰੀ ਅਨੁਸਾਰ ਮੀਂਹ ਨਾਲ…
View More ਮਾਲ ਗੱਡੀ ਪਟੜੀ ਤੋਂ ਉਤਰੀ, ਰੇਲ ਗੱਡੀਆਂ ਪ੍ਰਭਾਵਿਤਓਡੀਸ਼ਾ ਕ੍ਰਾਈਮ ਬ੍ਰਾਂਚ ਦੀ ਪੰਜਾਬ ‘ਚ ਰੇਡ
ਲੁਧਿਆਣਾ ਤੇ ਸੰਗਰੂਰ ਤੋਂ 2 ਠੱਗ ਗ੍ਰਿਫ਼ਤਾਰ, ਟ੍ਰੇਡਿੰਗ ਦੇ ਨਾਮ ‘ਤੇ 9 ਕਰੋੜ ਦੀ ਠੱਗੀ ਸੰਗਰੂਰ, 10 ਜੁਲਾਈ – ਓਡੀਸ਼ਾ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ…
View More ਓਡੀਸ਼ਾ ਕ੍ਰਾਈਮ ਬ੍ਰਾਂਚ ਦੀ ਪੰਜਾਬ ‘ਚ ਰੇਡਦਿੱਲੀ-ਐੱਨ. ਸੀ. ਆਰ. ‘ਚ ਧਰਤੀ ਹਿੱਲੀ
ਝੱਜਰ ਸੀ ਕੇਂਦਰ, ਮੈਟਰੋ ਰੋਕੀ ਦਿੱਲੀ, 10 ਜੁਲਾਈ : ਅੱਜ ਸਵੇਰੇ 9 : 04 ਵਜੇ ਦਿੱਲੀ-ਐੱਨ. ਸੀ. ਆਰ ਵਿਚ ਭੂਚਾਲ ਆਇਆ। ਇਸ ਦੌਰਾਨ ਦਿੱਲੀ, ਨੋਇਡਾ, ਗਾਜ਼ਿਆਬਾਦ…
View More ਦਿੱਲੀ-ਐੱਨ. ਸੀ. ਆਰ. ‘ਚ ਧਰਤੀ ਹਿੱਲੀਪੰਜਾਬ ਵਿਧਾਨ ਸਭਾ ਦੀ ਕਾਰਵਾਈ ਭਲਕੇ ਸਵੇਰ ਤੱਕ ਮੁਲਤਵੀ
ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ ਚੰਡੀਗੜ, 10 ਜੁਲਾਈ : ਅੱਜ ਪੰਜਾਬ ਵਿਧਾਨ ਸਭਾ ਦੇ ਦੋ ਰੋਜ਼ਾ ਵਿਸ਼ੇਸ਼ ਇਜਲਾਸ ਦੀ ਕਾਰਵਾਈ ਸ਼ੁਰੂ ਹੋਈ। ਇਸ ਦੌਰਾਨ ਸਭ…
View More ਪੰਜਾਬ ਵਿਧਾਨ ਸਭਾ ਦੀ ਕਾਰਵਾਈ ਭਲਕੇ ਸਵੇਰ ਤੱਕ ਮੁਲਤਵੀਆਦਮਪੁਰ ਹਵਾਈ ਅੱਡੇ ਤੋਂ ਐਮਸਟਰਡਮ ਤੇ ਮੈਨਚੈਸਟਰ ਲਈ ਉਡਾਣਾਂ ਸ਼ੁਰੂ
ਜਲੰਧਰ, 10 ਜੁਲਾਈ : ਜ਼ਿਲਾ ਜਲੰਧਰ ਦੇ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਐਮਸਟਰਡਮ ਅਤੇ ਮੈਨਚੈਸਟਰ ਲਈ ਕਨੈਕਟਿੰਗ ਉਡਾਣਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਿਛਲੇ ਹਫ਼ਤੇ…
View More ਆਦਮਪੁਰ ਹਵਾਈ ਅੱਡੇ ਤੋਂ ਐਮਸਟਰਡਮ ਤੇ ਮੈਨਚੈਸਟਰ ਲਈ ਉਡਾਣਾਂ ਸ਼ੁਰੂ