ਮਲੋਟ :- ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਕਪਤਾਨ ਤੁਸ਼ਾਰ ਗੁਪਤਾ ਆਈ. ਪੀ. ਐੱਸ. ਵੱਲੋਂ ਥਾਣਾ ਸਿਟੀ ਮਲੋਟ ਦੀ ਮੁੱਖ ਅਫ਼ਸਰ ਹਰਪ੍ਰੀਤ ਕੌਰ ਨੂੰ ਸਸਪੈਂਡ…
View More ਥਾਣਾ ਸਿਟੀ ਮਲੋਟ ਦੀ ਐੱਸ. ਐੱਚ. ਓ. ਮੁਅੱਤਲCategory: latest news
ਰੋਹਿਤ ਸ਼ਰਮਾ ਨੇ ਵਨਡੇ ’ਚ ਪੂਰੀਆਂ ਕੀਤੀਆਂ 11000 ਦੌੜਾਂ
ਵਿਰਾਟ ਸਣੇ ਭਾਰਤ ਦੇ ਇੰਨੇ ਦਿੱਗਜ ਰਚ ਚੁੱਕੇ ਇਤਿਹਾਸ ਰੋਹਿਤ ਸ਼ਰਮਾ ਨੇ ਇਕ ਰੋਜ਼ਾ ਕ੍ਰਿਕਟ ਇਤਿਹਾਸ ਵਿਚ 11,000 ਦੌੜਾਂ ਪੂਰੀਆਂ ਕਰ ਲਈਆਂ ਹਨ। ਬੰਗਲਾਦੇਸ਼ ਵਿਰੁੱਧ…
View More ਰੋਹਿਤ ਸ਼ਰਮਾ ਨੇ ਵਨਡੇ ’ਚ ਪੂਰੀਆਂ ਕੀਤੀਆਂ 11000 ਦੌੜਾਂਖੇਡ ਕਾਰੋਬਾਰੀ ਦੇ 2 ਪੁੱਤਾਂ ਦੀ ਸੜਕ ਹਾਦਸੇ ਵਿਚ ਮੌਤ
ਪੰਜਾਬ ਦੇ ਜਲੰਧਰ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ’ਚ 2 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਐਕਟਿਵਾ ਸਵਾਰ ਨੌਜਵਾਨਾਂ ਨੂੰ ਟੀਵੀ ਸੈਂਟਰ ਨੇੜੇ…
View More ਖੇਡ ਕਾਰੋਬਾਰੀ ਦੇ 2 ਪੁੱਤਾਂ ਦੀ ਸੜਕ ਹਾਦਸੇ ਵਿਚ ਮੌਤਵਿਧਾਇਕ ਭਰਾਜ ਵੱਲੋਂ 1.30 ਕਰੋੜ ਦੀ ਲਾਗਤ ਵਾਲੇ 2 ਨਵੇਂ ਜਲ ਸਪਲਾਈ ਪ੍ਰੋਜੈਕਟਾਂ ਦਾ ਉਦਘਾਟਨ
ਕਿਹਾ-ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ : ਨਰਿੰਦਰ ਕੌਰ ਭਰਾਜਸੰਗਰੂਰ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ…
View More ਵਿਧਾਇਕ ਭਰਾਜ ਵੱਲੋਂ 1.30 ਕਰੋੜ ਦੀ ਲਾਗਤ ਵਾਲੇ 2 ਨਵੇਂ ਜਲ ਸਪਲਾਈ ਪ੍ਰੋਜੈਕਟਾਂ ਦਾ ਉਦਘਾਟਨਪਨਾਮਾ ਹੋਟਲ ’ਚ ਫਸੇ 300 ਲੋਕਾਂ ’ਚੋਂ ਜ਼ਿਆਦਾਤਰ ਭਾਰਤ-ਨੇਪਾਲ ਦੇ ਨੌਜਵਾਨ ; ਮੰਗ ਰਹੇ ਮਦਦ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ’ਤੇ ਕਾਰਵਾਈ ਦੇ ਹਿੱਸੇ ਵਜੋਂ ਭਾਰਤੀਆਂ ਸਮੇਤ ਲਗਭਗ 300 ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਕੱਢ ਦਿੱਤਾ ਗਿਆ ਹੈ।…
