ਮੁੜ ਸੁੱਕੇ ਲੋਕਾਂ ਦੇ ਸਾਹ ਗੁਰਦਾਸਪੁਰ, 27 ਅਗਸਤ :-ਦੋ ਦਿਨ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿਆਂ ਅੰਦਰ ਵੱਡਾ ਕਹਿਰ ਮਚਾਉਣ ਵਾਲੇ ਰਾਵੀ ਦਰਿਆ ’ਚ ਪਾਣੀ ਦਾ ਪੱਧਰ…
View More ਮਾਧੋਪੁਰ ਹੈੱਡਵਰਕਸ ਦੇ ਟੁੱਟਣ ਨਾਲ ਗੁਰਦਾਸਪੁਰ-ਪਠਾਨਕੋਟ ਲਈ ਪੈਦਾ ਹੋਇਆ ਖਤਰਾCategory: latest news
ਸ਼ਤਾਬਦੀ ਦੇ ਸਬੰਧ ’ਚ ਨਗਰ ਕੀਰਤਨ ਜਮਸ਼ੇਦਪੁਰ ਟਾਟਾ ਨਗਰ ਤੋਂ ਰਾਂਚੀ ਲਈ ਰਵਾਨਾ
ਰਸਤੇ ਵਿਚ ਸੰਗਤਾਂ ਨੇ ਭਰਵਾਂ ਸਵਾਗਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਅੰਮ੍ਰਿਤਸਰ, 27 ਅਗਸਤ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ…
View More ਸ਼ਤਾਬਦੀ ਦੇ ਸਬੰਧ ’ਚ ਨਗਰ ਕੀਰਤਨ ਜਮਸ਼ੇਦਪੁਰ ਟਾਟਾ ਨਗਰ ਤੋਂ ਰਾਂਚੀ ਲਈ ਰਵਾਨਾਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਲਿਆ ਰਾਵੀ ਦਰਿਆ ਦਾ ਜਾਇਜ਼ਾ
ਅੰਮ੍ਰਿਤਸਰ, 27 ਅਗਸਤ : ਜ਼ਿਲਾ ਅੰਮ੍ਰਿਤਸਰ ਵਿਚ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਰਾਵੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਗੱਲਬਾਤ…
View More ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਲਿਆ ਰਾਵੀ ਦਰਿਆ ਦਾ ਜਾਇਜ਼ਾ3 ਥਾਵਾਂ ਤੋਂ ਟੁੱਟਾ ਰਾਵੀ ਦਾ ਧੁੱਸੀ ਬੰਨ੍ਹ, 20 ਪਿੰਡਾਂ ’ਚ ਭਰਿਆ ਪਾਣੀ
ਬਚਾਅ ਕਾਰਜਾਂ ਵਿਚ ਲੱਗੀ ਫੌਜ, ਪ੍ਰਸ਼ਾਸਨ, ਬੀ. ਐੱਸ. ਐੱਫ. ਅਤੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਅੰਮ੍ਰਿਤਸਰ, 27 ਅਗਸਤ : ਬੀਤੀ ਦਿਨੀਂ ਸਵੇਰੇ ਕਰੀਬ 4…
View More 3 ਥਾਵਾਂ ਤੋਂ ਟੁੱਟਾ ਰਾਵੀ ਦਾ ਧੁੱਸੀ ਬੰਨ੍ਹ, 20 ਪਿੰਡਾਂ ’ਚ ਭਰਿਆ ਪਾਣੀਸ੍ਰੀ ਕਰਤਾਰਪੁਰ ਸਾਹਿਬ ਹੜ੍ਹ ਦਾ ਪਾਣੀ ਆਉਣਾ ਚਿੰਤਾ ਦਾ ਵਿਸ਼ਾ : ਜਥੇ. ਗੜਗੱਜ
ਕਿਹਾ – ਪੰਜਾਬ ਅੰਦਰ ਮੌਜੂਦਾ ਆਫ਼ਤ ਸਮੇਂ ਲੋਕ ਇਕ-ਦੂਜੇ ਦਾ ਸਹਾਰਾ ਬਣਨ ਅੰਮ੍ਰਿਤਸਰ, 27 ਅਗਸਤ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ…