View More ਪਨਾਮਾ ਹੋਟਲ ’ਚ ਫਸੇ 300 ਲੋਕਾਂ ’ਚੋਂ ਜ਼ਿਆਦਾਤਰ ਭਾਰਤ-ਨੇਪਾਲ ਦੇ ਨੌਜਵਾਨ ; ਮੰਗ ਰਹੇ ਮਦਦਮਹਿਲਾ ਸਰਪੰਚ ਦੇ ਪਤੀ ਦਾ ਗੋਲੀ ਮਾਰ ਕੇ ਕਤਲ
ਅਬੋਹਰ : -ਪੰਜਾਬ ਦੇ ਸ਼ਹਿਰ ਅਬੋਹਰ ਦੇ ਪਿੰਡ ਕੱਲਰ ਖੇੜਾ ਵਿਚ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਮਹਿਲਾ ਸਰਪੰਚ ਦੇ ਪਤੀ ਦਾ ਗੋਲੀ ਮਾਰ…
View More ਮਹਿਲਾ ਸਰਪੰਚ ਦੇ ਪਤੀ ਦਾ ਗੋਲੀ ਮਾਰ ਕੇ ਕਤਲਰਾਮ ਮੰਦਰ ਅੰਦੋਲਨ ਲਈ ਨਿਕਲਿਆ ਸੀ ਘਰੋਂ, ਹੁਣ 32 ਸਾਲਾਂ ਬਾਅਦ ਘਰ ਆਇਆ ਵਾਪਸ
ਮਿਰਜ਼ਾਪੁਰ : ਹੁਣ ਤੱਕ ਤੁਸੀਂ ਫਿਲਮਾਂ ਵਿਚ ਦੇਖਿਆ ਹੋਵੇਗਾ ਕਿ ਸਾਲਾਂ ਤੋਂ ਲਾਪਤਾ ਲੋਕ ਲੰਬੇ ਸਮੇਂ ਬਾਅਦ ਆਪਣੇ ਘਰ ਪਹੁੰਚਦੇ ਹਨ। ਯੂ. ਪੀ. ਦੇ ਮਿਰਜ਼ਾਪੁਰ…
View More ਰਾਮ ਮੰਦਰ ਅੰਦੋਲਨ ਲਈ ਨਿਕਲਿਆ ਸੀ ਘਰੋਂ, ਹੁਣ 32 ਸਾਲਾਂ ਬਾਅਦ ਘਰ ਆਇਆ ਵਾਪਸਬਦਮਾਸ਼ਾ ਨੇ ਨਕਲੀ ਪੁਲਿਸ ਮੁਲਾਜ਼ਮ ਬਣ ਲੁੱਟੇ 14 ਲੱਖ
ਲੁਧਿਆਣਾ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਸੀ. ਆਈ. ਏ. ਸਟਾਫ ਵਿਚ ਤਾਇਨਾਤ ਪੁਲਿਸ ਮੁਲਾਜ਼ਮ ਦੇ ਰੂਪ ਵਿਚ…
View More ਬਦਮਾਸ਼ਾ ਨੇ ਨਕਲੀ ਪੁਲਿਸ ਮੁਲਾਜ਼ਮ ਬਣ ਲੁੱਟੇ 14 ਲੱਖਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਬਣੀ ਰੇਖਾ ਗੁਪਤਾ
ਦਿੱਲੀ ਵਿਚ 27 ਸਾਲਾਂ ਬਾਅਦ ਸੱਤਾ ਵਿੱਚ ਵਾਪਸੀ ਤੋਂ ਬਾਅਦ ਨਵੀਂ ਭਾਜਪਾ ਸਰਕਾਰ ਦਾ ਸਹੁੰ ਚੁੱਕ ਸਮਾਗਮ ਅੱਜ ਹੋਇਆ । ਦਿੱਲੀ ਵਿਧਾਨ ਸਭਾ ਚੋਣਾਂ ਦੇ…
View More ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਬਣੀ ਰੇਖਾ ਗੁਪਤਾਅਮਰੀਕਾ ਵੱਲੋਂ ਕੱਢੇ ਭਾਰਤੀਆਂ ਦੇ ਮਾਮਲੇ ਵਿਚ ਐੱਸ. ਆਈ. ਟੀ. ਨੇ ਹੁਣ ਤੱਕ 15 ਮਾਮਲੇ ਕੀਤੇ ਦਰਜ
ਸੰਗਰੂਰ ਪੁਲਿਸ ਨੇ 2 ਹੋਰ ਟਰੈਵਲ ਏਜੰਟਾਂ ਨੂੰ ਕੀਤਾ ਗ੍ਰਿਫ਼ਤਾਰ ਚੰਡੀਗੜ੍ਹ : ਭੋਲੇ-ਭਾਲੇ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ ਧੋਖੇਬਾਜ਼ ਇਮੀਗ੍ਰੇਸ਼ਨ ਏਜੰਟਾਂ ’ਤੇ ਆਪਣੀ ਕਾਰਵਾਈ ਜਾਰੀ…
View More ਅਮਰੀਕਾ ਵੱਲੋਂ ਕੱਢੇ ਭਾਰਤੀਆਂ ਦੇ ਮਾਮਲੇ ਵਿਚ ਐੱਸ. ਆਈ. ਟੀ. ਨੇ ਹੁਣ ਤੱਕ 15 ਮਾਮਲੇ ਕੀਤੇ ਦਰਜ