View More ਸ੍ਰੀ ਕਰਤਾਰਪੁਰ ਸਾਹਿਬ ਹੜ੍ਹ ਦਾ ਪਾਣੀ ਆਉਣਾ ਚਿੰਤਾ ਦਾ ਵਿਸ਼ਾ : ਜਥੇ. ਗੜਗੱਜਏ. ਟੀ. ਐੱਮ. ਬਦਲ ਕੇ ਪੈਸੇ ਕੱਢਵਾਉਣ ਵਾਲੇ 2 ਗ੍ਰਿਫਤਾਰ, 184 ਕਾਰਡ ਬਰਾਮਦ
ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਹੋਰ ਕਈ ਰਾਜਾਂ ’ਚ 150 ਵਾਰਦਾਤਾਂ ਨੂੰ ਦੇ ਚੁੱਕੇ ਹਨ ਅੰਜਾਮ : ਐੱਸ. ਐੱਸ. ਪੀ. ਵਰੁਣ ਸ਼ਰਮਾ ਪਟਿਆਲਾ, 27 ਅਗਸਤ…
View More ਏ. ਟੀ. ਐੱਮ. ਬਦਲ ਕੇ ਪੈਸੇ ਕੱਢਵਾਉਣ ਵਾਲੇ 2 ਗ੍ਰਿਫਤਾਰ, 184 ਕਾਰਡ ਬਰਾਮਦਐਡਵੋਕੇਟ ਧਾਮੀ ਨੇ ਹੜ੍ਹਾਂ ਦੇ ਹਾਲਾਤ ’ਤੇ ਪ੍ਰਗਟਾਈ ਚਿੰਤਾ, ਸੰਗਤ ਨੂੰ ਅਪੀਲ
ਪਿੰਡਾਂ ਅੰਦਰ ਗੁਰਦੁਆਰਾ ਸਾਹਿਬਾਨ ਦੀ ਸਾਂਭ-ਸੰਭਾਲ ਵੱਲ ਉਚੇਚਾ ਧਿਆਨ ਦਿੱਤਾ ਜਾਵੇ ਅੰਮ੍ਰਿਤਸਰ, 27 ਅਗਸਤ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ…
View More ਐਡਵੋਕੇਟ ਧਾਮੀ ਨੇ ਹੜ੍ਹਾਂ ਦੇ ਹਾਲਾਤ ’ਤੇ ਪ੍ਰਗਟਾਈ ਚਿੰਤਾ, ਸੰਗਤ ਨੂੰ ਅਪੀਲਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫਤਾਰ
-4 ਪਿਸਤੌਲ .32 ਬੋਰ ਅਤੇ 10 ਰੋਂਦ ਬਰਾਮਦ ਪਟਿਆਲਾ, 27 ਅਗਸਤ : ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ…
View More ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫਤਾਰਪਿਸਤੌਲ ਨਾਲ ਵੀਡੀਓ ਬਣਾਉਂਦਿਆਂ ਅਚਾਨਕ ਚੱਲੀ ਗੋਲੀ, ਲੜਕੇ ਦੀ ਮੌਤ
ਬਨੂੜ, 27 ਅਗਸਤ : ਜ਼ਿਲਾ ਮੋਹਾਲੀ ਅਧੀਨ ਆਉਂਦੇ ਪਿੰਡ ਜੰਗਪੁਰਾ ’ਚ ਦੁਪਹਿਰ ਵੇਲੇ ਛੁੱਟੀਆਂ ਹੋਣ ਕਾਰਨ ਇਕੱਠੇ ਹੋਏ ਨਾਬਾਲਗ ਲੜਕੀਆਂ ਵੱਲੋਂ ਲਾਇਸੈਂਸੀ ਪਿਸਤੌਲ ਨਾਲ ਵੀਡੀਓ…
View More ਪਿਸਤੌਲ ਨਾਲ ਵੀਡੀਓ ਬਣਾਉਂਦਿਆਂ ਅਚਾਨਕ ਚੱਲੀ ਗੋਲੀ, ਲੜਕੇ ਦੀ ਮੌਤ24 ਘੰਟਿਆਂ ’ਚ ਰਾਵੀ ਦਰਿਆ ਨੇ ਦਰਜਨਾਂ ਸਰਹੱਦੀ ਪਿੰਡਾਂ ’ਚ ਮਚਾਈ ਤਬਾਹੀ
ਮੁਕੰਮਲ ਤੌਰ ’ਤੇ ਠੱਪ ਪਈ ਬਿਜਲੀ ਸਪਲਾਈ ਅਤੇ ਆਵਾਜਾਈ >ਚਾਰ-ਚੁਫੇਰੇ ਪਾਣੀ ’ਚ ਘਿਰੇ ਹੋਏ ਪਿੰਡਾਂ ਦੇ ਲੋਕ ਗੁਰਦਾਸਪੁਰ, 27 ਅਗਸਤ : ਗੁਰਦਾਸਪੁਰ ਅਤੇ ਪਠਾਨਕੋਟ ’ਚ…
View More 24 ਘੰਟਿਆਂ ’ਚ ਰਾਵੀ ਦਰਿਆ ਨੇ ਦਰਜਨਾਂ ਸਰਹੱਦੀ ਪਿੰਡਾਂ ’ਚ ਮਚਾਈ ਤਬਾਹੀ